ਆਚਾਰੀਆ ਕ੍ਰਿਪਲਾਨੀ
ਭਾਰਤੀ ਸਿਆਸਤਦਾਨ
(ਜੇ ਬੀ ਕ੍ਰਿਪਲਾਨੀ ਤੋਂ ਮੋੜਿਆ ਗਿਆ)
ਜੀਵਟਰਾਮ ਭਗਵਾਨਦਾਸ ਕ੍ਰਿਪਲਾਨੀ (11 ਨਵੰਬਰ 1888 - 19 ਮਾਰਚ 1982) ਆਮ ਮਸ਼ਹੂਰ ਨਾਮ ਆਚਾਰੀਆ ਕ੍ਰਿਪਲਾਨੀ ਭਾਰਤੀ ਸੁਤੰਤਰਤਾ ਅੰਦੋਲਨ ਦੇ ਸੈਨਾਪਤੀ, ਗਾਂਧੀਵਾਦੀ ਸਮਾਜਵਾਦੀ, ਪਰਿਆਵਰਣਵਾਦੀ ਅਤੇ ਰਾਜਨੇਤਾ ਸਨ।
ਜੀਵਟਰਾਮ ਭਗਵਾਨਦਾਸ ਕ੍ਰਿਪਲਾਨੀ | |
---|---|
ਜਨਮ | |
ਮੌਤ | 19 ਮਾਰਚ 1982 | (ਉਮਰ 93)
ਪੇਸ਼ਾ | ਵਕੀਲ |
ਲਈ ਪ੍ਰਸਿੱਧ | ਭਾਰਤੀ ਸੁਤੰਤਰਤਾ ਅੰਦੋਲਨ |
ਜੀਵਨ ਸਾਥੀ | ਸੁਚੇਤਾ ਕ੍ਰਿਪਲਾਨੀ |
ਉਹਨਾਂ ਦਾ ਅਸਲੀ ਨਾਮ ਜੀਵਟਰਾਮ ਭਗਵਾਨਦਾਸ ਸੀ। ਉਹ ਸੰਨ 1947 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਰਹੇ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ। ਜਦੋਂ ਭਾਵੀ ਪ੍ਰਧਾਨਮੰਤਰੀ ਲਈ ਕਾਂਗਰਸ ਵਿੱਚ ਮਤਦਾਨ ਹੋਇਆ ਤਾਂ ਸਰਦਾਰ ਪਟੇਲ ਦੇ ਬਾਅਦ ਸਭ ਤੋਂ ਜਿਆਦਾ ਮਤ ਉਹਨਾਂ ਨੂੰ ਹੀ ਮਿਲੇ ਸਨ। ਪਰ ਗਾਂਧੀਜੀ ਦੇ ਕਹਿਣ ਉੱਤੇ ਸਰਦਾਰ ਪਟੇਲ ਅਤੇ ਆਚਾਰੀਆ ਕ੍ਰਿਪਲਾਨੀ ਨੇ ਆਪਣਾ ਨਾਮ ਵਾਪਸ ਲੈ ਲਿਆ ਅਤੇ ਜਵਾਹਰ ਲਾਲ ਨਹਿਰੂ ਨੂੰ ਪ੍ਰਧਾਨਮੰਤਰੀ ਬਣਾਇਆ ਗਿਆ।