ਜਹਾਂਗੀਰ ਦਾ ਮਕਬਰਾ
ਜਹਾਂਗੀਰ ਦਾ ਮਕਬਰਾ (Urdu: مقبرۂ جہانگیر) 17ਵੀਂ ਸਦੀ ਦਾ ਮਕਬਰਾ ਹੈ ਜੋ ਮੁਗਲ ਬਾਦਸ਼ਾਹ ਜਹਾਂਗੀਰ ਲਈ ਬਣਾਇਆ ਗਿਆ ਸੀ। ਇਹ ਮਕਬਰਾ 1637 ਦਾ ਹੈ, ਅਤੇ ਇਹ ਰਾਵੀ ਨਦੀ ਦੇ ਕੰਢੇ, ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਨੇੜੇ ਸ਼ਾਹਦਰਾ ਬਾਗ ਵਿੱਚ ਸਥਿਤ ਹੈ। [1] ਇਹ ਸਾਈਟ ਇਸਦੇ ਅੰਦਰੂਨੀ ਪੱਖ ਲਈ ਮਸ਼ਹੂਰ ਹੈ ਜੋ ਕਿ ਫ੍ਰੈਸਕੋ ਅਤੇ ਸੰਗਮਰਮਰ ਨਾਲ ਸਜਾਇਆ ਹੋਇਆ ਹੈ, ਅਤੇ ਇਸਦੇ ਬਾਹਰਲੇ ਹਿੱਸੇ ਨੂੰ ਪ੍ਰਚੀਨਕਾਰੀ ਨਾਲ ਸਜਾਇਆ ਗਿਆ ਹੈ। ਮਕਬਰਾ, ਨਾਲ ਲੱਗਦੇ ਅਕਬਰੀ ਸਰਾਏ ਅਤੇ ਆਸਿਫ਼ ਖ਼ਾਨ ਦੇ ਮਕਬਰੇ ਸਹਿਤ ਇਸ ਵੇਲ਼ੇ ਇਹ ਯੂਨੈਸਕੋ ਦੀ ਵਿਸ਼ਵ ਵਿਰਾਸਤ ਦਰਜੇ ਦੀ ਅਸਥਾਈ ਸੂਚੀ ਵਿੱਚ ਸ਼ਾਮਲ ਇੱਕ ਸਮੂਹ ਦਾ ਹਿੱਸਾ ਹੈ। [2]
مقبرۂ جہانگیر | |
31°37′21″N 74°18′12″E / 31.6225°N 74.3032°E | |
ਸਥਾਨ | ਲਹੌਰ, ਪਾਕਿਸਤਾਨ |
---|---|
ਕਿਸਮ | ਮਜ਼ਾਰ |
ਮੁਕੰਮਲ ਹੋਣ ਦੀ ਮਿਤੀ | 1637 |
ਪਿਛੋਕੜ
ਸੋਧੋਇਤਿਹਾਸ
ਸੋਧੋਆਰਕੀਟੈਕਚਰ
ਸੋਧੋਬਾਹਰੀ
ਸੋਧੋਅੰਦਰੂਨੀ
ਸੋਧੋਬਾਗ
ਸੋਧੋਗੈਲਰੀ
ਸੋਧੋਇਹ ਵੀ ਵੇਖੋ
ਸੋਧੋ- ਦਿੱਲੀ ਵਿੱਚ ਹੁਮਾਯੂੰ ਦਾ ਮਕਬਰਾ
- ਆਗਰਾ ਵਿੱਚ ਅਕਬਰ ਦਾ ਮਕਬਰਾ
ਹਵਾਲੇ
ਸੋਧੋ- ↑ Wiki Loves Monuments: Top 10 pictures from Pakistan are here!
- ↑ "Tombs of Jahangir, Asif Khan and Akbari Sarai, Lahore". UNESCO World Heritage Centre. Retrieved 2013-12-03.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.