ਜਸਵਿੰਦਰ ਸਿੰਘ
ਜਸਵਿੰਦਰ ਸਿੰਘ ਇੱਕ ਨਾਮਵਰ ਭਾਰਤੀ ਗ਼ਜ਼ਲ ਗਾਇਕ ਹੈ।[1] ਉਹ ਮਿਰਜ਼ਾ ਗਾਲਿਬ, ਦਾਗ, ਫੈਜ਼ ਅਹਿਮਦ ਫੈਜ਼, ਜਿਗਰ, ਅਤੇ ਕੈਫ਼ੀ ਆਜ਼ਮੀ ਵਰਗੇ ਪ੍ਰਸਿੱਧ ਸ਼ਾਇਰਾਂ ਦੀਆਂ ਗ਼ਜ਼ਲਾਂ ਗਾਉਂਦਾ ਹੈ।[2]
ਜਸਵਿੰਦਰ ਸਿੰਘ | |
---|---|
ਮੂਲ | ਮੁੰਬਈ, ਭਾਰਤ |
ਵੰਨਗੀ(ਆਂ) | ਗ਼ਜ਼ਲਾਂ |
ਕਿੱਤਾ | ਗਾਇਕ |
ਸਾਲ ਸਰਗਰਮ | 1990–ਹਾਲ |
ਲੇਬਲ | Tips / Saregama |
ਵੈਂਬਸਾਈਟ | www |
ਮੁੱਢਲੀ ਜ਼ਿੰਦਗੀ
ਸੋਧੋਜਸਵਿੰਦਰ ਸਿੰਘ ਦਾ ਜਨਮ ਮੁੰਬਈ ਵਿੱਚ ਹੋਇਆ ਸੀ। ਉਹ ਕੁਲਦੀਪ ਸਿੰਘ ਦਾ ਪੁੱਤਰ ਹੈ, ਜਿਸਨੇ ਤੁਮਕੋ ਦੇਖਾ ਤੋ ਯੇਹ ਖਿਆਲ ਆਇਆ ਅਤੇ ਇਤਨੀ ਸ਼ਕਤੀ ਹਮੇ ਦੇਨਾ ਦਾਤਾ ਵਰਗੀਆਂ ਗ਼ਜ਼ਲਾਂ ਦਾ ਸੰਗੀਤ ਕੰਪੋਜ ਕੀਤਾ, ਅਤੇ ਸਾਥ-ਸਾਥ ਅਤੇ ਅੰਕੁਸ਼ ਦਾ ਲਿਖਿਆ।[3] ਉਸ ਨੂੰ ਸ਼ਾਸਤਰੀ ਗਾਇਨ ਵਿੱਚ ਡਾ ਸੁਸ਼ੀਲਾ ਪੋਹਨਕਰ ਅਤੇ ਪੰਡਿਤ ਅਜੈ ਪੋਹਨਕਰ ਅਤੇ ਸ਼ਾਸਤਰੀ ਗਾਇਕ ਜਗਜੀਤ ਸਿੰਘ ਨੇ ਸਿਖਲਾਈ ਦਿੱਤੀ ਸੀ।[1][3] />
ਹਵਾਲੇ
ਸੋਧੋ- ↑ 1.0 1.1 http://www.thehindu.com/arts/sound-of-music/article4166489.ece
- ↑ http://www.indianexpress.com/news/jaswinder-singh-to-recite-faiz-poetry/824464/
- ↑ 3.0 3.1 "ਪੁਰਾਲੇਖ ਕੀਤੀ ਕਾਪੀ". Archived from the original on 2014-02-19. Retrieved 2014-04-22.
{{cite web}}
: Unknown parameter|dead-url=
ignored (|url-status=
suggested) (help)