ਜੀਆ ਅਲੀ
ਜੀਆ ਅਲੀ ਇੱਕ ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੈ।
ਨਿੱਜੀ ਜੀਵਨ
ਸੋਧੋਜੀਆ ਦਾ ਜਨਮ 3 ਮਈ 1972 ਨੂੰ ਲਾਹੌਰ, (ਪਾਕਿਸਤਾਨੀ ਪੰਜਾਬ) ਵਿੱਚ ਇੱਕ ਈਸਾਈ ਪਰਿਵਾਰ ਵਿੱਚ ਹੋਇਆ। ਉਸਦੇ ਚਾਰ ਭਰਾ ਹਨ ਅਤੇ ਫੈਸ਼ਨ ਫੋਟੋਗਰਾਫਰ ਮੁੰਨਾ ਮੁਸ਼ਤਾਕ ਉਹਨਾਂ ਚਾਰ ਵਿਚੋਂ ਹੀ ਇੱਕ ਹੈ। ਉਸਦੇ ਪਿਤਾ ਸਲੀਮ ਅੱਬਾਸ ਯੂਕੇ ਵਿੱਚ ਹਨ।
ਕੈਰੀਅਰ
ਸੋਧੋਜੀਆ ਨੇ ਮਾਡਲਿੰਗ ਕੈਰੀਅਰ 1991 ਵਿੱਚ 19 ਸਾਲਾਂ ਦੀ ਉਮਰ ਵਿੱਚ ਕੀਤਾ ਜਦੋਂ ਉਹ ਇੱਕ ਬਿਊਟੀ ਪਾਰਲਰ ਵਿੱਚ ਕੰਮ ਕਰਦੀ ਹੋਈ ਮਾਡਲਿੰਗ ਲਈ ਚੁਣੀ ਗਈ। ਉਸਨੇ ਰੈਨਗਲਰ ਜੀਨਸ ਲਈ ਵਿਗਿਆਪਨ ਕੀਤੇ। ਉਸਨੇ ਇੱਕ ਫਿਲਮ ਦੀਵਾਨੇ ਤੇਰੇ ਪਿਆਰ ਕੇ ਵਿੱਚ ਵੀ ਕੰਮ ਕੀਤਾ ਹੈ।
ਫਿਲਮੋਗਰਾਫੀ
ਸੋਧੋਸਾਲ |
ਫਿਲਮ |
---|---|
1997 | ਦੀਵਾਨੇ ਤੇਰੇ ਪਿਆਰ ਕੇ |
1998 | ਨਖਰਾ ਗੋਰੀ ਦਾ |
1998 | ਘਰ ਕਬ ਆਓਗੇ |
2000 | ਦਿਲ ਦੀਵਾਨਾ ਹੈ |
2001 | ਰੁਖਸਤੀ |
2003 | ਸੋਲਜ਼ਰ |
2008 | ਕਸ਼ਫ: ਦ ਲਿਫਟਿੰਗ ਆਫ ਦ ਵੈੱਲ |
2011 | ਲਵ ਮੇਂ ਗੁਮ |
TBA | ਸਾਇਆ ੲੇ ਖੁਦਾ ੲੇ ਜ਼ੁਲਜ਼ਲਾਲ |
ਟੈਲੀਵਿਜਨ
ਸੋਧੋ- ਕਿੱਸਾ-ਏ-ਉਲਫਤ (2007) Aaj TV
- ਤੁਮ ਸੇ ਮਿਲ ਕਰ PTV
- ਬੰਦ ਅਖੀਓਂ ਕੇ ਪੀਛੇ TV one