ਜਸਮੇਰ ਸਿੰਘ ਜੇਜੀ ਡਿਗਰੀ ਕਾਲਜ

ਜਸਮੇਰ ਸਿੰਘ ਜੇਜੀ ਡਿਗਰੀ ਕਾਲਜ, ਗੁਰਨੇ ਕਲਾਂ ਜ਼ਿਲ੍ਹਾ ਸੰਗਰੂਰ ਵਿੱਚ ਲਹਿਰਾਗਾਗਾ-ਜਾਖਲ ਮੁੱਖ ਸੜਕ ’ਤੇ ਪੈਂਦਾ ਹੈ। ਆਲੇ-ਦੁਆਲੇ ਦੇ ਬਹੁਤੇ ਪਿੰਡਾਂ ਤੇ ਕਸਬਿਆਂ ਦੇ ਵਿਦਿਆਰਥੀ ਕਾਲਜ ਦੇ ਵਧੀਆ ਅਕਾਦਮਿਕ ਮਾਹੌਲ ਕਾਰਨ ਇਥੇ ਖਿੱਚੇ ਚਲੇ ਆਉਂਦੇ ਹਨ। ਕਾਲਜ ਨੂੰ ਪੰਜਾਬੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ। ਇੱਥੇ ਬੀ.ਏ., ਐਮ.ਏ. ਪੀਜੀਡੀਸੀਏ, ਬੀ.ਕਾਮ, ਬੀਸੀਏ. ਐਮਐਸਸੀ (ਆਈ ਟੀ) ਪੜਾਏ ਜਾਂਦੇ ਹਨ।

ਜਸਮੇਰ ਸਿੰਘ ਜੇਜੀ ਡਿਗਰੀ ਕਾਲਜ
ਪੰਜਾਬੀ ਯੂਨੀਵਰਸਿਟੀ
ਸਥਾਨਗੁਰਨੇ ਕਲਾਂ
ਪੂਰਾ ਨਾਮਜਸਮੇਰ ਸਿੰਘ ਜੇਜੀ ਡਿਗਰੀ ਕਾਲਜ, ਗੁਰਨੇ ਕਲਾਂ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਸਮਾਜ ਭਲਾਈ ਕਮੇਟੀ
ਸਥਾਪਨਾ1352
ਵੈੱਬਸਾਈਟwww.icbse.com/colleges/jasmer-singh-jeji-degree-college-gurne-kalan-munak-sangru/15626/2/

ਸੂਖਮ ਕਰਿਆਵਾਂ

ਸੋਧੋ

ਪੰਜਾਬੀ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਵਿੱਚ ਇਸ ਕਾਲਜ ਦੀ ਗਿੱਧਾ, ਭੰਗੜਾ, ਨਾਟਕ, ਮਾਇਮ, ਰੰਗੋਲੀ, ਮਹਿੰਦੀ, ਕਵਿਤਾ-ਉਚਾਰਨ ਤੇ ਭਾਸ਼ਣ-ਕਲਾ ਦੀਆਂ ਟੀਮਾ ਭਾਗ ਲੈਂਦੀਆ ਹਨ। ਸਰਦੀਆਂ ਦੀਆਂ ਛੁੱਟੀਆਂ ਵਿੱਚ 50 ਬੱਚਿਆਂ ਦੇ ਗਰੁੱਪ, ਜਿਸ ਵਿੱਚ 25 ਮੁੰਡੇ ਤੇ 25 ਕੁੜੀਆਂ ਸਨ, ਨੇ ਐਨ.ਐਸ.ਐਸ. ਦਾ ਦਸ ਰੋਜ਼ਾ ਕੈਂਪ ਲਾਇਆ ਜਾਂਦਾ ਹੈ। ਕਾਲਜ ਦਾ ਪਲੇਠਾ ਮੈਗਜ਼ੀਨ ‘ਸਿਰਜਣਾ’ ਹੈ ਜੋ ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਨੂੰ ਪ੍ਰਫੁਲਿਤ ਕਰਦਾ ਹੈ। ਕਾਲਜ ਵਿੱਚ ਵਾਲੀਬਾਲ, ਖੋ-ਖੋ, ਬੈਡਮਿੰਟਨ, ਫੁਟਬਾਲ ਲਈ ਵੱਖ-ਵੱਖ ਗਰਾਊਂਡ ਬਣੇ ਹਨ।

ਹਵਾਲੇ

ਸੋਧੋ