ਜਾਰਵਿਸ ਖਾੜੀ ਰਾਜਖੇਤਰ
ਜਾਰਵਿਸ ਖਾੜੀ ਰਾਜਖੇਤਰ ਆਸਟਰੇਲੀਆ ਦੇ ਰਾਸ਼ਟਰਮੰਡਲ ਦਾ ਇੱਕ ਰਾਜਖੇਤਰ ਹੈ। ਇਸਨੂੰ 1915 ਵਿੱਚ ਨਿਊ ਸਾਊਥ ਵੇਲਜ਼ ਦੇ ਰਾਜ ਵੱਲੋਂ ਰਾਸ਼ਟਰਮੰਡਲ ਸਰਕਾਰ ਨੂੰ ਸੌਂਪਿਆ ਗਿਆ ਸੀ[1][2] ਤਾਂ ਜੋ ਸੰਘੀ ਰਾਜਧਾਨੀ ਕੈਨਬਰਾ ਦੀ ਸਮੁੰਦਰ ਤੱਕ ਪਹੁੰਚ ਹੋ ਸਕੇ।[3]
ਹਵਾਲੇ
ਸੋਧੋ- ↑ ਫਰਮਾ:Cite Legislation AU
- ↑ "Seat of Government Surrender Act (NSW) Act 9 of 1915". This document, assented to by the Governor-General in 1915, provided for the transfer of 28 square miles of land at Jervis Bay to the Commonwealth, in addition to the areas surrendered under the Seat of Government Acceptance Act 1909 and the Seat of Government Surrender Act 1909. Museum of Australian Democracy. Retrieved 17 January 2013.
- ↑ "Jervis Bay area Most Suitable for Commonwealth Purposes". A portion of land at Jervis Bay was included in the Federal Capital Territory to provide a seaport for Australia’s only inland capital. Museum of Australian Democracy. Retrieved 17 January 2013.