ਸਸਕੈਚਵਨ
ਕੈਨੇਡਾ ਦਾ ਸੂਬਾ
(ਸਸਕਾਚਵਾਨ ਤੋਂ ਮੋੜਿਆ ਗਿਆ)
ਸਸਕੈਚਵਨ (/səˈskætʃəwən/ ( ਸੁਣੋ) or /səˈskætʃəˌwɑːn/) ਕੈਨੇਡਾ ਦਾ ਪ੍ਰੇਰੀ ਸੂਬਾ ਹੈ ਜਿਹਦਾ ਕੁੱਲ ਖੇਤਰਫਲ ੬੫੧,੯੦੦ ਵਰਗ ਕਿਲੋਮੀਟਰ ਹੈ ਅਤੇ ਥਲ ਖੇਤਰਫਲ ੫੯੨,੬੩੪ ਵਰਗ ਕਿਲੋਮੀਟਰ ਹੈ ਅਤੇ ਬਾਕੀ ਦਾ ਪਾਣੀਆਂ (ਝੀਲਾਂ/ਟੋਭਿਆਂ, ਸਰੋਵਰਾਂ ਅਤੇ ਦਰਿਆਵਾਂ) ਹੇਠ ਆਉਂਦਾ ਹੈ। ਇਹਦੀਆਂ ਹੱਦਾਂ ਪੱਛਮ ਵੱਲ ਐਲਬਰਟਾ, ਉੱਤਰ ਵੱਲ ਉੱਤਰ-ਪੱਛਮੀ ਰਾਜਖੇਤਰ, ਪੂਰਬ ਵੱਲ ਮਾਨੀਟੋਬਾ ਅਤੇ ਦੱਖਣ ਵੱਲ ਅਮਰੀਕੀ ਰਾਜਾਂ ਮੋਂਟਾਨਾ ਅਤੇ ਉੱਤਰੀ ਡਕੋਟਾ ਨਾਲ਼ ਲੱਗਦੀਆਂ ਹਨ। ਜੁਲਾਈ ੨੦੧੨ ਵਿੱਚ ਇਹਦੀ ਅਬਾਦੀ ਦਾ ਅੰਦਾਜ਼ਾ ੧,੦੭੯,੯੫੮ 'ਤੇ ਸੀ।[4]
ਸਸਕੈਚਵਨ | |||||
| |||||
ਮਾਟੋ: ਲਾਤੀਨੀ: Lua error in package.lua at line 80: module 'Module:Lang/data/iana scripts' not found. ("ਬਹੁਤ ਲੋਕਾਂ ਕੋਲੋਂ ਤਾਕਤ") | |||||
ਰਾਜਧਾਨੀ | ਰਿਜਾਇਨਾ | ||||
---|---|---|---|---|---|
ਸਭ ਤੋਂ ਵੱਡਾ ਸ਼ਹਿਰ | ਸਸਕਾਟੂਨ | ||||
ਸਭ ਤੋਂ ਵੱਡਾ ਮਹਾਂਨਗਰ | ਸਸਕਾਟੂਨ | ||||
ਅਧਿਕਾਰਕ ਭਾਸ਼ਾਵਾਂ | ਅੰਗਰੇਜ਼ੀ ਅਤੇ ਫ਼ਰਾਂਸੀਸੀ (ਅੰਗਰੇਜ਼ੀ ਭਾਰੂ ਹੈ) | ||||
ਵਾਸੀ ਸੂਚਕ | Saskatchewanian, Saskatchewanese, Saskie, Saskatchewaner[1] | ||||
ਸਰਕਾਰ | |||||
ਕਿਸਮ | ਸੰਵਿਧਾਨਕ ਬਾਦਸ਼ਾਹੀ | ||||
ਲੈਫਟੀਨੈਂਟ-ਗਵਰਨਰ | ਵਾਊਗਨ ਸੋਲੋਮਨ ਸ਼ੋਫ਼ੀਲਡ | ||||
ਮੁਖੀ | ਬ੍ਰੈਡ ਵਾਲ (ਸਸਕੈਚਵਨ ਪਾਰਟੀ) | ||||
ਵਿਧਾਨ ਸਭਾ | ਸਸਕੈਚਵਨ ਵਿਧਾਨ ਸਭਾ | ||||
ਸੰਘੀ ਪ੍ਰਤੀਨਿਧਤਾ | (ਕੈਨੇਡੀਆਈ ਸੰਸਦ ਵਿੱਚ) | ||||
ਸਦਨ ਦੀਆਂ ਸੀਟਾਂ | ੧੪ of 308 (ਗ਼ਲਤੀ:ਅਣਪਛਾਤਾ ਚਿੰਨ੍ਹ "੧"।%) | ||||
ਸੈਨੇਟ ਦੀਆਂ ਸੀਟਾਂ | ੬ of 105 (ਗ਼ਲਤੀ:ਅਣਪਛਾਤਾ ਚਿੰਨ੍ਹ "੬"।%) | ||||
ਮਹਾਂਸੰਘ | ੧ ਸਤੰਬਰ, ੧੯੦੫ (ਉੱਤਰ-ਪੱਛਮੀ ਰਾਜਖੇਤਰਾਂ ਤੋਂ ਟੁੱਟਿਆ) (੧੦ਵਾਂ) | ||||
ਖੇਤਰਫਲ | ੭ਵਾਂ ਦਰਜਾ | ||||
ਕੁੱਲ | 651,900 km2 (251,700 sq mi) | ||||
ਥਲ | 591,670 km2 (228,450 sq mi) | ||||
ਜਲ (%) | 59,366 km2 (22,921 sq mi) (9.1%) | ||||
