ਜਿਓਰਜਿਓ ਵਾਸਾਰੀ
ਜਿਓਰਜਿਓ ਵਾਸਾਰੀ (ਇਤਾਲਵੀ: [ˈdʒordʒo vaˈzari]; 30 ਜੁਲਾਈ 1511 – 27 ਜੂਨ 1574) ਇੱਕ ਇਤਾਲਵੀ ਚਿੱਤਰਕਾਰ, ਆਰਕੀਟੈਕਟ, ਲੇਖਕ ਅਤੇ ਇਤਿਹਾਸਕਾਰ ਸੀ, ਜੋ ਅੱਜ ਸਭ ਤੋਂ ਵਧੀਆ ਚਿੱਤਰਕਾਰਾਂ, ਮੂਰਤੀਕਾਰਾਂ, ਅਤੇ ਆਰਕੀਟੈਕਟਾਂ ਦੀਆਂ ਜੀਵਨੀਆਂ ਲਿਖਣ ਕਰ ਕੇ ਵਧੇਰੇ ਮਸ਼ਹੂਰ ਹੈ। ਉਸ ਦੇ ਇਸ ਕੰਮ ਕਲਾ ਦੇ ਇਤਿਹਾਸ ਲੇਖਣੀ ਵਿਚਾਰਧਾਰਕ ਬੁਨਿਆਦ ਮੰਨਿਆ ਜਾਂਦਾ ਹੈ।
ਜਿਓਰਜਿਓ ਵਾਸਾਰੀ | |
---|---|
![]() ਵਾਸਾਰੀ ਦਾ ਪੋਰਟਰੇਟ | |
ਜਨਮ | Arezzo, Tuscany | 30 ਜੁਲਾਈ 1511
ਮੌਤ | 27 ਜੂਨ 1574 | (ਉਮਰ 62)
ਰਾਸ਼ਟਰੀਅਤਾ | Italian |
ਸਿੱਖਿਆ | Andrea del Sarto |
ਲਈ ਪ੍ਰਸਿੱਧ | ਚਿੱਤਰਕਾਰ, ਆਰਕੀਟੈਕਟ |
ਜ਼ਿਕਰਯੋਗ ਕੰਮ | ਇਟਲੀ ਦੇ ਸਭ ਤੋਂ ਵਧੀਆ ਚਿੱਤਰਕਾਰਾਂ, ਮੂਰਤੀਕਾਰਾਂ, ਅਤੇ ਆਰਕੀਟੈਕਟਾਂ ਦੀਆਂ ਜੀਵਨੀਆਂ |
ਲਹਿਰ | Renaissance |
ਆਰੰਭਿਕ ਜੀਵਨਸੋਧੋ
ਹਵਾਲੇਸੋਧੋ
- ↑ Gaunt, W. (ed.) (1962) Everyman's dictionary of pictorial art. Volume II. London: Dent, p. 328. ISBN 0-460-03006-X