ਜੈਰਲਡ ਰੁਡੌਲਫ਼ ਫ਼ੋਰਡ ਜੂਨੀਅਰ (ਜੁਲਾਈ 14, 1913 – ਦਸੰਬਰ 26, 2006) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿੰਨ੍ਹਾ ਨੇ 1974 ਤੋ 1977 ਤੱਕ ਸੰਯੁਕਤ ਰਾਜ ਦੇ 38ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹਨਾਂ ਨੇ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਅਧੀਨ ਦਸੰਬਰ 1973 ਤੋਂ ਅਗਸਤ 1974 ਤੱਕ ਸੰਯੁਕਤ ਰਾਜ ਦੇ 40ਵੇਂ ਉਪ ਰਾਸ਼ਟਰਪਤੀ ਵਜੋ ਸੇਵਾ ਨਿਭਾਈ।[1]

ਜੈਰਲਡ ਫ਼ੋਰਡ
Ford, arms folded, in front of a United States flag and the Presidential seal.
ਅਧਿਕਾਰਤ ਚਿੱਤਰ ਅੰ. 1974
38ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
ਅਗਸਤ 9, 1974 – ਜਨਵਰੀ 20, 1977
ਉਪ ਰਾਸ਼ਟਰਪਤੀ
  • ਕੋਈ ਨਹੀ (ਅਗਸਤ ਤੋ ਦਸੰਬਰ 1974)
  • ਨੈਲਸਨ ਰੌਕੀਫੈਲਰ (ਦਸੰਬਰ 1974 ਤੋ 1977)
ਤੋਂ ਪਹਿਲਾਂਰਿਚਰਡ ਨਿਕਸਨ
ਤੋਂ ਬਾਅਦਜਿੰਮੀ ਕਾਰਟਰ
40ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ
ਦਫ਼ਤਰ ਵਿੱਚ
ਅਗਸਤ 9, 1974 – ਦਸੰਬਰ 6, 1973 
ਰਾਸ਼ਟਰਪਤੀਰਿਚਰਡ ਨਿਕਸਨ
ਤੋਂ ਪਹਿਲਾਂਸਪੀਰੋ ਐਗਨੇਊ
ਤੋਂ ਬਾਅਦਨੈਲਸਨ ਰੌਕੀਫੈਲਰ
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਮਿਸ਼ੀਗਨ ਦੇ 5ਵੇਂ ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
ਜਨਵਰੀ 3, 1949 – ਦਸੰਬਰ 6, 1973
ਤੋਂ ਪਹਿਲਾਂਬਾਰਟੇਲ ਜੇ. ਜੌਨਕਮੈਨ
ਤੋਂ ਬਾਅਦਰਿਚਰਡ ਵੈਂਡਰ ਵੀਨ
ਨਿੱਜੀ ਜਾਣਕਾਰੀ
ਜਨਮ
ਲੈਸਲੀ ਲਿੰਚ ਕਿੰਗ ਜੂਨੀਅਰ

(1913-07-14)ਜੁਲਾਈ 14, 1913
ਓਮਾਹਾ, ਨਬਰਾਸਕਾ, ਸੰਯੁਕਤ ਰਾਜ
ਮੌਤਦਸੰਬਰ 26, 2006(2006-12-26) (ਉਮਰ 93)
ਕੈਲੀਫ਼ੋਰਨੀਆ, ਸੰਯੁਕਤ ਰਾਜ
ਜੀਵਨ ਸਾਥੀ
ਬੈਟੀ ਬਲੂਮਰ
(ਵਿ. 1948)
ਕਿੱਤਾ
  • ਸਿਆਸਤਦਾਨ
  • ਵਕੀਲ
ਦਸਤਖ਼ਤGerald R. Ford

ਹਵਾਲੇ

ਸੋਧੋ
  1. "Gerald Ford | Biography, Presidency, Accomplishments, Foreign Policy, & Facts | Britannica". www.britannica.com (in ਅੰਗਰੇਜ਼ੀ). Retrieved 2023-09-17.

ਬਾਹਰੀ ਲਿੰਕ

ਸੋਧੋ

ਅਧਿਕਾਰਤ ਸਾਈਟਾਂ

ਸੋਧੋ

ਮੀਡੀਆ

ਸੋਧੋ