ਜ਼ੰਬੇਜ਼ੀ ਦਰਿਆ
ਅਫਰੀਕਾ ਦੀ ਚੌਥੀ ਲੰਬੀ ਨਦੀ
ਜ਼ੰਬੇਜ਼ੀ (ਜਾਂ ਜ਼ੰਬੀਜ਼ੀ ਅਤੇ ਜ਼ੰਬੇਸੀ) ਅਫ਼ਰੀਕਾ ਦੀ ਚੌਥਾ ਸਭ ਤੋਂ ਲੰਮਾ ਦਰਿਆ ਹੈ ਅਤੇ ਅਫ਼ਰੀਕਾ ਤੋਂ ਹਿੰਦ ਮਹਾਂਸਾਗਰ ਵਿੱਚ ਡਿੱਗਣ ਵਾਲਾ ਸਭ ਤੋਂ ਵੱਡਾ ਵੀ। ਇਸ ਦੇ ਬੇਟ ਦਾ ਕੁਲ ਖੇਤਰਫਲ 139,000 ਵਰਗ ਕਿ.ਮੀ. ਹੈ ਜੋ ਨੀਲ ਦੇ ਬੇਟ ਦੇ ਅੱਧ ਤੋਂ ਥੋੜ੍ਹਾ ਘੱਟ ਹੈ।[1][2]। ਇਸ 3,540 ਕਿ.ਮੀ. ਲੰਮੇ ਦਰਿਆ ਦਾ ਸਰੋਤ ਜ਼ਾਂਬੀਆ ਵਿੱਚ ਹੈ ਅਤੇ ਫੇਰ ਇਹ ਪੂਰਬੀ ਅੰਗੋਲਾ ਵਿੱਚੋਂ, ਨਮੀਬੀਆ ਦੀ ਪੂਰਬੀ ਸਰਹੱਦ ਅਤੇ ਬੋਤਸਵਾਨਾ ਦੀ ਉੱਤਰੀ ਸਰਹੱਦਾ ਦੇ ਨਾਲ਼-ਨਾਲ਼, ਜ਼ਾਂਬੀਆ ਅਤੇ ਜ਼ਿੰਬਾਬਵੇ ਦੀ ਸਰਹੱਦ ਨਾਲ਼ ਵਗਦੇ ਹੋਏ ਮੋਜ਼ੈਂਬੀਕ ਵੱਲ ਨੂੰ ਹੋ ਤੁਰਦਾ ਹੈ ਜਿਸ ਤੋਂ ਬਾਅਦ ਇਹ ਹਿੰਦ ਮਹਾਂਸਾਗਰ ਵਿੱਚ ਜਾ ਡਿੱਗਦਾ ਹੈ।
ਜ਼ੰਬੇਜ਼ੀ | |
Zambesi, Zambeze | |
ਦਰਿਆ | |
ਨਮੀਬੀਆ, ਜ਼ਾਂਬੀਆ, ਜ਼ਿੰਬਾਬਵੇ ਅਤੇ ਬੋਤਸਵਾਨਾ ਦੇ ਸੰਗਮ ਉੱਤੇ ਜ਼ੰਬੇਜ਼ੀ ਦਰਿਆ
| |
ਉਪਨਾਮ: ਬੇਜ਼ੀ | |
ਦੇਸ਼ | ਜ਼ਾਂਬੀਆ, ਕਾਂਗੋ ਲੋਕਤੰਤਰੀ ਗਣਰਾਜ, ਅੰਗੋਲਾ, ਨਮੀਬੀਆ, ਬੋਤਸਵਾਨਾ, ਜ਼ਿੰਬਾਬਵੇ, ਮੋਜ਼ੈਂਬੀਕ, ਮਲਾਵੀ, ਤਨਜ਼ਾਨੀਆ |
---|---|
ਸਰੋਤ | |
- ਸਥਿਤੀ | ਮਵਿਨੀਲੁੰਗਾ, ਜ਼ਾਂਬੀਆ |
- ਉਚਾਈ | 1,500 ਮੀਟਰ (4,921 ਫੁੱਟ) |
ਦਹਾਨਾ | ਹਿੰਦ ਮਹਾਂਸਾਗਰ |
ਲੰਬਾਈ | 2,574 ਕਿਮੀ (1,599 ਮੀਲ) |
ਬੇਟ | 13,90,000 ਕਿਮੀ੨ (5,36,682 ਵਰਗ ਮੀਲ) [1][2] |
ਡਿਗਾਊ ਜਲ-ਮਾਤਰਾ | |
- ਔਸਤ | 3,400 ਮੀਟਰ੩/ਸ (1,20,070 ਘਣ ਫੁੱਟ/ਸ) [1][2] |
ਹਵਾਲੇ
ਸੋਧੋ- ↑ 1.0 1.1 1.2 Richard Beilfuss & David dos Santos: Patterns of Hydrological Change in the Zambezi Delta, Monogram for the Sustainable Management of Cahora Bassa Dam and The Lower Zambezi Valley (2001). Estimated mean flow rate 3424 m³/s
- ↑ 2.0 2.1 2.2 International Network of Basin Organisations/Office International de L'eau: "Développer les Compétences pour mieux Gérer l'Eau: Fleuves Transfrontaliers Africains: Bilan Global." (2002). Estimated annual discharge 106 km³, equal to mean flow rate 3360 m³/s
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |