ਜੈਤੋ (ਵਿਧਾਨ ਸਭਾ ਹਲਕਾ)
ਜੈਤੋ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 88 ਫ਼ਰੀਦਕੋਟ ਜ਼ਿਲ੍ਹਾ ਵਿੱਚ ਆਉਂਦਾ ਹੈ। [1]
ਜੈਤੋ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ ਸਾਬਕਾ Election ਹਲਕਾ | |
ਜ਼ਿਲ੍ਹਾ | ਫ਼ਰੀਦਕੋਟ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਜਨਸੰਖਿਆ | 171087 |
ਪ੍ਰਮੁੱਖ ਬਸਤੀਆਂ | ਜੈਤੋ ਪੰਜਗਰਾਈਂ ਕਲਾਂ |
ਸਾਬਕਾ ਹਲਕਾ | |
ਬਣਨ ਦਾ ਸਮਾਂ | 1951 |
ਭੰਗ ਕੀਤਾ | ਨਹੀਂ |
ਸੀਟਾਂ | 1 |
ਪਾਰਟੀ | ਆਮ ਆਦਮੀ ਪਾਰਟੀ |
ਪੁਰਾਣਾ ਨਾਮ | ਪੰਜਗਰਾਈਂ ਕਲਾਂ ਵਿਧਾਨ ਸਭਾ ਹਲਕਾ |
ਪਿਛੋਕੜ ਅਤੇ ਸੰਖੇਪ ਜਾਣਕਾਰੀ ਸੋਧੋ
ਵਿਧਾਨ ਸਭਾ ਹਲਕਾ ਜੈਤੋ (88), (ਜ਼ਿਲਾ ਫਰੀਦਕੋਟ),
ਪੰਜਾਬ ਵਿਧਾਨ ਸਭਾ ਦਾ ਹਲਕਾ ਹੈ, ਪਹਿਲੀ ਵਾਰ 2012 ਵਿੱਚ ਪੰਜਗਰਾਈਂ ਕਲਾਂ ਨੂੰ ਬਦਲ ਜੈਤੋ ਨੂੰ ਵਿਧਾਨ ਸਭਾ ਹਲਕਾ ਬਣਾਇਆ ਗਿਆ।
ਵਿਧਾਇਕ ਸੂਚੀ ਸੋਧੋ
ਸਾਲ | ਮੈਂਬਰ | ਪਾਰਟੀ | |
---|---|---|---|
2017 | ਮਾਸਟਰ ਬਲਦੇਵ ਸਿੰਘ | ਆਮ ਆਦਮੀ ਪਾਰਟੀ | |
2012 | ਜੋਗਿੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ |
ਜੇਤੂ ਉਮੀਦਵਾਰ ਸੋਧੋ
ਸਾਲ | ਨੰਬਰ | ਰਿਜ਼ਰਵ | ਮੈਂਬਰ | ਲਿੰਗ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਲਿੰਗ | ਪਾਰਟੀ | ਵੋਟਾਂ | ||
---|---|---|---|---|---|---|---|---|---|---|---|---|
2017 | 88 | ਜਨਰਲ | ਮਾਸਟਰ ਬਲਦੇਵ ਸਿੰਘ | ਪੁਰਸ਼ | ਆਪ | 45344 | ਮਹੁੰਮਦ ਸਦੀਕ | ਪੁਰਸ਼ | ਕਾਂਗਰਸ | 35351 | ||
2012 | 88 | ਜਨਰਲ | ਜੋਗਿੰਦਰ ਸਿੰਘ | ਪੁਰਸ਼ | ਕਾਂਗਰਸ | 49435 | ਸੁਖਪਾਲ ਸਿੰਘ | ਪੁਰਸ਼ | ਸ਼੍ਰੋ.ਅ.ਦ | 43093 |
ਇਹ ਵੀ ਦੇਖੋ ਸੋਧੋ
ਹਵਾਲੇ ਸੋਧੋ
- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}
: Unknown parameter|deadurl=
ignored (|url-status=
suggested) (help)