ਜਸਟਿਨ ਬੀਬਸ
ਜਸਟਿਨ ਬੀਬਸ, ਜਸਟਿਨ ਸਿਸਟਰਜ ਜਾਂ ਜਸਟਿਨ ਗ੍ਰ੍ਲਜ ਦੋ ਭੈਣਾਂ ਸਾਨੀਆ ਅਤੇ ਮੁਕੱਦਸ ਤਾਬੇਆਦਾਰ ਦਾ ਇੱਕ ਪਾਕਿਸਤਾਨੀ ਸੰਗੀਤ ਗਰੁੱਪ ਹੈ, ਜਿਹਨਾਂ ਦੇ ਜਸਟਿਨ ਬੀਬਰ ਦੇ ਗੀਤ ਬੇਬੀ ਗਾਉਣ ਦੀ ਵੀਡੀਓ ਇੰਟ੍ਰਨੈੱਟ 'ਤੇ ਵਾਇਰਲ ਹੋਈ।[1][2][3][4]
Justin Bibis | |
---|---|
ਉਰਫ਼ | Justin Sisters, Justin Girls |
ਮੂਲ | Lahore, Pakistan |
ਵੰਨਗੀ(ਆਂ) | |
ਸਾਲ ਸਰਗਰਮ | 2015-present |
ਲੇਬਲ | |
ਮੈਂਬਰ | Saania Muqqadas Tabaydar |
ਸ਼ੁਰੂ ਦਾ ਜੀਵਨ
ਸੋਧੋਉਹ ਲਾਹੌਰ, ਪਾਕਿਸਤਾਨ ਦੇ ਇੱਕ ਜਿਪਸੀ ਸੰਗੀਤਕਾਰਾਂ ਦੇ ਪਰਿਵਾਰ ਵਿੱਚ ਪੈਦਾ ਹੋਈਆਂ ਸਨ ਅਤੇ ਪ੍ਰਾਇਮਰੀ ਸਕੂਲ ਤੋਂ ਬਾਅਦ ਉਹਨਾਂ ਨੇ ਪੜ੍ਹਾਈ ਛੱਡ ਦਿੱਤੀ। ਸਾਨੀਆ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਬਚਪਨ ਤੋਂ ਹੀ ਗਾ ਰਹੀ ਹੈ ਅਤੇ ਉਸਦੇ ਪਰਿਵਾਰ ਦੇ ਹੋਰ ਵੀ ਬਹੁਤ ਸਾਰੇ ਮੈਂਬਰਾਂ ਨੂੰ ਗਾਉਣਾ ਆਉਂਦਾ ਹੈ। ਉਹ ਮਸ਼ਹੂਰ ਗਾਇਕਾ ਰੇਸ਼ਮਾ ਨਾਲ ਸਬੰਧਿਤ ਹਨ ਅਤੇ ਉਹਨਾਂ ਦਾ ਪਰਿਵਾਰ ਮੂਲ ਰੂਪ ਵਿੱਚ ਰਾਜਸਥਾਨ ਤੋਂ ਹੈ। ਉਹਨਾਂ ਦੇ ਹੋਰ ਰਿਸ਼ਤੇਦਾਰਾਂ ਵਿੱਚ ਗਾਇਕ ਨਸੀਬੋ ਲਾਲ, ਨੂਰਾਨ ਲਾਲ ਅਤੇ ਫ਼ਰਾਹ ਲਾਲ ਸ਼ਾਮਲ ਹਨ।ਉਹ ਸਾਰੇ ਤਰ੍ਹਾਂ ਦੇ ਪਾਕਿਸਤਾਨੀ ਅਤੇ ਬਾਲੀਵੁੱਡ ਗੀਤ ਜਾਣਦੀਆਂ ਹਨ, ਪਰ ਖ਼ਾਸ ਤੌਰ 'ਤੇ ਉਹਨਾਂ ਨੂੰ ਦਿਲਾਂ ਨੂੰ ਛੂਹਣ ਵਾਲੇ ਜਸਟਿਨ ਬੀਵਰ ਦੇ ਗੀਤ ਪਸੰਦ ਹਨ। ਜਦੋਂ ਵੀ ਉਹ 'ਬੇਬੀ' ਗੀਤ ਸੁਣਦੀਆਂ ਹਨ ਤਾਂ ਆਪ ਮੁਹਾਰੇ ਨੱਚਣ ਲੱਗਦੀਆਂ ਹਨ ਤੇ ਆਪਣੇ ਆਪ ਵਿੱਚ ਗੁਆਚ ਜਾਂਦੀਆਂ ਹਨ। [5][6]
ਕੈਰੀਅਰ
ਸੋਧੋਜਸਟਿਨ ਬੀਬਸ ਦੇ "[ਬੇਬੀ]" ਗੀਤ ਦੀ ਵੀਡੀਓ ਫ਼ਰਵਰੀ 2015 ਵਿੱਚ ਲੋਕਾਂ ਸਾਹਮਣੇ ਆਈ, ਜਿਸਨੂੰ 2 ਲੱਖ ਤੋਂ ਵੱਧ ਵਾਰ ਵੇਖਿਆ ਗਿਆ। [7][8][9] ਵਿਡਿਓ ਵਿੱਚ ਦੋ ਭੈਣਾਂ ਇਸ ਗੀਤ ਨੂੰ ਗਾਉਂਦੀਆਂ ਹਨ, ਜਦੋਂ ਕਿ ਨਾਲ ਹੀ ਉਹਨਾਂ ਦੀ ਮਾਂ ਘੜਾ ਵਜਾਉਂਦੀ ਹੈ। ਉਦੋਂ ਤੋਂ ਹੀ ਉਹਨਾਂ ਦਾ ਨਾਮ ਜਸਟਿਨ ਬੀਬੀਸ ਪੈ ਗਿਆ।[10][11][12][13]
ਜਸਟਿਨ ਬੀਬਸ ਨੂੰ ਆਈਸੀਸੀ ਵਿਸ਼ਵ ਕੱਪ 2015 ਦੇ ਐਂਥਮ 'ਫਿਰ ਸੇ ਗੇਮ ਉਠਾਂਦੇ' ਲਈ ਵੀ ਫ਼ੀਚਰ ਕੀਤਾ ਗਿਆ।[14][15][16][17]
ਡਿਸਕੋਗ੍ਰਾਫੀ
ਸੋਧੋਸਿੰਗਲਜ਼
ਸੋਧੋਨੰ. | ਗੀਤ | ਸਾਲ |
---|---|---|
1. | ਫਿਰ ਸੇ ਗੇਮ ਉਠਾਂਦੇ | 2015 |
ਹਵਾਲੇ
ਸੋਧੋ- ↑ "Meet the Justin Bibis: the Pakistani girls singing Bieber". Channel 4 News.
- ↑ "Presenting the DESI version of Justin Bieber's Baby song! - daily.bhaskar.com". daily.bhaskar.com.
- ↑ Entertainment Desk. "Move over Justin Bieber, you've got competition!". dawn.com.
