ਜਾਮਕੇ ਚੀਮਾ ਪੰਜਾਬ, ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੀ ਡਸਕਾ ਤਹਿਸੀਲ ਵਿੱਚ ਸਭ ਤੋਂ ਵੱਡੇ ਨਗਰਾਂ ਵਿੱਚੋਂ ਇੱਕ ਹੈ ਅਤੇ ਇੱਥੇ ਦਾ ਪ੍ਰਬੰਧ ਯੂਨੀਅਨ ਕੌਂਸਲ ਕੋਲ਼ ਹੈ। [1] ਇਹ ਨਗਰ ਡਸਕਾ ਤੋਂ ਲਗਭਗ 8 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਮਰਾਲਾ ਰਾਵੀ ਲਿੰਕ ਨਹਿਰ ਦੇ ਪੱਛਮੀ ਕੰਢੇ 'ਤੇ ਸਥਿਤ ਹੈ।

ਇਹ ਸ਼ਹਿਰ ਸਿਆਲਕੋਟ ਤੋਂ ਲਗਭਗ 17 ਕਿਲੋਮੀਟਰ ਦੂਰ ਹੈ। ਜਾਮਕੇ ਚੀਮਾ ਦਾ ਰਕਬਾ 3963 ਵਰਗ ਏਕੜ ਹੈ ਅਤੇ 2017 ਦੀ ਜਨਗਣਨਾ ਅਨੁਸਾਰਆਬਾਦੀ 28603 ਹੈ।

ਹਵਾਲੇ ਸੋਧੋ

  1. Tehsils & Unions in the District of Sialkot – Government of Pakistan Archived 9 February 2012 at the Wayback Machine.