ਰਿਚਰਡ ਨਿਕਸਨ
ਰਿਚਰਡ ਮਿਲਹੌਸ ਨਿਕਸਨ (9 ਜਨਵਰੀ 1913 - 22 ਅਪ੍ਰੈਲ 1994) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿਨ੍ਹਾ ਨੇ 1969 ਤੋਂ 1974 ਤੱਕ ਸੰਯੁਕਤ ਰਾਜ ਦੇ 37ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ ਉਹਨਾਂ ਨੇ ਰਾਸ਼ਟਰਪਤੀ ਡਵਾਈਟ ਡੀ. ਆਈਜ਼ਨਹਾਵਰ ਦੇ ਅਧੀਨ 1953 ਤੋ 1961 ਤੱਕ ਸੰਯੁਕਤ ਰਾਜ ਦੇ 36ਵੇਂ ਉਪ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਸਾਲ 1972 ਵਿੱਚ ਹੋਏ ਵਾਟਰਗੇਟ ਘੋਟਾਲੇ ਕਰਕੇ ਉਹਨਾਂ ਨੇ 1974 ਵਿੱਚ ਰਾਸ਼ਟਰਪਤੀ ਪਦ ਤੋ ਅਸਤੀਫਾ ਦੇ ਦਿੱਤਾ। ਨਿਕਸਨ ਸੰਯੁਕਤ ਰਾਜ ਦੇ ਉਹਨਾਂ ਅੱਠ ਰਾਸ਼ਟਰਪਤੀਆਂ ਵਿੱਚੋ ਇੱਕ ਸਨ ਜਿੰਨਾ ਨੇ ਦੂਸਰੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ।
ਰਿਚਰਡ ਨਿਕਸਨ | |
---|---|
37ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ, 1969 – 9 ਅਗਸਤ, 1974 | |
ਉਪ ਰਾਸ਼ਟਰਪਤੀ |
|
ਤੋਂ ਪਹਿਲਾਂ | ਲਿੰਡਨ ਬੀ. ਜੌਨਸਨ |
ਤੋਂ ਬਾਅਦ | ਜੈਰਲਡ ਫ਼ੋਰਡ |
36ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ, 1953 – 20 ਜਨਵਰੀ, 1961 | |
ਰਾਸ਼ਟਰਪਤੀ | ਡਵਾਈਟ ਡੀ. ਆਈਜ਼ਨਹਾਵਰ |
ਤੋਂ ਪਹਿਲਾਂ | ਅਲਬੇਨ ਡਬਲਿਓ ਬਰਕਲੇ |
ਤੋਂ ਬਾਅਦ | ਲਿਨਡਨ ਬੀ. ਜਾਨਸਨ |
ਕੈਲੀਫ਼ੋਰਨੀਆ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ 1 ਦਸੰਬਰ, 1950 – 1 ਜਨਵਰੀ, 1953 | |
ਤੋਂ ਪਹਿਲਾਂ | ਸ਼ੇਰੀਡਨ ਡਾਉਨੀ |
ਤੋਂ ਬਾਅਦ | ਥੋਮਸ ਕੁਚੇਲ |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਕੈਲੀਫ਼ੋਰਨੀਆ ਦੇ 12ਵੇਂ ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 3 ਜਨਵਰੀ, 1947 – 30 ਨਵੰਬਰ, 1950 | |
ਤੋਂ ਪਹਿਲਾਂ | ਜੈਰੀ ਵੂਰਹਿਜ |
ਤੋਂ ਬਾਅਦ | ਪੈਟਰਿਕ ਜੇ. ਹਿਲਿੰਗ |
ਨਿੱਜੀ ਜਾਣਕਾਰੀ | |
ਜਨਮ | ਰਿਚਰਡ ਮਿਲਹੌਸ ਨਿਕਸਨ ਜਨਵਰੀ 9, 1913 ਕੈਲੀਫ਼ੋਰਨੀਆ, ਸੰਯੁਕਤ ਰਾਜ |
ਮੌਤ | ਅਪ੍ਰੈਲ 22, 1994 ਨਿਊ ਯਾਰਕ ਸ਼ਹਿਰ, ਸੰਯੁਕਤ ਰਾਜ | (ਉਮਰ 81)
ਸਿਆਸੀ ਪਾਰਟੀ | ਰਿਪਬਲਿਕਨ |
ਜੀਵਨ ਸਾਥੀ |
ਪੈਟ ਰਿਆਨ
(ਵਿ. 1940; ਮੌਤ 1993) |
ਬੱਚੇ |
|
ਪੇਸ਼ਾ |
|
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ |
ਬ੍ਰਾਂਚ/ਸੇਵਾ | ਸੰਯੁਕਤ ਰਾਜ ਨੇਵੀ |
ਸੇਵਾ ਦੇ ਸਾਲ |
|
ਰੈਂਕ | ਕੰਮਾਡਰ |
ਲੜਾਈਆਂ/ਜੰਗਾਂ | ਦੂਸਰਾ ਵਿਸ਼ਵ ਯੁੱਧ
|
ਪੁਰਸਕਾਰ | ਨੇਵੀ ਅਤੇ ਮਰੀਨ ਕੋਰ ਕੰਡੇਸ਼ਨ ਮੈਡਲ (2) |
ਨੋਟ
ਸੋਧੋ
ਹਵਾਲੇ ਵਿੱਚ ਗ਼ਲਤੀ:
<ref>
tag with name "Jewish vote" defined in <references>
is not used in prior text.ਹਵਾਲੇ
ਸੋਧੋ- ↑ Richard Nixon Presidential Library and Museum http://nixon.archives.gov/thelife/nixonbio.pdf Archived 2015-09-21 at the Wayback Machine.
ਬਾਹਰੀ ਲਿੰਕ
ਸੋਧੋਅਧਿਕਾਰਤ ਵੈੱਬਸਾਈਟਾਂ
ਸੋਧੋਮੀਡੀਆ
ਸੋਧੋ- ਰਿਚਰਡ ਨਿਕਸਨ collected news and commentary at The New York Times
- Appearances on C-SPAN
- "Life Portrait of Richard M. Nixon", from C-SPAN's American Presidents: Life Portraits, November 19, 1999
ਹੋਰ
ਸੋਧੋ- United States Congress. "ਰਿਚਰਡ ਨਿਕਸਨ (id: N000116)". Biographical Directory of the United States Congress.
- Essays on Richard Nixon, each member of his cabinet and First Lady from the Miller Center of Public Affairs
- Richard Nixon: A Resource Guide from the Library of Congress
- "The Presidents: Nixon" Archived 2015-11-13 at the Wayback Machine., an American Experience documentary
- Works by or about ਰਿਚਰਡ ਨਿਕਸਨ at Internet Archive
- Works by ਰਿਚਰਡ ਨਿਕਸਨ at LibriVox (public domain audiobooks)
- Richard Nixon Personal Manuscripts
- ਰਿਚਰਡ ਨਿਕਸਨ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਰਿਚਰਡ ਨਿਕਸਨ ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