ਜੂਲੀਆ ਮਿਸ਼ੇਲ ਸੇਰਾਨੋ (ਜਨਮ 1967)[1] ਇੱਕ ਅਮਰੀਕੀ ਲੇਖਕ, ਸਪੋਕਨ-ਵਰਡ ਪ੍ਰਫਾਮਰ, ਟਰਾਂਸ-ਬਾਇ ਕਾਰਕੁੰਨ ਅਤੇ ਜੀਵ -ਵਿਗਿਆਨੀ ਹੈ। ਉਹ ਆਪਣੀਆਂ ਟਰਾਂਸਫ਼ੇਮੀਨਿਸਟ ਕਿਤਾਬਾਂ 'ਵੀਪਿੰਗ ਗਰਲ','ਐਕਸਕਲੂਡਡ' ਅਤੇ 'ਆਉਟਸਪੋਕਨ' ਕਰਕੇ ਵੀ ਜਾਣੀ ਜਾਂਦੀ ਹੈ। ਉਸ ਨੂੰ ਕੂਈਰ, ਨਾਰੀਵਾਦੀ ਅਤੇ ਪੌਪ-ਕਲਚਰ ਮੈਗਜ਼ੀਨਾਂ ਵਿੱਚ ਫ਼ੀਚਰ ਕੀਤਾ ਗਿਆ ਅਤੇ ਉਸਨੇ ਯੂਨੀਵਰਸਿਟੀਆਂ ਅਤੇ ਕਾਨਫਰੰਸਾਂ ਵਿੱਚ ਬਹੁਤ ਸਾਰੇ ਭਾਸ਼ਣ ਦਿੱਤੇ ਹਨ।

ਜੂਲੀਆ ਸੇਰਾਨੋ
ਜੂਲੀਆ ਸੇਰਾਨੋ 2018 ਵਿਚ
ਜਨਮ1967 (ਉਮਰ 56–57)
ਰਾਸ਼ਟਰੀਅਤਾਅਮਰੀਕੀ
ਸਿੱਖਿਆਫ਼ਿਲਾਡੇਲਫੀਆ ਯੂਨੀਵਰਸਿਟੀ
ਬਾਇਓਕੈਮਿਸਟਰੀ ਅਤੇ ਅਣੂ ਬਾਇਓਫਿਜਿਕਸ ਵਿੱਚ ਪੀਐਚ.ਡੀ ਕੋਲੰਬੀਆ ਯੂਨੀਵਰਸਿਟੀ ਤੋਂ(1995)
ਮਾਲਕਯੂਸੀ ਬਰਕਲੇ
ਲਈ ਪ੍ਰਸਿੱਧਟਰਾਂਸਜੈਂਡਰ ਅਤੇ ਦੁਲਿੰਗਤਾ ਕਾਰਕੁੰਨ, ਲੇਖਕ, ਜੀਵ-ਵਿਗਿਆਨੀ, ਸਪੋਕਨ ਵਰਡ
ਜ਼ਿਕਰਯੋਗ ਕੰਮਵਾਈਪਿੰਗ ਗਰਲ, ਐਕਸਕਲੂਡਡ, ਆਉਟ
ਵੈੱਬਸਾਈਟwww.juliaserano.com
 
ਸੇਰੇਨੋ ਆਪਣੀ ਕਿਤਾਬ ਆਉਟਸਪੋਕਨ 2017 ਵਿੱਚ ਪੜ੍ਹਦੀ ਹੈ

ਕਿਤਾਬਾਂ

ਸੋਧੋ
  • Either/Or. Switch Hitter Press. 2002. OCLC 58926464.
  • Whipping Girl: A Transsexual Woman on Sexism and the Scapegoating of Femininity. Seal Press. 2007. ISBN 9781580051545. OCLC 81252738.
  • Excluded: Making Feminist and Queer Movements More Inclusive. 2013. ISBN 1580055044.
  • Outspoken: A Decade of Transgender Activism and Trans Feminism. Switch Hitter Press. November 2, 2016. ISBN 978-0996881005.

ਸੰਕਲਨ

ਸੋਧੋ

ਹਵਾਲੇ

ਸੋਧੋ
  1. Nadia Abushanab Higgins, Feminism: Reinventing the F-Word, Twenty-First Century Books, 2016, p. 99.