ਜੀ-20
ਗਰੁੱਪ ਆਫ਼ ਟਵੈਂਟੀ ਜਾਂ ਵੀਹਾਂ ਦੀ ਢਾਣੀ (ਜੀਹਨੂੰ ਜੀ-20 ਜਾਂ ਜੀ20 ਵੀ ਆਖਿਆ ਜਾਂਦਾ ਹੈ) ਦੁਨੀਆ ਦੇ 20 ਮੁੱਖ ਅਰਥਚਾਰਿਆਂ ਦੀਆਂ ਸਰਕਾਰਾਂ ਅਤੇ ਕੇਂਦਰੀ ਬੈਂਕ ਦੇ ਰਾਜਪਾਲਾਂ ਵਾਸਤੇ ਲੋਕ ਚਰਚਾ ਦੀ ਇੱਕ ਕੌਮਾਂਤਰੀ ਥਾਂ ਹੈ। ਸੱਜੇ ਪਾਸੇ ਦੇ ਨਕਸ਼ੇ ਵਿੱਚ ਦਰਸਾਏ ਗਏ ਮੈਂਬਰਾਂ ਵਿੱਚ 19 ਨਿੱਜੀ ਦੇਸ਼—ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫ਼ਰਾਂਸ, ਜਰਮਨੀ, ਇੰਡੀਆ, ਇੰਡੋਨੇਸ਼ੀਆ, ਇਟਲੀ, ਜਪਾਨ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਕੋਰੀਆ, ਦੱਖਣੀ ਅਫ਼ਰੀਕਾ, ਤੁਰਕੀ, ਸੰਯੁਕਤ ਬਾਦਸ਼ਾਹੀ, ਸੰਯੁਕਤ ਰਾਜ—ਅਤੇ ਯੂਰਪੀ ਸੰਘ (ਈਯੂ) ਸ਼ਾਮਲ ਹਨ। ਈਯੂ ਦੀ ਨੁਮਾਇੰਦਗੀ ਯੂਰਪੀ ਅਤੇ ਯੂਰਪੀ ਕੇਂਦਰੀ ਬੈਂਕ ਕਰਦੇ ਹਨ।
ਸੰਖੇਪ | ਜੀ-20 ਜਾਂ ਜੀ20 |
---|---|
ਨਿਰਮਾਣ | 1999 2008 (ਦੇਸ਼ ਦੇ ਆਗੂਆਂ ਦੇ ਮੇਲ) |
ਮੰਤਵ | ਸੰਸਾਰੀ ਅਰਥਚਾਰੇ ਦੇ ਮੁੱਖ ਮੁੱਦਿਆਂ ਉੱਤੇ ਗੱਲਬਾਤ ਕਰਨ ਵਾਸਤੇ ਪ੍ਰਬੰਧਕੀ ਤੌਰ ਉੱਤੇ ਮੋਹਰੀ ਅਤੇ ਸਨਅਤੀ ਦੇਸ਼ਾਂ ਨੂੰ ਇਕੱਠੇ ਕਰਨਾ[1] |
ਮੈਂਬਰhip | |
ਚੇਅਰਮੈਨ | ਨਰਿੰਦਰ ਮੋਦੀ (2023) |
ਸਟਾਫ਼ | ਕੋਈ ਨਹੀਂ[2] |
ਵੈੱਬਸਾਈਟ | G20.org |
ਹਵਾਲੇ
ਸੋਧੋ- ↑ "FAQ #5: What are the criteria for G-20 membership?" Archived 2013-05-06 at the Wayback Machine.. Official G-20 website. Retrieved 21 February 2013.
- ↑ "G20 Members". G20.org. Archived from the original on 3 ਫ਼ਰਵਰੀ 2014. Retrieved 15 January 2014.
{{cite web}}
: Unknown parameter|dead-url=
ignored (|url-status=
suggested) (help)
ਅਗਾਂਹ ਪੜ੍ਹੋ
ਸੋਧੋ- Haas, P.M. (1992). "Introduction. Epistemic communities and international policy coordination," International Organization 46,1:1–35.
- Hajnal, Peter I. (1999). The G8 system and the G20: Evolution, Role and Documentation. Aldershot, Hampshire: Ashgate Publishing. 13-ISBN 978-0-7546-4550-4/10-ISBN 0-7546-4550-9; OCLC 277231920.
- Reinalda, Bob and Bertjan Verbeek. (1998). Autonomous Policy Making by International Organizations. London: Routledge. 10-ISBN 0-415-16486-9/13-ISBN 978-0-415-16486-3; 13-ISBN 978-0-203-45085-7;10-ISBN 0-203-45085-X; OCLC 39013643.
- Augusto Lopez-Claros, Augusto, Richard Samans and Marc Uzan (2007). The international monetary system and the IMF, and the G-20: a great transformation in the making? Basingstoke: Palgrave Macmillan. 10-ISBN 0-230-52495-8/13-ISBN 978-0-230-52495-8; OCLC 255621756.
- Danish Institute for International Studies (2011). The G-20 and beyond: towards effective global economic governance. Copenhagen, Denmark: Jakob Vestergaard.
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਜੀ-20 ਨਾਲ ਸਬੰਧਤ ਮੀਡੀਆ ਹੈ।
- ਦਫ਼ਤਰੀ ਜੀ-20 ਵੈੱਬਸਾਈਟ Archived 2011-02-08 at the Wayback Machine.
- G-20 website of the OECD
- G-20 Information Centre Archived 2013-02-16 at the Wayback Machine. from the University of Toronto
- A Guide To Committees, Groups, And Clubs from the International Monetary Fund
- G-20 Special Report from The Guardian
- IPS News – G-20 Special Report
- The G-20's role in the post-crisis world by FRIDE Archived 2013-06-15 at the Wayback Machine.
- The Group of Twenty—A History Archived 2011-05-04 at the Wayback Machine., 2007
- Economics for Everyone: G20 – Gearing for Growth