ਜਾਖਲ ਜੰਕਸ਼ਨ ਰੇਲਵੇ ਸਟੇਸ਼ਨ

ਜਾਖਲ ਰੇਲਵੇ ਸਟੇਸ਼ਨ ਭਾਰਤੀ ਸੂਬੇ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਜਾਖਲ ਮੰਡੀ ਵਿਚ ਰੇਲ ਸੇਵਾ ਪ੍ਰਦਾਨ ਕਰਦਾ ਹੈ।

ਜਾਖਲ
ਭਾਰਤੀ ਰੇਲਵੇ ਜੰਕਸ਼ਨ ਸਟੇਸ਼ਨ
ਆਮ ਜਾਣਕਾਰੀ
ਪਤਾMD 102, ਜਾਖਲ, ਹਰਿਆਣਾ
ਭਾਰਤ
ਗੁਣਕ29°48′07″N 75°49′28″E / 29.8019°N 75.8245°E / 29.8019; 75.8245
ਉਚਾਈ225 metres (738 ft)
ਦੀ ਮਲਕੀਅਤIndian Railways
ਦੁਆਰਾ ਸੰਚਾਲਿਤNorthern Railway
ਲਾਈਨਾਂDelhi–Fazilka line
Ludhiana–Jakhal line
ਟ੍ਰੈਕ5 ft 6 in (1,676 mm) broad gauge
ਉਸਾਰੀ
ਬਣਤਰ ਦੀ ਕਿਸਮStandard on ground
ਪਾਰਕਿੰਗYes
ਸਾਈਕਲ ਸਹੂਲਤਾਂNo
ਹੋਰ ਜਾਣਕਾਰੀ
ਸਥਿਤੀFunctioning
ਸਟੇਸ਼ਨ ਕੋਡJHL
ਇਤਿਹਾਸ
ਉਦਘਾਟਨ1897
ਬਿਜਲੀਕਰਨYes
ਸੇਵਾਵਾਂ
Preceding station ਭਾਰਤੀ ਰੇਲਵੇ Following station
Himmatpura
towards ?
ਉੱਤਰੀ ਰੇਲਵੇ ਖੇਤਰ Kangangarh
towards ?
Gurnay
towards ?
ਉੱਤਰੀ ਰੇਲਵੇ ਖੇਤਰ Kudani
towards ?
ਸਥਾਨ
ਜਾਖਲ ਰੇਲਵੇ ਸਟੇਸ਼ਨ is located in ਹਰਿਆਣਾ
ਜਾਖਲ ਰੇਲਵੇ ਸਟੇਸ਼ਨ
ਜਾਖਲ ਰੇਲਵੇ ਸਟੇਸ਼ਨ
ਹਰਿਆਣਾ ਵਿੱਚ ਸਥਿਤੀ

ਰੇਲਵੇ ਸਟੇਸ਼ਨ

ਸੋਧੋ

ਜਾਖਲ ਰੇਲਵੇ ਸਟੇਸ਼ਨ 225 ਮੀਟਰ (738 ) ਦੀ ਉਚਾਈ ਉੱਤੇ ਹੈ ਅਤੇ ਇਸ ਨੂੰ ਕੋਡ-ਜੇ. ਐਚ. ਐਲ. ਦਿੱਤਾ ਗਿਆ ਹੈ।[1] ਜਾਖਲ ਰੇਲਵੇ ਸਟੇਸ਼ਨ ਉੱਤਰੀ ਰੇਲਵੇ ਜ਼ੋਨ ਦੁਆਰਾ ਚਲਾਇਆ ਜਾਂਦਾ ਹੈ ਅਤੇ ਦਿੱਲੀ ਰੇਲਵੇ ਡਿਵੀਜ਼ਨ ਦੇ ਅੰਦਰ ਆਉਂਦਾ ਹੈ।ਰੇਲਵੇ ਸਟੇਸ਼ਨ ਵਿੱਚ 3 ਪਲੇਟਫਾਰਮ ਹਨ। ਕੁਲ 98 ਰੇਲਾਂ ਜਾਖਲ ਰੇਲਵੇ ਸਟੇਸ਼ਨ 'ਤੇ ਰੁਕਦੀਆਂ ਹਨ।[2]

