ਜੇਮਜ ਬਾਲਡਵਿਨ
ਜੇਮਜ ਆਰਥਰ ਬਾਲਡਵਿਨ (2 ਅਗਸਤ 1924 – 1 ਦਸੰਬਰ1987) ਇੱਕ ਅਮਰੀਕੀ ਲੇਖਕ, ਨਾਵਲਕਾਰ, ਕਵੀ, ਨਾਟਕਕਾਰ, ਨਿਬੰਧਕਾਰ ਅਤੇ ਸਮਾਜ ਆਲੋਚਕ ਸੀ। ਬਾਲਡਵਿਨ ਦਾ ਲੇਖ ਸੰਗ੍ਰਹਿ ਇੱਕ ਸਵਦੇਸ਼ੀ ਪੁੱਤਰ ਦੇ ਨੋਟਿਸ (1955), ਪੱਛਮੀ ਸਮਾਜਾਂ, ਵਿੱਚ, ਖਾਸ ਕਰ ਅੱਧ 20ਵੀਂ ਵਿੱਚ ਅਮਰੀਕਾ ਵਿੱਚ ਨਸਲਵਾਦ, ਲਿੰਗਕ ਅਤੇ ਜਮਾਤੀ ਭੇਦਭਾਵਾਂ ਦੀਆਂ ਉਘੜਵੀਆਂ ਅਤੇ ਅਜੇ ਤੱਕ ਅਬੋਲ ਜਟਿਲਤਾਵਾਂ ਦੀ ਬਾਤ ਪਾਉਂਦਾ ਹੈ।[1]
ਜੇਮਜ ਬਾਲਡਵਿਨ | |
---|---|
ਜਨਮ | ਜੇਮਜ ਆਰਥਰ ਬਾਲਡਵਿਨ 2 ਅਗਸਤ 1924 ਹਾਰਲੇਮ, ਨਿਊਯਾਰਕ, ਯੂ.ਐੱਸ. |
ਮੌਤ | 1 ਦਸੰਬਰ1987 ਸੇਂਟ-ਪਾੱਲ ਦੇ ਵੇਨਸ, ਫਰਾਂਸ |
ਕਿੱਤਾ | ਲੇਖਕ, ਨਾਵਲਕਾਰ, ਕਵੀ, ਨਾਟਕਕਾਰ, ਘੁਲਾਟੀਆ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਦੇਵਿੱਟ ਕਲਿੰਟਨ ਹਾਈ ਸਕੂਲ, ਦ ਨਿਊ ਸਕੂਲ |
ਕਾਲ | 1947 – 1985 |
ਸ਼ੈਲੀ | ਗਲਪ, ਗੈਰ-ਗਲਪ |
ਹਵਾਲੇ
ਸੋਧੋ- ↑ Public Broadcasting Service. "James Baldwin: About the author". American Masters. November 29, 2006.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |