ਰੈੱਕਵੀਅਮ ਫ਼ਾਰ ਅ ਡਰੀਮ

ਰੈੱਕਵੀਅਮ ਫ਼ਾਰ ਅ ਡਰੀਮ (Punjabi: ਸੁਫ਼ਨਿਆਂ ਦੇ ਵੈਣ) 2000 ਦੀ ਇੱਕ ਅਮਰੀਕੀ ਮਨੋਵਿਗਿਆਨਕ ਡਰਾਮਾ ਫ਼ਿਲਮ ਹੈ ਜਿਹਦਾ ਹਦਾਇਤਕਾਰ ਡੈਰਨ ਐਰੋਨੌਵਸਕੀ ਅਤੇ ਅਦਾਕਾਰ ਐਲਨ ਬਰਸਟਿਨ, ਜੈਰਿਡ ਲੇਟੋ, ਜੈਨੀਫ਼ਰ ਕੌਨਲੀ ਅਤੇ ਮਾਰਲਨ ਵੇਅਨਜ਼ ਹਨ। ਇਹ ਫ਼ਿਲਮ ਦੀ ਬੁਨਿਆਦ ਹੂਬਰਟ ਸੈਲਬੀ ਜੂਨੀਅਰ ਦੇ ਲਿਖੇ ਇਸੇ ਨਾਂ ਦੇ ਨਾਵਲ ਵਿੱਚ ਹੈ।

ਰੈੱਕਵੀਅਮ ਫ਼ਾਰ ਅ ਡਰੀਮ
Requiem for a Dream
ਨਿਰਦੇਸ਼ਕਡੈਰਨ ਐਰੋਨੌਵਸਕੀ
ਸਕਰੀਨਪਲੇਅਡੈਰਨ ਐਰੋਨੌਵਸਕੀ
ਹੂਬਰਟ ਸੈਲਬੀ ਜੂਨੀਅਰ
ਨਿਰਮਾਤਾਐਰਿਕ ਵਾਟਸਨ
ਪਾਮਰ ਵੈਸਟ
ਸਿਤਾਰੇEllen Burstyn
Jared Leto
Jennifer Connelly
Marlon Wayans
Christopher McDonald
ਸਿਨੇਮਾਕਾਰਮੈਥੀਊ ਲੀਬਾਟੀਕ
ਸੰਪਾਦਕਜੇਅ ਰੈਬੀਨੋਵਿਟਸ
ਸੰਗੀਤਕਾਰਕਲਿੰਟ ਮੈਨਸਲ
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰਆਰਟੀਜ਼ਨ ਐਂਟਰਟੇਨਮੈਂਟ
ਰਿਲੀਜ਼ ਮਿਤੀਆਂ
14 ਮਈ 2000 (ਕਾਨ)
27 ਅਕਤੂਬਰ, 2000
ਮਿਆਦ
101 ਮਿੰਟ[1]
ਦੇਸ਼ਯੂਨਾਈਟਡ ਸਟੇਟਸ
ਭਾਸ਼ਾਅੰਗਰੇਜ਼ੀ
ਬਜ਼ਟ$4.5 ਮਿਲੀਅਨ
ਬਾਕਸ ਆਫ਼ਿਸ$7,390,108[2]

ਇਸ ਫ਼ਿਲਮ ਵਿੱਚ ਝੱਸ ਦੇ ਵੱਖੋ-ਵੱਖ ਰੂਪ ਵਖਾਏ ਗਏ ਹਨ ਜਿਸ ਕਰ ਕੇ ਪਾਤਰ ਭੁਲੇਖੇ ਅਤੇ ਲਾਪਰਵਾਹ ਬੇਬਾਕੀ ਦੀ ਦੁਨੀਆਂ ਵਿੱਚ ਕੈਦ ਹੋ ਜਾਂਦੇ ਹਨ।[3]

ਬਾਹਰਲੇ ਜੋੜ

ਸੋਧੋ
  1. "REQUIEM FOR A DREAM (18)". British Board of Film Classification. 2000-11-23. Retrieved 2013-01-01.
  2. "Requiem for a Dream (2000) - Box Office Mojo". Box Office Mojo. Amazon.com. 2002-01-01. Retrieved 2013-01-01.
  3. "Requiem for a Dream:: rogerebert.com:: Reviews" Archived 2011-03-18 at the Wayback Machine.. Chicago Sun-Times. Retrieved 2011-04-13.