ਜੀਂਦ ਜ਼ਿਲ੍ਹਾ

ਹਰਿਆਣਾ, ਭਾਰਤ ਦਾ ਜ਼ਿਲ੍ਹਾ

ਜੀਂਦ ਜ਼ਿਲ੍ਹਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲ੍ਹਾ ਹੈ। ਇਹ ਜ਼ਿਲ੍ਹਾ 2,702 ਕਿਲੋਮੀਟਰ2 ਰਕਬੇ ਵਿੱਚ ਹੈ।

ਜੀਂਦ ਜ਼ਿਲ੍ਹਾ
जींद जिला
ਹਰਿਆਣਾ ਵਿੱਚ ਜੀਂਦ ਜ਼ਿਲ੍ਹਾ
ਸੂਬਾਹਰਿਆਣਾ,  ਭਾਰਤ
ਮੁੱਖ ਦਫ਼ਤਰਜੀਂਦ
ਖੇਤਰਫ਼ਲ2,702 km2 (1,043 sq mi)
ਅਬਾਦੀ1,189,872 (2001)
ਅਬਾਦੀ ਦਾ ਸੰਘਣਾਪਣ440 /km2 (1,139.6/sq mi)
ਪੜ੍ਹੇ ਲੋਕ52.33%
ਤਹਿਸੀਲਾਂ1. ਜੀਂਦ 2. ਜੁਲਾਨਾ, 3. ਨਰਵਾਨਾ, 4. ਸਫੀਦੋਂ
ਲੋਕ ਸਭਾ ਹਲਕਾ1. ਸੋਨੀਪਤ (ਸੋਨੀਪਤ ਜ਼ਿਲ੍ਹੇ ਨਾਲ ਸਾਂਝੀ), 2, ਹਿਸਾਰ (ਹਿਸਾਰ ਜ਼ਿਲ੍ਹੇ ਨਾਲ ਸਾਂਝੀ), 3. ਸਿਰਸਾ (ਸਿਰਸਾ ਜ਼ਿਲ੍ਹੇ ਨਾਲ ਸਾਂਝੀ)
ਅਸੰਬਲੀ ਸੀਟਾਂ5
ਔਸਤਨ ਸਾਲਾਨਾ ਵਰਖਾ434ਮਿਮੀ
ਵੈੱਬ-ਸਾਇਟ


ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।