ਜਸਟਿਨ ਡ੍ਰੂ ਬੀਬਰ[7] (Lua error in package.lua at line 80: module 'Module:Lang/data/iana scripts' not found., ਜਨਮ 1 ਮਾਰਚ 1994)[8] ਇੱਕ ਕੈਨੇਡੀਆਈ ਪੌਪ/ਆਰ ਅਤੇ ਬੀ ਗਾਇਕ, ਗੀਤਕਾਰ ਅਤੇ ਅਭਿਨੇਤਾ ਹੈ।[2][4] ਬੀਬਰ ਨੂੰ ਸਕੂਟਰ ਬ੍ਰਾਊਨ ਨੇ 2008 ਵਿੱਚ ਖੋਜ ਕਢਿਆ ਸੀ[9] ਜਿਹਨਾਂ ਨੇ ਉਹ ਦੇ ਵੀਡੀਓ ਯੂਟਿਊਬ ਉੱਤੇ ਦੇਖਿਆ ਅਤੇ ਅੱਗੇ ਚੱਲਕੇ ਉਸ ਦੇ ਮੈਨੇਜਰ ਬੰਨ ਗਏ। ਬ੍ਰਾਊਨ ਨੇ ਉਹ ਦੀ ਮੁਲਾਕਾਤ ਅਸ਼ਰ ਨਾਲ ਅਟਲਾਂਟਾ, ਜੋਰਜੀਆ ਵਿੱਚ ਕਰਵਾਈ ਅਤੇ ਬੀਬਰ ਨੂੰ ਛੇਤੀ ਹੀ ਰੇਮੰਡ ਬ੍ਰਾਊਨ ਮੀਡੀਆ ਸਮੂਹ ਵਿੱਚ ਸ਼ਾਮਿਲ ਕਰ ਲਿਆ ਗਿਆ ਜੋ ਅਸ਼ਰ ਅਤੇ ਬ੍ਰਾਊਨ ਦਾ ਸਮੂਹ ਹੈ।[10] ਬਾਆਦ ਤੋਂ ਬੀਬਰ ਨੂੰ ਆਇਲੈਂਡ ਰਿਕਾਰਡਸ ਨੇ ਸਾਇਨ ਕਰ ਲਿਆ ਜੋ ਏਲ ਏ ਰੀਡ ਦੀ ਸੰਪੱਤੀ ਹੈ।[5] ਬੀਬਰ ਦਾ ਪਹਿਲਾ ਗੀਤ "ਵਨ ਟਾਈਮ" 2009 ਵਿੱਚ ਰਿਲੀਜ ਕੀਤਾ ਗਿਆ ਅਤੇ ਇਹ ਕੈਨੇਡਾ ਦੇ ਸਿਖਰ ਦਸ ਗੀਤਾਂ ਵਿੱਚੋਂ ਆਇਆਂ। ਉਹ ਦਾ ਪਹਿਲਾ ਅਲਬਮ "ਮਾਈ ਵਰਲਡ", ਜਿਸ ਨੂੰ ਨਵਁਬਰ 2009 ਵਿੱਚ ਰਿਲੀਜ ਕੀਤਾ ਗਿਆ, ਜਲਦ ਹੀ ਅਮਰੀਕਾ ਵਿੱਚ ਪਲੈਟਿਨਮ ਪ੍ਰਾਣਿਤ ਰਿਹਾ। ਉਹ ਪਹਿਲੇ ਕਲਾਕਾਰ ਬੰਨ ਗਏ ਜਿਸਦੇ ਸੱਤਾਂ ਗਾਨੇ ਬਿਲਬਾਰਡ ਹੌਟ 100 ਦੀ ਸੂਚੀ ਵਿੱਚ ਸ਼ਾਮਿਲ ਸਨ।[11]

ਜਸਟਿਨ ਬੀਬਰ
ਜਸਟਿਨ ਬੀਬਰ 2015
ਜਸਟਿਨ ਬੀਬਰ 2015
ਜਾਣਕਾਰੀ
ਜਨਮ ਦਾ ਨਾਮਜਸਟਿਨ ਡ੍ਰਿਉ ਬੀਬਰ
ਜਨਮ (1994-03-01) ਮਾਰਚ 1, 1994 (ਉਮਰ 30)[1]
ਲੰਦਨ, ਓਂਟਾਰੀਓ, ਕੈਨੇਡਾ
ਮੂਲਸਟ੍ਰੇਟਫਾਰਡ, ਓਂਟਾਰੀਓ, ਕੈਨੇਡਾ
ਵੰਨਗੀ(ਆਂ)ਪੌਪ, ਆਰ ਅਤੇ ਬੀ, ਟੀਨ ਪੌਪ[2][3][4]
ਕਿੱਤਾਗਾਇਕ, ਸੰਗੀਤਕਾਰ, ਅਭਿਨੇਤਾ
ਸਾਜ਼ਆਵਾਜ, ਗਿਟਾਰ, ਪਿਆਨੋ, ਪੁਰਕੁਸ਼ਨ[5] trumpet[6]
ਸਾਲ ਸਰਗਰਮ2008–ਹੁਣ
ਲੇਬਲਆਇਲੈਂਡ, ਆਰਬੀਏਮਜੀ
ਵੈਂਬਸਾਈਟjustinbiebermusic.com

