ਜੂਡਿਟ ਪੀਟਰ (ਅੰਗ੍ਰੇਜ਼ੀ: Judit Peter; ਜਨਮ 1 ਨਵੰਬਰ 1987) ਇੱਕ ਭਾਰਤੀ ਮੂਲ ਦਾ ਕ੍ਰਿਕਟਰ ਹੈ ਜੋ ਸੰਯੁਕਤ ਅਰਬ ਅਮੀਰਾਤ ਦੀ ਰਾਸ਼ਟਰੀ ਕ੍ਰਿਕਟ ਟੀਮ ਲਈ ਖੇਡਦੀ ਹੈ।[1] ਜੁਲਾਈ 2018 ਵਿੱਚ, ਉਸਨੂੰ 2018 ICC ਮਹਿਲਾ ਵਿਸ਼ਵ ਟੀ-20 ਕੁਆਲੀਫਾਇਰ ਟੂਰਨਾਮੈਂਟ ਲਈ ਸੰਯੁਕਤ ਅਰਬ ਅਮੀਰਾਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[2] ਉਸਨੇ 7 ਜੁਲਾਈ 2018 ਨੂੰ ਵਿਸ਼ਵ ਟਵੰਟੀ20 ਕੁਆਲੀਫਾਇਰ ਵਿੱਚ ਨੀਦਰਲੈਂਡ ਦੇ ਖਿਲਾਫ ਸੰਯੁਕਤ ਅਰਬ ਅਮੀਰਾਤ ਲਈ ਆਪਣੀ ਮਹਿਲਾ ਟਵੰਟੀ20 ਅੰਤਰਰਾਸ਼ਟਰੀ (WT20I) ਕੀਤੀ।[3] ਓਹ ਸੱਜੇ ਹੱਥ ਵਾਲੀ ਬੱਲੇਬਾਜ਼ ਹੈ। ਉਸਦਾ ਪਹਿਲਾ ਮੈਚ ਨੇਥ ਵੂਮੈਨ ਬਨਾਮ ਯੂਏਈ ਮਹਿਲਾ ਯੂਟਰੇਕਟ ਵਿਖੇ 07 ਜੁਲਾਈ, 2018 ਨੂੰ ਸੀ ਅਤੇ ਅਖੀਰਲਾ ਮੈਚ ICCA 2 ਦੁਬਈ ਵਿੱਚ 28 ਨਵੰਬਰ, 2021 ਨੂੰ ਸੀ।

ਜੂਡਿਟ ਪੀਟਰ
ਨਿੱਜੀ ਜਾਣਕਾਰੀ
ਪੂਰਾ ਨਾਮ
ਜੂਡਿਟ ਜੋਸ ਪੀਟਰ
ਜਨਮ (1987-11-01) 1 ਨਵੰਬਰ 1987 (ਉਮਰ 37)
ਤਿਰੂਵਨੰਤਪੁਰਮ, ਕੇਰਲ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੇ ਹੱਥ ਦੀ ਖਿਡਾਰਨ
ਭੂਮਿਕਾਵਿਕਟ ਕੀਪਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੀ20ਆਈ ਮੈਚ (ਟੋਪੀ 8)7 ਜੁਲਾਈ 2018 ਬਨਾਮ ਨੀਦਰਲੈਂਡਜ਼
ਆਖ਼ਰੀ ਟੀ20ਆਈ23 ਨਵੰਬਰ 2021 ਬਨਾਮ ਹਾਂਗ ਕਾਂਗ
ਸਰੋਤ: Cricinfo, 23 ਨਵੰਬਰ 2021

ਹਵਾਲੇ

ਸੋਧੋ
  1. "Judit Peter". ESPN Cricinfo. Retrieved 11 June 2018.
  2. "ICC announces umpire and referee appointments for ICC Women's World Twenty20 Qualifier 2018". International Cricket Council. Retrieved 27 June 2018.
  3. "3rd Match, Group A, ICC Women's World Twenty20 Qualifier at Utrecht, Jul 7 2018". ESPN Cricinfo. Retrieved 7 July 2018.

ਬਾਹਰੀ ਲਿੰਕ

ਸੋਧੋ