ਜਵਾਰ
ਜਵਾਰ ਜਾਂ ਜਵਾਰ ਭਾਟਾ ਸਮੁੰਦਰੀ ਤਲ ਦਾ ਉਤਾਰ-ਚੜ੍ਹਾਅ ਹੁੰਦਾ ਹੈ ਜੋ ਚੰਨ ਅਤੇ ਸੂਰਜ ਦੇ ਗੁਰੂਤਾ ਜ਼ੋਰ ਅਤੇ ਧਰਤੀ ਦੇ ਗੇੜ ਦੇ ਰਲ਼ਵੇਂ ਸਿੱਟਿਆਂ ਸਦਕਾ ਵਾਪਰਦਾ ਹੈ।
ਕੁਝ ਸਮੁੰਦਰੀ ਕੰਢਿਆਂ ਉੱਤੇ ਰੋਜ਼ਾਨਾ ਦੋ ਲਗਭਗ ਬਰਾਬਰ ਦੇ ਉੱਚੇ ਅਤੇ ਨੀਵੇਂ ਜਵਾਰ ਆਉਂਦੇ ਹਨ ਜਿਹਨਾਂ ਨੂੰ [ਅੱਧ-ਦਿਹਾੜੀ] ਜਵਾਰ ਆਖਿਆ ਜਾਂਦਾ ਹੈ। ਕੁਝ ਥਾਂਵਾਂ ਉੱਤੇ ਇੱਕ ਦਿਨ ਵਿੱਚ ਸਿਰਫ਼ ਇੱਕ ਉੱਚਾ ਅਤੇ ਇੱਕ ਨੀਵਾਂ ਜਵਾਰ ਆਉਂਦੇ ਹਨ ਜਿਹਨੂੰ ਦਿਹਾੜੀ ਜਵਾਰ ਕਿਹਾ ਜਾਂਦਾ ਹੈ ਅਤੇ ਕੁਝ ਟਿਕਾਣਿਆਂ ਉੱਤੇ ਹਰ ਰੋਜ਼ ਦੋ ਉੱਘੜ-ਦੁਘੜ ਜਵਾਰ ਆਉਂਦੇ ਹਨ ਜੋ ਰਲ਼ਵੇਂ ਜਵਾਰ ਅਖਵਾਉਂਦੇ ਹਨ।
ਬਾਹਰਲੇ ਜੋੜਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਜਵਾਰਾਂ ਨਾਲ ਸਬੰਧਤ ਮੀਡੀਆ ਹੈ। |
- NOAA ਜਵਾਰ ਅਤੇ ਵਹਾਅ ਉੱਤੇ ਜਾਣਕਾਰੀ ਅਤੇ ਡੈਟਾ
- ਜਵਾਰ ਭਵਿੱਖਬਾਣੀ ਦਾ ਅਤੀਤ
- ਸਮੁੰਦਰ ਵਿਗਿਆਨ ਦਾ ਮਹਿਕਮਾ, ਟੈਕਸਸ ਯੂਨੀਵਰਸਿਟੀ
- ਯੂਕੇ ਕੌਮੀ ਜਵਾਰੀ ਅਤੇ ਸਮੁੰਦਰ ਸਤਹੀ ਸਹੂਲਤ ਵੱਲੋਂ ਦਿੱਤਾ ਜਾਂਦਾ ਯੂਕੇ, ਦੱਖਣੀ ਅਟਲਾਂਟਿਕਾ, ਬਰਤਾਨਵੀ ਸਮੁੰਦਰੋਂ-ਪਾਰ ਇਲਾਕੇ ਅਤੇ ਜਿਬਰਾਲਟਰ ਦੇ ਜਵਾਰਾਂ ਦਾ ਵੇਲਾ
- ਆਸਟਰੇਲੀਆ, ਦੱਖਣੀ ਪਰਸ਼ਾਂਤ ਅਤੇ ਅੰਟਾਰਕਟਿਕਾ ਵਾਸਤੇ ਜਵਾਰ ਭਵਿੱਖਬਾਣੀ
- ਦੁਨੀਆ ਭਰ ਦੇ ਸਟੇਸ਼ਨਾਂ ਵਿਖੇ ਜਵਾਰ ਅਤੇ ਵਹਾਅ ਭਵਿੱਖਬਾਣੀ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |