ਜ਼ੀਰਾ ਵਿਧਾਨ ਸਭਾ ਹਲਕਾ
ਜ਼ੀਰਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ) 'ਚ ਆਉਂਦਾ ਹੈ।
ਜ਼ੀਰਾ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ Election ਹਲਕਾ | |
ਜ਼ਿਲ੍ਹਾ | ਫ਼ਿਰੋਜ਼ਪੁਰ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 1957 |
ਜ਼ੀਰਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 75 ਇਹ ਹਲਕਾ ਜ਼ਿਲ਼੍ਹਾ ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ) ਵਿੱਚ ਪੈਂਦਾ ਹੈ।[1]
ਜਾਣਕਾਰੀ
ਸੋਧੋਇਸ ਹਲਕੇ ਤੋਂ ਹਰੀ ਸਿੰਘ ਜ਼ੀਰਾ ਨੇ ਪਹਿਲੀ ਚੋਣ 1977 ਵਿੱਚ ਲੜੀ ਅਤੇ ਵਿਧਾਇਕ ਬਣੇ, ਫਿਰ 1985 ਵਿੱਚ ਮੁੜ ਉਹਨਾਂ ਨੇ ਚੋਣ ਜਿੱਤੀ ਤੇ ਬਰਨਾਲਾ ਸਰਕਾਰ ਵਿੱਚ ਸ਼ਹਿਰੀ ਵਿਕਾਸ ਅਤੇ ਸਿੰਜਾਈ ਮੰਤਰੀ ਰਹੇ। 1997 ਵਿੱਚ ਬਣੀ ਬਾਦਲ ਸਰਕਾਰ ਵਿੱਚ ਬਤੌਰ ਟਿਊਬਵੈੱਲ ਕਾਰਪੋਰੇਸ਼ਨ ਦੇ ਲਗਾਤਾਰ 4 ਸਾਲ ਚੇਅਰਮੈਨ ਰਹੇ। ਉਹ 2002 ਵਿੱਚ ਵੀ ਵਿਧਾਇਕ ਬਣੇ। ਇਸ ਹਲਕੇ ਤੋਂ ਪੰਜ ਵਾਰ ਕਾਂਗਰਸ ਦਾ ਉਮੀਦਵਾਰ ਜੇਤੂ ਰਿਹਾ ਅਤੇ ਨੌਂ ਵਾਰ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ।
ਨਤੀਜੇ
ਸੋਧੋਸਾਲ | ਹਲਕਾ ਨੰ: | ਸ਼੍ਰੁਣੀ | ਜੇਤੂ ਉਮੀਦਵਾਰ ਦਾ ਨਾਮ | ਪਾਰਟੀ ਦਾ ਨਾਮ | ਵੋਟਾਂ | ਹਾਰੇ ਹੋਏ ਉਮੀਦਵਾਰ ਦਾ ਨਾਮ | ਪਾਰਟੀ ਦਾ ਨਾਮ | ਵੋਟਾਂ |
---|---|---|---|---|---|---|---|---|
1957 | 62 | ਰਿਜਰਵ ਐਸ ਸੀ | ਗੁਰਦਿੱਤ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 27412 | ਦੇਸ ਰਾਜ | ਭਾਰਤੀ ਕਮਿਊਨਿਸਟ ਪਾਰਟੀ | 12651 |
1957 | 62 | ਰਿਜਰਵ ਐਸ ਸੀ | ਜਸਵੰਤ ਕੌਰ | ਇੰਡੀਅਨ ਨੈਸ਼ਨਲ ਕਾਂਗਰਸ | 32555 | ਦਰਬਾਰਾ ਸਿੰਘ | ਅਜ਼ਾਦ | 24423 |
1962 | 84 | ਜਰਨਲ | ਜਗਜੀਤ ਸਿੰਘ | ਅਕਾਲੀ ਦਲ | 22904 | ਗੁਰਦਿੱਤ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 11145 |
1967 | 11 | ਜਰਨਲ | ਹਰੀ ਸਿੰਘ ਜ਼ੀਰਾ | ਸ਼੍ਰੋਮਣੀ ਅਕਾਲੀ ਦਲ | 21494 | ਮੇਤਾਬ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 20622 |