- ↑ Kara O'Neill. "Pakistani sisters become smash hit after their version of Justin Bieber's Baby goes viral". Mirror.co.uk.
- ↑ "Pakistan girls sing way to fame with Justin Bieber's Baby". BBC News.
- ↑ "Int'l media lauds Samaa for discovering Justin Girls". SAMAA. Archived from the original on 2015-04-28.
{{cite web}}
: Unknown parameter|dead-url=
ignored (|url-status=
suggested) (help) - ↑ "Facebook user Umar Hayat's video of two girls singing Justin Bieber's "Baby" in the streets of Pakistan has gone viral". BuzzFeed.
- ↑ "Two Pakistani sisters out-Bieber the Bieb". KBIA.
- ↑ "These Pakistani sisters will make you actually want to listen to a Justin Bieber song". Global Post.
- ↑ "Punjab's "Justin Bibis"- Video Viewed 2 Million Times". BrandSynario.
- ↑ "Justin Bieber Song Launches Pakistani Sisters Into Stardom". NBC News.
- ↑ "These Pakistani Sisters Singing Justin Bieber's Baby Are a Smash Internet Hit". NDTV.
- ↑ "Pakistani Teens Find Fame with Justin Bieber's 'Baby'". abc News. Archived from the original on 2018-10-27. Retrieved 2018-03-05.
{{cite web}}
: Unknown parameter|dead-url=
ignored (|url-status=
suggested) (help) - ↑ Anum Rehman Chagani. "Justin Bibis' World Cup anthem destroys celeb original". dawn.com.
- ↑ "Justin Bibis' in World Cup anthem". pakistantoday.com.pk.
- ↑ "Justin Bibis make new World Cup anthem a hit in Pak". Hindustan Times. Archived from the original on 2015-08-06. Retrieved 2018-03-05.
{{cite web}}
: Unknown parameter|dead-url=
ignored (|url-status=
suggested) (help) - ↑ "VIDEO: Justin Bibis make debut in Coca-Cola song". The Express Tribune. Archived from the original on 2015-08-06. Retrieved 2018-03-05.
{{cite web}}
: Unknown parameter|dead-url=
ignored (|url-status=
suggested) (help)