ਜੀਂਦ ਜੰਕਸ਼ਨ ਰੇਲਵੇ ਸਟੇਸ਼ਨ

ਜੀਂਦ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਹਰਿਆਣਾ ਰਾਜ ਦੇ ਜੀਂਦ ਜ਼ਿਲ੍ਹੇ ਵਿੱਚ ਸਥਿਤ ਹੈ। ਇਸਦਾ ਸਟੇਸ਼ਨ ਕੋਡ: JIND ਹੈ। ਅਤੇ ਜੀਂਦ ਸ਼ਹਿਰ ਦੀ ਸੇਵਾ ਕਰਦਾ ਹੈ।

ਰੇਲਵੇ ਸਟੇਸ਼ਨ

ਸੋਧੋ

ਜੀਂਦ ਜੰਕਸ਼ਨ ਰੇਲਵੇ ਸਟੇਸ਼ਨ 222 ਮੀਟਰ (728 ਫੁੱਟ) ਦੀ ਉਚਾਈ ਉੱਤੇ ਹੈ ਅਤੇ ਇਸ ਨੂੰ ਕੋਡ-JIND ਦਿੱਤਾ ਗਿਆ ਸੀ।[1]

ਇਤਿਹਾਸ

ਸੋਧੋ

ਦੱਖਣੀ ਪੰਜਾਬ ਰੇਲਵੇ ਕੰਪਨੀ ਨੇ 1897 ਵਿੱਚ ਦਿੱਲੀ-ਬਠਿੰਡਾ-ਸਮਸੱਤਾ ਲਾਈਨ ਖੋਲ੍ਹੀ ਸੀ।[2] ਇਹ ਲਾਈਨ ਮੁਕਤਸਰ ਅਤੇ ਫਾਜ਼ਿਲਕਾ ਤਹਿਸੀਲਾਂ ਵਿੱਚੋਂ ਲੰਘੀ ਅਤੇ ਸੰਮਾ ਸੱਤਾ (ਹੁਣ ਪਾਕਿਸਤਾਨ ਵਿੱਚ) ਤੋਂ ਕਰਾਚੀ ਤੱਕ ਸਿੱਧਾ ਸੰਪਰਕ ਪ੍ਰਦਾਨ ਕੀਤਾ।[3]

ਬਿਜਲੀਕਰਨ

ਸੋਧੋ

ਰੋਹਤਕ-ਬਠਿੰਡਾ-ਲੇਹਰਾ ਮੁਹੱਬਤ ਸੈਕਟਰ ਦਾ ਬਿਜਲੀਕਰਨ 2018-19 ਵਿੱਚ ਪੂਰਾ ਹੋ ਗਿਆ ਹੈ।[4]

ਟਰੈਕ

ਸੋਧੋ

ਦਿੱਲੀ-ਜਾਖਲ-ਬਠਿੰਡਾ ਸੈਕਸ਼ਨ ਹੁਣ ਦੋਹਰੀ ਬਿਜਲੀ ਲਾਈਨ ਹੈ।[4]

ਹਵਾਲੇ

ਸੋਧੋ
  1. "Departures from Jind Junction". indiarailinfo. Retrieved 1 March 2014.
  2. "IR History: Early Days II (1870–1899)". Retrieved 26 February 2014.
  3. "Chapter VII Communications". Archived from the original on 23 February 2014. Retrieved 1 March 2014.
  4. 4.0 4.1 "Electrification of Rohtak–Bhatinda–Lehra Muhabat section of Northern Railway". Ministry of Railways, 21 January 2010. Retrieved 1 March 2014. ਹਵਾਲੇ ਵਿੱਚ ਗ਼ਲਤੀ:Invalid <ref> tag; name "electric" defined multiple times with different content

ਬਾਹਰੀ ਲਿੰਕ

ਸੋਧੋ