ਜ਼ਾਂਗ ਜ਼ੀਈ
ਜ਼ਾਂਗ ਜ਼ੀਈ (ਜਨਮ 9 ਫਰਵਰੀ 1979), ਇੱਕ ਚੀਨੀ ਅਦਾਕਾਰਾ ਅਤੇ ਮਾਡਲ ਹੈ। ਉਹ ਚੀਨ ਦੀਆਂ ਚਾਰ ਡੈਨ ਅਦਾਕਾਰਾਵਾਂ ਵਿੱਚ ਗਿਣੀ ਜਾਂਦੀ ਹੈ।[1]
ਜ਼ਾਂਗ ਜ਼ੀਈ | |||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
Chinese name | 章子怡 | ||||||||||||||||||||||||||||||
Pinyin | Zhāng Zǐyí (Mandarin) | ||||||||||||||||||||||||||||||
ਜਨਮ | ਬੀਜਿੰਗ, ਚੀਨ | 9 ਫਰਵਰੀ 1979||||||||||||||||||||||||||||||
ਕਿੱਤਾ | ਅਦਾਕਾਰਾ, ਮਾਡਲ | ||||||||||||||||||||||||||||||
ਸਾਲ ਕਿਰਿਆਸ਼ੀਲ | 1996–ਹੁਣ ਤੱਕ | ||||||||||||||||||||||||||||||
Partner(s) | ਵਾਂਗ ਫੇਂਜ | ||||||||||||||||||||||||||||||
ਮਾਪੇ | ਜ਼ਾਂਗ ਯੁੰਜੋ (ਪਿਤਾ) ਲੀ ਜ਼ੁ ਸ਼ੈਂਗ (ਮਾਤਾ) | ||||||||||||||||||||||||||||||
ਵੈੱਬਸਾਈਟ | www | ||||||||||||||||||||||||||||||
ਇਨਾਮ
|
ਉਸਦੀ ਪਹਿਲੀ ਮੁੱਖ ਭੂਮਿਕਾ ਵਾਲੀ ਫਿਲਮ ਦਾ ਰੋਡ ਹੋਮ (1999) ਸੀ। ਇਸ ਮਗਰੋਂ ਉਸਨੂੰ ਕਰਾਉਚਿੰਗ ਟਾਈਗਰ, ਹਿੱਡਨ ਡਰੈਗਨ (2000) ਨਾਲ ਹੋਰ ਪਰਸਿੱਧੀ ਮਿਲੀ ਅਤੇ ਬਾਫਟਾ ਅਵਾਰਡ ਸਮੇਤ ਕਈ ਸਨਮਾਨ ਪ੍ਰਾਪਤ ਹੋਏ। ਇਸ ਮਗਰੋਂ ਉਸਨੇ ਰਸ਼ ਹਾਵਰ 2, ਹੀਰੋ ਅਤੇ ਹਾਊਸ ਆਫ ਫਲਾਇੰਗ ਡੈਗਰਸ ਫਿਲਮਾਂ ਕੀਤੀਆਂ।
ਮੁੱਢਲਾ ਜੀਵਨ
ਸੋਧੋਜ਼ੀ ਦਾ ਜਨਮ ਬੀਜਿੰਗ, ਚੀਨ ਵਿੱਚ ਹੋਇਆ। ਉਸਦੇ ਪਿਤਾ ਜ਼ਾਂਗ ਯੁੰਜੋ ਇੱਕ ਲੇਖਾਕਾਰ (ਬਾਅਦ ਵਿੱਚ ਅਰਥਸ਼ਾਸਤਰੀ) ਸਨ ਅਤੇ ਮਾਤਾ ਲੀ ਜ਼ੁ ਸ਼ੈਂਗ ਇੱਕ ਅਧਿਆਪਿਕਾ ਸਨ।[2][3] ਜ਼ਾਂਗ ਨੇ 8 ਸਾਲਾਂ ਦੀ ਉਮਰ ਵਿੱਚ ਨ੍ਰਿੱਤ ਸਿੱਖਣਾ ਸ਼ੁਰੂ ਕਰ ਦਿੱਤਾ ਅਤੇ 11 ਸਾਲਾਂ ਦੀ ਉਮਰ ਵਿੱਚ ਉਸਨੇ ਬੀਜਿੰਗ ਡਾਂਸ ਅਕੈਡਮੀ ਵਿੱਚ ਦਾਖਿਲਾ ਲੈ ਲਿਆ।[4] ਜ਼ਾਂਗ ਦਾ ਬਚਪਨ ਵਿੱਚ ਵਤੀਰਾ ਕੁਝ ਅਜੀਬ ਹੁੰਦਾ ਸੀ ਅਤੇ ਉਹ ਅਕਸਰ ਤੋਂ ਭੱਜ ਜਾਇਆ ਕਰਦੀ ਸੀ।[3] 15 ਸਾਲਾਂ ਦੀ ਉਮਰ ਵਿੱਚ ਉਸਨੇ ਰਾਸ਼ਟਰੀ ਯੁਵਾ ਡਾਂਸ ਚੈਂਪੀਅਨਸ਼ਿਪ ਜਿੱਤੀ ਅਤੇ ਹਾਂਗ ਕਾਂਗ ਵਿੱਚ ਟੈਲੀਵਿਜ਼ਨ ਵਿਗਿਆਪਨਾਂ ਵਿੱਚ ਨਜ਼ਰ ਆਣ ਲੱਗ ਪਈ।[5]