ਬੀਬਰ ਦਾ ਪਹਿਲਾ ਪੂਰਾ ਸਟੂਡੀਓ ਅਲਬਮ "ਮਾਈ ਵਰਲਡ 2.0" ਮਾਰਚ 2010 ਵਿੱਚ ਰਿਲੀਜ ਕੀਤਾ ਗਿਆ। ਇਹ ਕਈ ਮੁਲਕਾਂ ਵਿੱਚ ਸਿਖਰ ਦਸ ਥਾਂਵਾਂ ਵਿੱਚ ਅਤੇ ਅਮਰੀਕਾ ਵਿੱਚ ਪਲੈਟਿਨਮ ਪ੍ਰਮਾਣਿਤ ਰਿਹਾ। ਇਸ ਦੇ ਵਿੱਚ ਵਿਸ਼ਵਭਰ ਦਾ ਸਿਖਰ-ਦਸ ਗੀਤ "ਬੈਬੀ" ਸ਼ਾਮਿਲ ਸੀ। "ਬੈਬੀ" ਦਾ ਮਿਊਜਿਕ ਵੀਡੀਓ ਯੂਟਿਊਬ ਉੱਤੇ ਹੁਣ ਤੱਕ ਚਰਚਾ ਦਾ ਵਿਸ਼ਾ ਅਤੇ ਸਭ ਤੋਂ ਜਿਆਦਾ ਦੇਖੀ ਗਈ ਵੀਡੀਓਆਂ ਵਿੱਚੋਂ ਇੱਕ ਹੈ।

ਹਵਾਲੇ

ਸੋਧੋ
  1. London, Ontario, CanadaAnderson, Kyle (February 22, 2010). "Justin Bieber Joins The Ranks Of Youngest 'SNL' Performers". MTV Newsroom. Archived from the original on 2012-07-18. Retrieved 2010-02-24. {{cite news}}: Unknown parameter |dead-url= ignored (|url-status= suggested) (help)
  2. 2.0 2.1 "Justin Bieber Biography & Awards". Billboard. Retrieved 2010-06-15.
  3. Farber, Jim (March 23, 2010). "Justin Bieber, 'My World 2.0'". New York Daily News. Archived from the original on 2012-07-01. Retrieved 2010-06-14. {{cite news}}: Unknown parameter |dead-url= ignored (|url-status= suggested) (help)
  4. 4.0 4.1 Collar, Matt; Leahey, Andrew. "allmusic (((Justin Bieber > Overview)))". Macrovision Corporation. Retrieved 2009-10-21.
  5. 5.0 5.1 Mitchell, Gail (April 28, 2009). "Usher Introduces Teen Singer Justin Bieber". Billboard. e5 Global Media. Retrieved 2009-07-23.
  6. "MTV- Justin Bieber artist profile". MTV. Archived from the original on 2012-08-06. Retrieved 2009-12-22.
  7. Greenblatt, Leah (March 10, 2010). "My World 2.0 (2010)". Time. Archived from the original on 2012-09-20. Retrieved 2010-06-11. {{cite news}}: Unknown parameter |dead-url= ignored (|url-status= suggested) (help)
  8. inogolo:how to pronounce Justin Bieber.
  9. Konjicanin, Anja (December 24, 2010). "Justin Bieber makes them proud. But why?". Vancouver Observer. Archived from the original on 2011-01-07. Retrieved 2011-01-11. {{cite news}}: Unknown parameter |dead-url= ignored (|url-status= suggested) (help)
  10. Herrera, Monica (March 19, 2010). "Justin Bieber – The Billboard Cover Story". Billboard. e5 Global Media. Retrieved 2010-05-07.
  11. "Justin Bieber Fever Hits Miami". CBS News. CBS Interactive. February 5, 2010. Archived from the original on 2010-02-07. Retrieved 2010-03-27. {{cite news}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ

ਸੋਧੋ