ਕੈਨੇਡਾ ਦਾ ਪ੍ਰਤੀਸ਼ਤ | 6.5% of 9,984,670 km2 | ||||
ਅਬਾਦੀ | ੬ਵਾਂ ਦਰਜਾ | ||||
ਕੁੱਲ (੨੦੧੧) | 10,33,381 [2] | ||||
ਘਣਤਾ (੨੦੧੧) | 1.75/km2 (4.5/sq mi) | ||||
GDP | ੫ਵਂ ਦਰਜਾ | ||||
ਕੁੱਲ (੨੦੧੦) | C$63.557 ਬਿਲੀਅਨ[3] | ||||
ਪ੍ਰਤੀ ਵਿਅਕਤੀ | C$60,878 (ਚੌਥਾ) | ||||
ਛੋਟੇ ਰੂਪ | |||||
ਡਾਕ-ਸਬੰਧੀ | SK | ||||
ISO 3166-2 | CA-SK | ||||
ਸਮਾਂ ਜੋਨ | UTC−੬ | ||||
ਡਾਕ ਕੋਡ ਅਗੇਤਰ | S | ||||
ਫੁੱਲ | ਪੱਛਮੀ ਲਾਲ ਲਿੱਲੀ | ||||
ਦਰਖ਼ਤ | ਭੋਜ ਬਿਰਛ | ||||
ਪੰਛੀ | ਤਿੱਖ-ਪੂਛੀਆ ਭਟਿੱਟਰ | ||||
ਵੈੱਬਸਾਈਟ | www.gov.sk.ca | ||||
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ |
ਹਵਾਲੇ
ਸੋਧੋ- ↑ Saskatchewanian is the prevalent demonym, and is used by the Government of Saskatchewan Archived 2011-08-07 at the Wayback Machine.. According to the Oxford Guide to Canadian English Usage (ISBN 0-19-541619-8; p. 335), Saskatchewaner is also in use.
- ↑ "Population and dwelling counts, for Canada, provinces and territories, 2011 and 2006 censuses". Statcan.gc.ca. February 8, 2012. Archived from the original on ਦਸੰਬਰ 26, 2018. Retrieved February 8, 2012.
{{cite web}}
: Unknown parameter|dead-url=
ignored (|url-status=
suggested) (help) - ↑ "Statistics Canada Gross domestic product, expenditure-based, by province and territory". 0.statcan.ca. November 8, 2011. Retrieved August 13, 2012.
- ↑ "Estimates of population, Canada, provinces and territories". ਸਟੈਟਿਸਟਿਕ੍ਸ ਕੈਨੇਡਾ. September 27, 2012. Archived from the original on ਜੂਨ 19, 2016. Retrieved October 30, 2012.
{{cite web}}
: Unknown parameter|dead-url=
ignored (|url-status=
suggested) (help)