ਜੈਨੀਫ਼ਰ ਲਿਨ ਕੌਨਲੀ (12 ਦਸੰਬਰ, 1970 ਦਾ ਜਨਮ)[1] ਇੱਕ ਅਮਰੀਕੀ ਫ਼ਿਲਮ ਅਦਾਕਾਰਾ ਹੈ ਜਿਹਨੇ ਆਪਣੇ ਪੇਸ਼ੇ ਦੀ ਸ਼ੁਰੂਆਤ ਇੱਕ ਬਾਲ ਮਾਡਲ ਵਜੋਂ ਕੀਤੀ। 1984 ਵਿੱਚ ਆਪਣੀ ਪਹਿਲੀ ਜੁਰਮ ਵਾਲ਼ੀ ਫ਼ਿਲਮ ਵਨਸ ਅਪੌਨ ਅ ਟਾਈਮ ਇਨ ਅਮੈਰੀਕਾ ਵਿੱਚ ਰੋਲ ਕਰਨ ਤੋਂ ਪਹਿਲਾਂ ਇਹ ਰਸਾਲਿਆਂ, ਅਖ਼ਬਾਰਾਂ ਅਤੇ ਟੀਵੀ ਮਸ਼ਹੂਰੀਆਂ ਵਿੱਚ ਵੀ ਵਿਖਾਈ ਦਿੱਤੀ। 2000 ਦੀ ਡਰਾਮਾ ਫ਼ਿਲਮ ਰੈੱਕਵੀਅਮ ਫ਼ਾਰ ਅ ਡਰੀਮ ਵਿੱਚ ਮੈਰੀਅਨ ਸਿਲਵਰ ਦੇ ਰੋਲ ਕਰਨ ਉੱਤੇ ਇਹਨੇ ਵਾਹਵਾ ਨਾਮਣਾ ਖੱਟਿਆ।

ਜੈਨੀਫ਼ਰ ਕੌਨਲੀ
A woman with brown hair smiles into the camera. Behind her, there is a blue wall full of logos.
2012 ਦੇ ਕਾਨ ਫ਼ਿਲਮ ਤਿਉਹਾਰ ਵਿਖੇ ਕੌਨਲੀ
ਜਨਮਜੈਨੀਫ਼ਰ ਲਿਨ ਕੌਨਲੀ
12 ਦਸੰਬਰ, 1970
ਕੈਰੋ, ਨਿਊਯਾਰਕ, ਯੂ.ਐੱਸ.
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1981–ਮੌਜੂਦਾ (ਮਾਡਲਿੰਗ)
1982–ਮੌਜੂਦਾ (ਅਦਾ)
ਸਾਥੀਪੌਲ ਬੈਟਨੀ (ਵਿ. 2003)
ਭਾਗੀਦਾਰਡੇਵਿਡ ਡਗਨ (1990ਆਂ)
ਬੱਚੇ3

ਹਵਾਲੇਸੋਧੋ

  1. "Monitor". Entertainment Weekly (1237): 26. Dec 14, 2012. 

ਬਾਹਰਲੇ ਜੋੜਸੋਧੋ