1996 ਵਿੱਚ ਜ਼ਾਂਗ ਨੇ ਚੀਨ ਦੀ ਸਭ ਤੋਂ ਚਰਚਿਤ ਸੈਂਟਰਲ ਅਕੈਡਮੀ ਆਫ ਡਰਾਮਾ ਵਿੱਚ ਦਾਖਿਲਾ ਲੈ ਲਿਆ।
ਫਿਲਮੋਗ੍ਰਾਫੀ
ਸੋਧੋਸਾਲ | ਫਿਲਮ | ਨਿਰਦੇਸ਼ਕ | ਰੋਲ |
---|---|---|---|
1996 | ਟਚਿੰਗ ਸਟਾਰਲਾਈਟ 星星點燈 |
Sun Wenxue | Chen Wei |
1999 | ਦਾ ਰੋਡ ਹੋਮ 我的父親母親 |
Zhang Yimou | Zhao Di |
2000 | ਕਰਾਉਚਿੰਗ ਟਾਈਗਰ, ਹਿੱਡਨ ਡਰੈਗਨ 臥虎藏龍 |
Ang Lee | Jen Yu |
2001 | ਰਸ਼ ਹਾਵਰ 2 尖峰时刻 |
Brett Ratner | Hu Li |
2001 | ਦਾ ਲੈਂਜੇਡ ਆਫ ਜ਼ੁ 蜀山傳 |
Tsui Hark | Joy |
2001 | ਮੂਸਾ 武士 |
Kim Sung-su | Princess Bu-yong |
2002 | ਹੀਰੋ 英雄 |
Zhang Yimou | Moon |
2003 | ਪਰਪਲ ਬਟਰਫਲਾਈ 紫蝴蝶 |
Lou Ye | Cynthia |
2003 | ਮਾਈ ਵਾਈਫ਼ ਇਸ ਆ ਗੈਂਗਸਟਰ 2 我老婆是大佬2 |
Jeong Heung Sun | Gangster boss (cameo) |
2004 | 2046 2046 |
Wong Kar Wai | Bai Ling |
2004 | ਹਾਊਸ ਆਫ ਫਲਾਇੰਗ ਡੈਗਰਸ 十面埋伏 |
Zhang Yimou | Mei |
2004 | ਜੈਸਮੀਨ ਵੂਮਨ 茉莉花開 |
Hou Yong | Mo/ Li/ Hua |
2005 | ਪ੍ਰਿੰਸਸ ਰੈਕੂਨ 貍御殿 |
Seijun Suzuki | Princess Tanuki |
2005 | ਮੇਮਰਸ ਆਫ ਘਿਸ਼ਾ 艺伎回忆录 |
Rob Marshall | Chiyo Sakamoto/Sayuri Nitta |
2006 | ਦਾ ਬੈਂਕਟ 夜宴 |
Feng Xiaogang | Wan |
2007 | ਟੀ ਐਮ ਐਨ ਟੀ 忍者神龟 | Kevin Munroe | Karai |
2008 | ਫੋਰਐਵਰ ਇਨਥ੍ਰੇਲਡ 梅蘭芳 |
Chen Kaige | Meng Xiaodong |
2009 | ਹੌਰਸਮੈਨ 骑士 |
Jonas Åkerlund | Kristen |
2009 | ਸੋਫੀ'ਸ ਰਿਵੈਂਜ 非常完美 |
Eva Jin | Sophie |
