ਜੇਮਸ ਐੱਮ. ਹੇਈਲਮੈਨ (ਜਨਮ 1979/1980) ਇੱਕ ਕੈਨੇਡੀਅਨ ਐਮਰਜੈਂਸੀ ਡਿਪਾਰਟਮੈਂਟ ਦੇ ਡਾਕਟਰ, ਵਿਕੀਪੀਡੀਅਨ ਅਤੇ ਵਿਕੀਪੀਡੀਆ ਦੀ ਸਿਹਤ ਸੰਬੰਧੀ ਸਮਗਰੀ ਦੇ ਸੁਧਾਰ ਦਾ ਵਕੀਲ ਹੈ। ਉਹ ਦੂਜੇ ਡਾਕਟਰੀ ਕਰਮਚਾਰੀਆਂ ਨੂੰ ਆਨਲਾਈਨ ਵਿਸ਼ਵਕੋਸ਼ ਵਿੱਚ ਯੋਗਦਾਨ ਦੇਣ ਲਈ ਉਤਸ਼ਾਹਿਤ ਕਰਦਾ ਹੈ।[2][3]

ਜੇਮਸ ਹੇਈਲਮੈਨ
ਜਨਮ1979/1980 (ਉਮਰ 44–45)[1]
ਸਸਕਾਚਵਾਨ, ਕੈਨੇਡਾ
ਨਾਗਰਿਕਤਾਕੈਨੇਡੀਅਨ

ਵਿਕੀਪੀਡੀਆ ਦੇ ਉਪਯੋਗਕਰਤਾ ਨਾਂ "ਡੌਕ ਜੇਮਸ" ("Doc James") ਦੇ ਨਾਲ, ਜੇਮਸ, ਵਿਕੀ ਪ੍ਰੋਜੈਕਟ ਮੈਡੀਸਨ ਵਿੱਚ ਯੋਗਦਾਨ ਦੇਣ ਵਾਲਾ ਅਤੇ ਵਿਕੀਪੀਡੀਆ ਪ੍ਰਬੰਧਕ ਦਾ ਇੱਕ ਵਾਲੰਟੀਅਰ ਹੈ। ਉਹ 2010 ਅਤੇ 2013 ਦੇ ਵਿਚਕਾਰ ਵਿਕੀਮੀਡੀਆ ਕੈਨੇਡਾ ਦਾ ਪ੍ਰਧਾਨ ਸੀ, ਅਤੇ ਪਹਿਲਾਂ ਵਿਕੀ ਪ੍ਰੋਜੈਕਟ ਮੈਡ ਫਾਊਂਡੇਸ਼ਨ ਦਾ ਪ੍ਰਧਾਨ ਸੀ।[4][5][6] ਉਹ ਵਿਕੀ ਪ੍ਰੋਜੈਕਟ ਮੈਡੀਸਨ ਦੇ ਮੈਡੀਸਨ ਟਰਾਂਸਲੇਸ਼ਨ ਟਾਸਕ ਫੋਰਸ ਦਾ ਸੰਸਥਾਪਕ ਵੀ ਹੈ।[7] ਜੂਨ 2015 ਵਿੱਚ, ਉਸ ਨੂੰ ਵਿਕੀਮੀਡੀਆ ਫਾਊਂਡੇਸ਼ਨ ਦੇ ਬੋਰਡ ਟਰੱਸਟੀ ਚੁਣਿਆ ਗਿਆ ਸੀ ਅਤੇ ੳਸਨੂੰ ਇਸ ਅਹੁਦੇ ਤੋਂ ਦਸੰਬਰ 28, 2015 ਨੂੰ ਹਟਾ ਦਿੱਤਾ ਗਿਆ ਸੀ।[8][9] ਹੇਈਲਮੈਨ ਨੂੰ 2017 ਵਿੱਚ  ਵਿਕੀਮੀਡੀਆ ਫਾਊਂਡੇਸ਼ਨ ਦੇ ਬੋਰਡ ਟਰੱਸਟੀ ਵਿੱਚ ਮੁੜ-ਚੁਣਿਆ ਗਿਆ ਸੀ।[10]