ਇਤਿਹਾਸ

ਸੋਧੋ

ਦੱਖਣੀ ਪੰਜਾਬ ਰੇਲਵੇ ਕੰਪਨੀ ਨੇ 1897 ਵਿੱਚ ਦਿੱਲੀ-ਬਠਿੰਡਾ-ਸਮਸੱਤਾ ਲਾਈਨ ਖੋਲ੍ਹੀ ਸੀ।[3] ਇਹ ਲਾਈਨ ਮੁਕਤਸਰ ਅਤੇ ਫਾਜ਼ਿਲਕਾ ਤਹਿਸੀਲਾਂ ਵਿੱਚੋਂ ਲੰਘੀ ਅਤੇ ਸੰਮਾ ਸੱਤਾ (ਹੁਣ ਪਾਕਿਸਤਾਨ ਵਿੱਚ) ਤੋਂ ਕਰਾਚੀ ਤੱਕ ਸਿੱਧਾ ਸੰਪਰਕ ਪ੍ਰਦਾਨ ਕੀਤਾ।[4]

ਲੁਧਿਆਣਾ-ਜਾਖਲ ਲਾਈਨ 1901 ਵਿੱਚ ਦੱਖਣੀ ਪੰਜਾਬ ਰੇਲਵੇ ਕੰਪਨੀ ਦੁਆਰਾ ਰੱਖੀ ਗਈ ਸੀ।[5]

ਹਿਸਾਰ-ਸਾਦਲਪੁਰ ਲਾਈਨ ਉੱਤੇ ਜਾਖਲ-ਹਿਸਾਰ ਲਾਈਨ ਇੱਥੋਂ ਲੰਘਦੀ ਹੈ।

ਬਿਜਲੀਕਰਨ

ਸੋਧੋ

ਰੋਹਤਕ-ਬਠਿੰਡਾ-ਲਹਿਰਾ ਮੁਹੱਬਤ ਸੈਕਟਰ ਦਾ ਬਿਜਲੀਕਰਨ 2018-19 ਵਿੱਚ ਪੂਰਾ ਕੀਤਾ ਗਿਆ ਸੀ।[6]

ਹਿਸਾਰ-ਜਾਖਲ-ਲੁਧਿਆਣਾ ਲਾਈਨ ਦਾ ਬਿਜਲੀਕਰਨ ਸਾਲ 2016 ਵਿੱਚ ਸ਼ੁਰੂ ਕੀਤਾ ਗਿਆ ਸੀ। ਜਿਸ ਵਿੱਚ ਹਿਸਾਰ-ਜਾਖਲ ਸੈਕਸ਼ਨ 2018 ਵਿੱਚ ਪੂਰਾ ਕੀਤਾ ਗਿਆ ਸੀ। ਅਤੇ ਬਾਕੀ ਜਲਦੀ ਮੁਕੰਮਲ ਹੋਣ ਦੀ ਉਮੀਦ ਹੈ।[7]

ਟਰੈਕ

ਸੋਧੋ

ਦਿੱਲੀ-ਜਾਖਲ-ਬਠਿੰਡਾ ਦੋਹਰੀ ਬਿਜਲੀ ਲਾਈਨ ਹੈ।[6]

ਹਵਾਲੇ

ਸੋਧੋ
  1. "Arrivals at Jakhal Junction". indiarailinfo. Retrieved 20 February 2014.
  2. "54 COVID-19 Special Arrivals at Jakhal NR/Northern Zone - Railway Enquiry".
  3. "IR History: Early Days II (1870–1899)". Retrieved 26 February 2014.
  4. "Chapter VII Communications". Archived from the original on 23 February 2014. Retrieved 26 February 2014.
  5. "Chapter VII – Communications". Retrieved 26 February 2014.
  6. 6.0 6.1 "Electrification of Rohtak–Bhatinda–Lehra Muhabat section of Northern Railway". Ministry of Railways, 21 January 2010. Retrieved 26 February 2014. ਹਵਾਲੇ ਵਿੱਚ ਗ਼ਲਤੀ:Invalid <ref> tag; name "electric" defined multiple times with different content
  7. "Railways to conduct feasibility survey to provide connectivity to five Takhts". The Hindustan Times. 17 November 2013. Archived from the original on 14 March 2014. Retrieved 26 February 2014.

ਬਾਹਰੀ ਲਿੰਕ

ਸੋਧੋ