2009 | ਦਾ ਫੌਂਡਿੰਗ ਆਫ ਰਿਪਬਲਿਕ 建国大业 |
Huang Jianxin | Gong Peng (Cameo) |
2010 | ਟੂਗੇਧਰ Documentary |
Zhao Liang | Herself |
2011 | ਲਵ ਫਾਰ ਲਾਈਫ 最爱 |
Gu Changwei | Qinqin |
2012 | ਡੇਂਜਰਸ ਲਿਸਨਸ危险关系 | Hur Jin-ho | Du Fenyu |
2013 | ਦਾ ਗ੍ਰੈਂਡਮਾਸਟਰ一代宗師 | Wong Kar Wai | Gong Er |
2013 | ਬੈਟਰ ਐਂਡ ਬੈਟਰ 一越来越好之村晚 |
Zhang Yibai | Herself (Cameo) |
2013 | ਮਾਈ ਲਕੀ ਸਟਾਰ 非常幸运 |
Dennie Gordon | Sophie |
2014 | ਮੈਜਿਕ (Short film) | Jonas Åkerlund | Cecile |
2014 | ਦਾ ਕ੍ਰਾਸਿੰਗ ਪਾਰਟ 1 太平轮 |
John Woo | Yu Zhen |
2015 | ਦਾ ਕ੍ਰਾਸਿੰਗ ਪਾਰਟ 2 太平轮·彼岸 |
John Woo | Yu Zhen |
2015 | ਵਿਅਰ'ਸ ਦਾ ਡ੍ਰੈਗਨ 龙在哪里? |
Foo Sing-choong | |
2015 | ਦਾ ਵੇਸਟਡ ਟਾਇਮਸ 罗曼蒂克消亡史 |
Cheng Er | |
2016 | ਫੋਰਐਵਰ ਯੰਗ 无问西东 |
Li Fangfang | Wang Minjia |
ਹਵਾਲੇ
ਸੋਧੋ- ↑ Four Promising Actress Archived 2009-08-13 at the Wayback Machine. Four Young Chinese Stars Archived 2011-05-21 at the Wayback Machine.
- ↑ "In the mood for oriental siren Zhang Ziyi". China Daily. Retrieved 16 July 2010.
- ↑ 3.0 3.1 "She Makes Magic" Archived 2008-09-07 at the Wayback Machine. TIMEasia.com 11 December 2000.
- ↑ "Zhang Ziyi, The One that Loves You Most Is Me" Archived 2011-07-18 at the Wayback Machine..
- ↑ "Ziyi Zhang Biography – Yahoo!
ਬਾਹਰੀ ਕੜੀਆਂ
ਸੋਧੋ- ਜ਼ਾਂਗ ਜ਼ੀਈ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Zhang Ziyi's Official Website (Chinese)