ਫ਼ਰੀਦਕੋਟ ਲੋਕ ਸਭਾ ਹਲਕਾ
ਪੰਜਾਬ ਦਾ ਲੋਕ ਸਭਾ ਹਲਕਾ
(ਫ਼ਰੀਦਕੋਟ (ਲੋਕ ਸਭਾ ਹਲਕਾ) ਤੋਂ ਮੋੜਿਆ ਗਿਆ)
ਫ਼ਰੀਦਕੋਟ ਲੋਕ ਸਭਾ ਹਲਕਾ ਉੱਤਰੀ ਭਾਰਤ ਦੇ ਰਾਜ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ।
ਫ਼ਰੀਦਕੋਟ ਲੋਕ ਸਭਾ ਹਲਕਾ | |
---|---|
ਭਾਰਤੀ ਚੋਣ ਹਲਕਾ | |
ਹਲਕਾ ਜਾਣਕਾਰੀ | |
ਦੇਸ਼ | ਭਾਰਤ |
ਵਿਧਾਨ ਸਭਾ ਹਲਕੇ
ਸੋਧੋਮੌਜੂਦਾ ਸਮੇਂ ਵਿੱਚ, ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਸ਼ਾਮਿਲ ਹਨ:[1]
ਪਾਰਲੀਮੈਂਟ ਦੇ ਮੈਂਬਰ (ਐਮ.ਪੀ.)
ਸੋਧੋ- 1952-76: ਹਲਕਾ ਨਹੀਂ ਬਣਿਆ ਸੀ
ਪਾਰਟੀਆਂ ਦੇ ਰੰਗ
ਕਾਂਗਰਸ ਆਪ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ (ਮਾਨ) ਸ਼੍ਰੋਮਣੀ ਅਕਾਲੀ ਦਲ
ਚੋਣਾਂ ਦੇ ਨਤੀਜੇ
ਸੋਧੋਆਮ ਚੋਣਾਂ 2019
ਸੋਧੋਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
INC | ਮੁਹੰਮਦ ਸਦੀਕ | 4,19,065 | 42.98% | ||
SAD | ਗੁਲਜ਼ਾਰ ਸਿੰਘ ਰਣੀਕੇ | 3,35,809 | 34.44% | ||
ਆਪ | ਸਾਧੂ ਸਿੰਘ | 1,15,319 | 11.83% | ||
ਪੰਜਾਬੀ ਏਕਤਾ ਪਾਰਟੀ | ਬਲਦੇਵ ਸਿੰਘ ਜੈਤੋ | 43932 | 4.51% | ||
ਬਹੁਮਤ | 83,056 | ||||
ਮਤਦਾਨ | 974947 | ||||
INC ਨੂੰ SAD ਤੋਂ ਲਾਭ | ਸਵਿੰਗ |
ਆਮ ਚੋਣਾਂ 2014
ਸੋਧੋਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
ਆਪ | ਸਾਧੂ ਸਿੰਘ | 4,50,751 | 43.66 | ||
SAD | ਪਰਮਜੀਤ ਕੌਰ ਗੁਲਸ਼ਨ | 2,78,235 | 26.95 | -22.24 | |
INC | ਜੋਗਿੰਦਰ ਸਿੰਘ | 2,51,222 | 24.34 | -18.18 | |
ਨੋਟਾ | ਨੋਟਾ | 3,816 | 0.37 | ||
ਬਹੁਮਤ | 1,72,516 | 16.71 | +10.04 | ||
ਮਤਦਾਨ | 10,32,107 | ||||
ਆਪ ਨੂੰ SAD ਤੋਂ ਲਾਭ | ਸਵਿੰਗ | +32.95 |
ਆਮ ਚੋਣਾਂ 2009
ਸੋਧੋਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
SAD | ਪਰਮਜੀਤ ਕੌਰ ਗੁਲਸ਼ਨ | 4,57,734 | 49.19 | ||
INC | ਸੁਖਵਿੰਦਰ ਸਿੰਘ ਡੈਨੀ | 3,95,692 | 42.52 | ||
ਬਹੁਜਨ ਸਮਾਜ ਪਾਰਟੀ | ਰੇਸ਼ਮ ਸਿੰਘ | 34,479 | 3.71 | ||
ਬਹੁਮਤ | 62,042 | 6.67 | |||
ਮਤਦਾਨ | 9,30,519 | ||||
SAD hold | ਸਵਿੰਗ |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "List of Parliamentary & Assembly Constituencies". Chief Electoral Officer, Punjab website.