ਹੇਈਲਮੈਨ, ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਐਮਰਜੈਂਸੀ ਦਵਾਈਆਂ ਦੇ ਵਿਭਾਗ ਵਿੱਚ ਇੱਕ ਕਲੀਨਿਕਲ ਸਹਾਇਕ ਪ੍ਰੋਫੈਸਰ ਹੈ[11][12] ਅਤੇ ਕ੍ਰੈਨਬ੍ਰੁੱਕ, ਬ੍ਰਿਟਿਸ਼ ਕੋਲੰਬੀਆ ਵਿੱਚ ਈਸਟ ਕੁਟੈਨੈ ਖੇਤਰੀ ਹਸਪਤਾਲ ਵਿੱਚ ਐਮਰਜੈਂਸੀ ਦਵਾਈਆਂ ਦਾ ਮੁਖੀ ਹੈ, ਜਿੱਥੇ ਉਹ ਰਹਿੰਦਾ ਹੈ।[1]

ਹਵਾਲੇ

ਸੋਧੋ
  1. 1.0 1.1 Laidlaw, Katherine (September 2013). "Is Google Making Us Sick?". Reader's Digest. Retrieved 9 January 2014.
  2. Fleck, Fiona (1 January 2013). "Online encyclopedia provides free health info for all" (PDF). Bulletin of the World Health Organization. 91 (1). World Health Organization: 8–9. doi:10.2471/BLT.13.030113. PMC 3537258. PMID 23397345.
  3. Mcneil, Mark (4 October 2011). "Wikipedia makes a house call to Mac". The Spec. Retrieved 12 January 2014.
  4. Berko, Lex (2013). "Medical Students Can Now Earn Credit for Editing Wikipedia". Vice. Archived from the original on January 12, 2014. Retrieved 12 January 2014. {{cite news}}: Unknown parameter |dead-url= ignored (|url-status= suggested) (help)
  5. Trujillo, Maria (25 November 2011). "Wikipedia and Higher Education – The Infinite Possibilities". University of British Columbia. Retrieved 9 January 2014.
  6. Bunim, Juliana. "UCSF First U.S. Medical School to Offer Credit For Wikipedia Articles". University of California, San Francisco. Retrieved 12 January 2014.
  7. Beck, Julie (5 March 2014). "Doctors' #1 Source for Healthcare Information: Wikipedia". The Atlantic. Retrieved 1 August 2015.
  8. "Resolution:James Heilman Removal". Wikimedia Foundation Board of Trustees. 28 December 2015. Retrieved 29 December 2015.
  9. Kleinz, Torsten (29 December 2015). "Wikimedia Foundation feuert Vorstandsmitglied". Heise Online. Retrieved 1 January 2016.
  10. Chan, Katie; Sutherland, Joe (20 May 2017). "Results from the 2017 Wikimedia Foundation Board of Trustees elections". Wikimedia blog. Wikimedia Foundation. Retrieved 13 July 2017. The results from this year's community selection of the Wikimedia Foundation Board of Trustees are in! Congratulations to María Sefidari (User:Raystorm), Dariusz Jemielniak (User:pundit), and James Heilman (User:Doc James) for receiving the most community support. They will begin the three-year terms being filled through this process after they are officially appointed by the current trustees, which will occur at their August meeting at Wikimania 2017.{{cite web}}: CS1 maint: multiple names: authors list (link) CS1 maint: Multiple names: authors list (link)
  11. "James Heilman, MD, CCFP-EM". University of British Columbia. Archived from the original on 25 ਦਸੰਬਰ 2018. Retrieved 19 April 2016.
  12. McClurg, Lesley; Brooks, Jon (3 November 2016). "Should You Use Wikipedia for Medical Information?". KQED. Archived from the original on 25 ਦਸੰਬਰ 2018. Retrieved 4 November 2016. {{cite web}}: Unknown parameter |dead-url= ignored (|url-status= suggested) (help)