ਜਾਰਡਨ ਦਰਿਆ
ਜਾਰਡਨ ਦਰਿਆ (ਹਿਬਰੂ: נהר הירדן ਨਹਿਰ ਹਯਾਰਦਨ, Arabic: نهر الأردن ਨਹਿਰ ਅਲ-ਉਰਦੁਨ) ਪੱਛਮੀ ਏਸ਼ੀਆ ਇੱਕ 251 ਕਿਲੋਮੀਟਰ ਲੰਮਾ ਦਰਿਆ ਹੈ ਜੋ ਮੁਰਦਾ ਸਾਗਰ ਵਿੱਚ ਜਾ ਡਿੱਗਦਾ ਹੈ। ਹੁਣ ਇਹ ਦਰਿਆ ਇਜ਼ਰਾਇਲ ਅਤੇ ਇਜ਼ਰਾਇਲ ਵੱਲੋਂ ਜ਼ਬਤ ਪੱਛਮੀ ਕੰਢੇ ਦੀ ਪੂਰਬੀ ਸਰਹੱਦ ਅਤੇ ਜਾਰਡਨ ਦੀ ਪੱਛਮੀ ਸਰਹੱਦ ਦਾ ਕੰਮ ਕਰਦਾ ਹੈ। ਇਸਾਈ ਮੱਤ ਮੁਤਾਬਕ ਯੀਸੂ ਦੀ ਬਪਤਿਸਮਾ ਇਸੇ ਦਰਿਆ ਵਿੱਚ ਜਾਨ ਬਪਤਿਸਮਾਦਾਤਾ ਵੱਲੋਂ ਕੀਤੀ ਗਈ ਸੀ। ਜਾਰਡਨ ਦੇਸ਼ ਦਾ ਨਾਂ ਵੀ ਇਸੇ ਦਰਿਆ ਦੇ ਨਾਂ ਤੋਂ ਆਇਆ ਹੈ।
ਜਾਰਡਨ ਦਰਿਆ (ਹਿਬਰੂ: נהר הירדן, ਨਹਿਰ ਹਯਾਰਦਨ ਅਰਬੀ: نهر الأردن, ਨਹਿਰ ਅਲ-ਉਰਦੁਨ) | |
ਦਰਿਆ | |
ਨਾਂ ਦਾ ਸਰੋਤ: ਹਿਬਰੂ: ירדן (ਯਾਰਦੇਨ, ਲੱਥਣਾ ਵਾਲਾ) < ירד (ਯਾਰਦ, ਲੱਥਣਾ)[1] | |
ਦੇਸ਼ | ਇਜ਼ਰਾਇਲ, ਜਾਰਡਨ |
---|---|
ਖੇਤਰ | ਪੱਛਮੀ ਏਸ਼ੀਆ, ਪੂਰਬੀ ਭੂ-ਮੱਧ ਬੇਲਾ |
District | ਗਲੀਲੀ |
ਸਹਾਇਕ ਦਰਿਆ | |
- ਖੱਬੇ | ਬਨਿਆਸ ਦਰਿਆ, ਦਨ ਦਰਿਆ, ਯਰਮੂਕ ਦਰਿਆ, ਜ਼ਰਕ ਦਰਿਆ |
- ਸੱਜੇ | ਹਿਸਬਾਨੀ ਦਰਿਆ (ਲਿਬਨਾਨ), ਈਓਨ ਦਰਿਆ |
ਲੈਂਡਮਾਰਕ | ਗਲੀਲੀ ਸਾਗਰ, ਮੁਰਦਾ ਸਾਗਰ |
ਸਰੋਤ | |
- ਸਥਿਤੀ | ਐਂਟੀ-ਲਿਬਨਾਨ ਪਰਬਤ ਮਾਲਾ ਵਿਖੇ ਮਾਊਂਟ ਹਰਮਨ, ਗੋਲਾਨ ਉੱਚਾਈਆਂ |
- ਉਚਾਈ | 2,814 ਮੀਟਰ (9,232 ਫੁੱਟ) |
ਦਹਾਨਾ | ਮੁਰਦਾ ਸਾਗਰ |
- ਉਚਾਈ | −416 ਮੀਟਰ (−1,365 ਫੁੱਟ) |
ਲੰਬਾਈ | 251 ਕਿਮੀ (156 ਮੀਲ) |
ਹਵਾਲੇ
ਸੋਧੋ- ↑ Klein, Ernest, A Comprehensive Etymological Dictionary of the Hebrew Language for Readers of English, The University of Haifa, Carta, Jerusalem, p.264