1969 | 11 | ਜਰਨਲ | ਮੇਤਾਬ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 24176 | ਗੁਰਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ | 19157 |
1972 | 11 | ਜਰਨਲ | ਨਸੀਬ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 17294 | ਹਰਚਰਨ ਸਿੰਘ | ਅਜ਼ਾਦ | 16342 |
1977 | 97 | ਜਰਨਲ | ਹਰੀ ਸਿੰਘ ਜ਼ੀਰਾ | ਸ਼੍ਰੋਮਣੀ ਅਕਾਲੀ ਦਲ | 26976 | ਨਸੀਬ ਸਿੰਘ ਗਿੱਲ | ਇੰਡੀਅਨ ਨੈਸ਼ਨਲ ਕਾਂਗਰਸ | 17720 |
1980 | 97 | ਜਰਨਲ | ਹਰਚਰਨ ਸਿੰਘ ਹੀਰੋ | ਸ਼੍ਰੋਮਣੀ ਅਕਾਲੀ ਦਲ | 28459 | ਰਘਬੀਰ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 25521 |
1985 | 97 | ਜਰਨਲ | ਹਰੀ ਸਿੰਘ ਜ਼ੀਰਾ | ਸ਼੍ਰੋਮਣੀ ਅਕਾਲੀ ਦਲ | 35580 | ਹਰਚਰਨ ਸਿੰਘ ਹੀਰੋ | ਇੰਡੀਅਨ ਨੈਸ਼ਨਲ ਕਾਂਗਰਸ | 26625 |
1992 | 97 | ਜਰਨਲ | ਇੰਦਰਜੀਤ ਸਿੰਘ ਜ਼ੀਰਾ | ਸ਼੍ਰੋਮਣੀ ਅਕਾਲੀ ਦਲ | 16422 | ਹਰਚਰਨ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 8479 |
1997 | 97 | ਜਰਨਲ | ਇੰਦਰਜੀਤ ਸਿੰਘ ਜੀਰਾ | ਸ਼੍ਰੋਮਣੀ ਅਕਾਲੀ ਦਲ | 59635 | ਨਰੇਸ਼ ਕੁਮਾਰ | ਇੰਡੀਅਨ ਨੈਸ਼ਨਲ ਕਾਂਗਰਸ | 40037 |
2002 | 97 | ਜਰਨਲ | ਹਰੀ ਸਿੰਘ ਜ਼ੀਰਾ | ਸ਼੍ਰੋਮਣੀ ਅਕਾਲੀ ਦਲ | 43991 | ਕੁਲਦੀਪ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 36424 |
2007 | 96 | ਜਰਨਲ | ਨਰੇਸ਼ ਕੁਮਾਰ | ਇੰਡੀਅਨ ਨੈਸ਼ਨਲ ਕਾਂਗਰਸ | 64903 | ਹਰੀ ਸਿੰਘ ਜ਼ੀਰਾ | ਸ਼੍ਰੋਮਣੀ ਅਕਾਲੀ ਦਲ | 52531 |
2012 | 75 | ਜਰਨਲ | ਹਰੀ ਸਿੰਘ ਜ਼ੀਰਾ | ਸ਼੍ਰੋਮਣੀ ਅਕਾਲੀ ਦਲ | 71389 | ਨਰੇਸ਼ ਕੁਮਾਰ | ਇੰਡੀਅਨ ਨੈਸ਼ਨਲ ਕਾਂਗਰਸ | 59422 |
2017 | 75 | ਜਰਨਲ |
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}
: Unknown parameter|deadurl=
ignored (|url-status=
suggested) (help)