ਜੈਰੀ ਸਾਈਨਫੈਲਡ
ਜੈਰੋਂਮ ਐਲਨ ਜੈਰੀ ਸਾਇਨਫੈਲਡ (ਜਨਮ 29 ਅਪ੍ਰੈਲ 1954)[10] ਇੱਕ ਅਮਰੀਕੀ ਕਮੇਡੀਅਨ, ਅਦਾਕਾਰ, ਡਰੈਕਟਰ, ਲੇਖਕ ਅਤੇ ਨਿਰਮਾਤਾ ਹੈ।
ਜੈਰੀ ਸਾਈਨਫੈਲਡ | |
---|---|
ਜਨਮ ਨਾਮ | ਜੈਰੋਂਮ ਐਲਨ ਸਾਈਨਫੈਲਡ |
ਜਨਮ | ਬਰੂਕਲਿਨ, ਨਿਊਯਾਰਕ, ਅਮਰੀਕਾ | ਅਪ੍ਰੈਲ 29, 1954
ਮਾਧਿਅਮ | ਫਿਲਮ, stand-up, ਟੈਲੀਵਿਜ਼ਨ |
ਸਾਲ ਸਰਗਰਮ | 1976–ਹੁਣ ਤੱਕ |
ਸ਼ੈਲੀ | Observational comedy, political satire, black comedy |
ਵਿਸ਼ਾ | American culture, American politics, avant-garde, everyday life, gender differences, human behavior |
ਜੀਵਨ ਸਾਥੀ | |
ਬੱਚੇ | 3 |
ਦਸਤਖਤ |
ਸਾਇਨਫੈਲਡ ਨੂੰ ਉਸਦੇ ਆਪਣੇ ਆਪ ਦੇ ਅਰਧ ਕਾਲਪਨਿਕ ਵਰਜਨ ਵੱਜੋਂ ਸਾਈਨਫੈਲਡ ਨਾਂ ਦੀ ਟੀਵੀ ਲੜੀ ਵਿੱਚ ਨਿਭਾਈ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਇਸ ਟੀਵੀ ਲੜੀ ਦਾ ਸਹਿ-ਲੇਖਕ ਅਤੇ ਸਹਿ-ਨਿਰਮਾਤਾ ਲੈਰੀ ਡੇਵਿਡ ਸੀ। ਇਸਦੇ ਆਖਰੀ ਦੋ ਸੀਜਨਾਂ ਲਈ ਡੇਵਿਡ ਅਤੇ ਜੈਰੀ ਦੋਵੇ ਇਸਦੇ ਸਹਿ-ਕਾਰਜਕਾਰੀ ਨਿਰਮਾਤਾ ਸਨ।
ਹਵਾਲੇ
ਸੋਧੋ- ↑ "jerry seinfeld pofile". Forbes.com. Retrieved 2014-06-13.
- ↑ Video on ਯੂਟਿਊਬ
- ↑ Seinfeld, Jerry (November 4, 2009). The 12th Annual Mark Twain Prize for American Humor (TV). PBS. Archived from the original on ਜੁਲਾਈ 25, 2015. Retrieved ਸਤੰਬਰ 24, 2016.
- ↑ 4.0 4.1 Seinfeld, Jerry (April 1, 2007). Jerry Seinfeld: The Comedian Award (TV). HBO.
- ↑ Seinfeld, Jerry (September 29, 2010). Milling About Flashback with Jerry Seinfeld (Radio). BlogTalkRadio. Event occurs at approx. 7:00.
- ↑ Tucker, Ken (November 25, 1994). "TV Review: Abbott & Costello Meet Jerry Seinfeld". Entertainment Weekly. Archived from the original on ਅਪ੍ਰੈਲ 25, 2009. Retrieved November 15, 2009.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ Seinfeld, Jerry (November 22, 2005). Seinfeld, Season 6, "The Gymnast" (DVD commentary). NBC.
- ↑ 8.0 8.1 Weiner, Jonah (December 20, 2012). "Jerry Seinfeld Intends to Die Standing Up". The New York Times. Retrieved February 25, 2013.
- ↑ Miller, Dennis (2014-02-05). "The Dennis Miller Show" (Interview). Interviewed by Dennis Miller.
- ↑ "Jerry Seinfeld". TV Guide. Retrieved November 20, 2014.