ਪ੍ਰੋ. ਜਸਪਾਲ ਘਈ (ਜਨਮ 13 ਅਕਤੂਬਰ 1954) ਫ਼ਿਰੋਜ਼ਪੁਰ, ਭਾਰਤੀ ਪੰਜਾਬ ਤੋਂ ਪੰਜਾਬੀ ਕਵੀ ਅਤੇ ਗ਼ਜ਼ਲਕਾਰ ਅਤੇ ਅਧਿਆਪਕ ਹੈ। ਉਸਦਾ ਇੱਕ ਕਾਵਿ-ਸੰਗ੍ਰਹਿ ਅਤੇ ਤਿੰਨ ਗ਼ਜ਼ਲ-ਸੰਗ੍ਰਹਿ ਛਪ ਚੁੱਕੇ ਹਨ। ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਦੇ ਸਹਿਯੋਗ ਨਾਲ ਘਈ ਜੀ ਨੂੰ ਪਹਿਲੇ ਗਦਰੀ ਬਾਬਾ ਸੰਤੋਖ ਸਿੰਘ ਧਰਦਿਓ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[1] ਉਸ ਨੂੰ ਉਸਤਾਦ ਦੀਪਕ ਜੈਤੋਈ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਰਚਨਾਵਾਂ

ਸੋਧੋ

ਗ਼ਜ਼ਲ ਸੰਗ੍ਰਹਿ

ਸੋਧੋ
  • ਬਰਫ ਦਾ ਸੂਰਜ
  • ਸਲੀਬਾਂ

ਕਾਵਿ-ਸੰਗ੍ਰਹਿ

ਸੋਧੋ
  • ਨਾਲ ਨਾਲ ਤੁਰਦੀ ਕਵਿਤਾ
  • ਮਹਾਰਾਣੀ ਜਿੰਦਾਂ ਦੀ ਜੀਵਣ - ਗਾਥਾ

ਅਨੁਵਾਦ

ਸੋਧੋ
  • ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅਤੇ ਫ਼ੌਜ (ਮੂਲ ਲੇਖਕ: ਵਿਲੀਅਮ ਜੀ. ਆਸਬੋਰਨ)
  • ਮੁਰਦਾ ਰੂਹਾਂ (ਨਾਵਲ, ਨਿਕੋਲਾਈ ਗੋਗੋਲ)

ਹਵਾਲੇ

ਸੋਧੋ
  1. "ਪੰਜਾਬੀ ਕਵੀ ਪ੍ਰੋ: ਜਸਪਾਲ ਘਈ ਨੂੰ ਪਹਿਲਾ ਗਦਰੀ ਬਾਬਾ ਸੰਤੋਖ ਸਿੰਘ ਧਰਦਿਉ ਪੁਰਸਕਾਰ ਮਿਲਿਆ". www.babushahi.in. Retrieved 2019-10-11.