ਡਸਕਾ
ਡਸਕਾ ( Punjabi: ڈسکا ; Urdu: ڈسکہ ), ਪਾਕਿਸਤਾਨ ਦੇ ਪੰਜਾਬ ਸੂਬੇ ਦਾ ਇੱਕ ਸ਼ਹਿਰ ਹੈ। ਇਹ ਸ਼ਹਿਰ , ਸਿਆਲਕੋਟ ਜ਼ਿਲ੍ਹੇ ਦੀਆਂ ਚਾਰ ਤਹਿਸੀਲਾਂ ਵਿੱਚੋਂ ਇੱਕ ਡਸਕਾ ਤਹਿਸੀਲ ਦਾ ਸਦਰ ਮੁਕਾਮ ਹੈ। [1] ਆਬਾਦੀ ਪੱਖੋਂ ਇਹ ਪਾਕਿਸਤਾਨ ਦਾ 50ਵਾਂ ਸਭ ਤੋਂ ਵੱਡਾ ਅਤੇ ਪੰਜਾਬ ਦਾ 9ਵਾਂ ਸਭ ਤੋਂ ਵੱਡਾ ਸ਼ਹਿਰ ਹੈ।
ਇਤਿਹਾਸ
ਸੋਧੋ17ਵੀਂ-19ਵੀਂ ਸਦੀ
ਸੋਧੋਡਸਕਾ ਦੀ ਸਥਾਪਨਾ ਸ਼ਾਹਜਹਾਂ ਦੀ ਹਕੂਮਤ ਵੇਲ਼ੇ ਕੀਤੀ ਗਈ ਸੀ, ਅਤੇ ਮੁਗਲ ਮਾਲੀਆ ਰਿਕਾਰਡਾਂ ਦੇ ਅਨੁਸਾਰ, ਇਸਦਾ ਸ਼ੁਰੂਆਤੀ ਨਾਮ ਸ਼ਾਹ ਜਹਾਨਾਬਾਦ ਰੱਖਿਆ ਗਿਆ ਸੀ। [2] ਬਾਅਦ ਵਿੱਚ ਇਸਦਾ ਨਾਮ ਡਸਕਾ ਰੱਖਿਆ ਗਿਆ ਕਿਉਂਕਿ ਇਹ ਸਿਆਲਕੋਟ, ਪਸਰੂਰ, ਗੁਜਰਾਂਵਾਲਾ ਅਤੇ ਵਜ਼ੀਰਾਬਾਦ ਤੋਂ ਦਸ ਕੋਹ (ਦੂਰੀ ਦੀ ਮੁਗਲ ਇਕਾਈ) ਤੇ ਹੈ। [3] 18ਵੀਂ ਸਦੀ ਦੇ ਅਫਗਾਨ ਦੁਰਾਨੀ ਦੇ ਹਮਲੇ ਦੌਰਾਨ, ਡਸਕਾ ਬਰਬਾਦ ਹੋ ਗਿਆ ਸੀ ਅਤੇ ਇਸਦੇ ਵਸਨੀਕ ਕੋਟ ਡਸਕਾ ਦੇ ਨੇੜਲੇ ਕੱਚੇ ਕਿਲ੍ਹੇ ਵਿੱਚ ਪਨਾਹ ਲੈਣ ਲਈ ਮਜਬੂਰ ਹੋ ਗਏ ਸਨ। [4] ਡਸਕਾ ਨੂੰ ਬਾਅਦ ਵਿੱਚ ਸਿੱਖ ਯੁੱਗ ਦੌਰਾਨ ਮੁੜ ਵਸਾਇਆ ਗਿਆ। [5] 1802 ਵਿੱਚ ਰਣਜੀਤ ਸਿੰਘ ਨੇ ਡਸਕਾ ਉੱਤੇ ਕਬਜ਼ਾ ਕਰ ਲਿਆ ਅਤੇ ਸਿੱਖ ਰਾਜ ਦਾ ਹਿੱਸਾ ਬਣਾ ਲਿਆ। [6]
20ਵੀਂ ਸਦੀ
ਸੋਧੋ1929 ਵਿੱਚ, ਡਸਕਾ ਹਿੰਦੂ-ਸਿੱਖ ਦੰਗਿਆਂ ਦਾ ਅਖਾੜਾ ਬਣ ਗਿਆ ਸੀ ਜਦੋਂ ਅਕਾਲੀ ਸਿੱਖਾਂ ਨੇ ਗੁਰਦੁਆਰਾ ਸੰਤ ਵਯਾਰਾਮ ਸਿੰਘ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਸਥਾਨਕ ਹਿੰਦੂ ਭਾਈਚਾਰੇ ਨੇ ਦਾਅਵਾ ਕੀਤਾ ਕਿ ਇਹ ਸਥਾਨ ਇੱਕ ਧਰਮਸ਼ਾਲਾ ਸੀ। [7]
ਅਗਸਤ 1947 ਵਿੱਚ, ਆਸਪਾਸ ਦੇ ਖੇਤਰਾਂ ਤੋਂ 5,000 ਸ਼ਰਨਾਰਥੀ ਦੋ ਹਫ਼ਤਿਆਂ ਲਈ ਡਸਕਾ ਕੈਂਪ ਵਿੱਚ ਇਕੱਠੇ ਹੋਏ ਅਤੇ ਪਾਕਿਸਤਾਨੀ ਫੌਜ ਉਨ੍ਹਾਂ ਨੂੰ ਭਾਰਤੀ ਸਰਹੱਦ ਪਾਰ ਕਰਵਾ ਕੇ ਗਈ। [8]
ਇਹ ਵੀ ਵੇਖੋ
ਸੋਧੋ- ਸਿਆਲਕੋਟ
- ਗੁਜਰਾਂਵਾਲਾ
- ਸੰਬਰਿਆਲ
- ਪਸਰੂਰ
- ਵਜ਼ੀਰਾਬਾਦ
ਹਵਾਲੇ
ਸੋਧੋ- ↑ Tehsils & Unions in the District of Sialkot – Government of Pakistan Archived 9 February 2012 at the Wayback Machine.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.