ਜੀਵਾਜੀਰਾਓ ਸਿੰਧੀਆ
ਮਹਾਰਾਜਾ ਜੀਵਾਜੀਰਾਓ ਸਿੰਧੀਆ (26 ਜੂਨ 1916 – 16 ਜੁਲਾਈ 1961) ਗਵਾਲੀਅਰ ਰਿਆਸਤ ਦੇ ਸਿੰਧੀਆ ਰਾਜਵੰਸ਼ ਦਾ ਮਹਾਰਾਜਾ ਸੀ। ਉਸਨੂੰ ਬਾਅਦ ਵਿੱਚ ਆਜ਼ਾਦ ਭਾਰਤ ਵਿੱਚ ਮੱਧ ਭਾਰਤ ਦਾ ਰਾਜਪ੍ਰਮੁੱਖ ਵੀ ਬਣਾਇਆ ਗਿਆ। ਮਹਾਰਾਜਾ ਆਪਣੇ ਕਾਰ ਖਿਡਾਉਣੇ ਅਤੇ ਰੇਲ ਖਿਡਾਉਨਿਆਂ ਦੇ ਸ਼ੌਂਕ ਕਰਕੇ ਮਸ਼ਹੂਰ ਸੀ। ਉਸਨੇ ਆਪਣੇ ਜੈ ਵਿਲਾਸ ਮਹਲ ਵਿੱਚ ਖਾਣੇ ਦੇ ਟੇਬਲ ਤੇ ਇੱਕ ਚਾਂਦੀ ਦੀ ਰੇਲ ਬਣਵਾਈ ਜਿਸ ਵਿੱਚ ਖਾਣਾ ਪਰੋਸਿਆ ਜਾਂਦਾ ਸੀ।
ਮਹਾਰਾਜਾ ਜੀਵਾਜੀਰਾਓ ਸਿੰਧੀਆ | |
---|---|
ਗਵਾਲੀਅਰ ਦੇ ਮਹਾਰਾਜਾ | |
ਸ਼ਾਸਨ ਕਾਲ | 5 ਜੂਨ 1925 – 28 ਮਈ 1948 |
ਪੂਰਵ-ਅਧਿਕਾਰੀ | ਮਾਧੋਰਾਓ ਸਿੰਧੀਆ |
ਵਾਰਸ | Monarchy abolished, Gwalior merged into Madhya Bharat |
Titular Maharaja of Gwalior | |
Pretendence | 28 ਮਈ 1948 – 16 ਜੁਲਾਈ 1961 |
ਵਾਰਸ | ਮਾਧਵਰਾਓ ਸਿੰਧੀਆ |
ਜਨਮ | 25 ਜੂਨ 1916 |
ਮੌਤ | 16 ਜੁਲਾਈ 1961 | (ਉਮਰ 45)
ਜੀਵਨ-ਸਾਥੀ | ਵਿਜੈ ਰਾਜੇ ਸਿੰਧਿਆ |
ਔਲਾਦ | Usha Raje Madhavrao Vasundhara Raje Yashodhara Raje[1] |
ਘਰਾਣਾ | ਸਿੰਧੀਆ |
ਪਿਤਾ | ਮਾਧੋ ਰਾਓ ਸਿੰਧੀਆ |
ਧਰਮ | ਹਿੰਦੂ ਮਰਾਠਾ |