ਜੈਸ਼੍ਰੀ ਸੋਨੀ (ਜਨਮ 8 ਫਰਵਰੀ, 1990) ਇੱਕ ਭਾਰਤੀ ਅਦਾਕਾਰਾ ਹੈ ਜੋ ਹਿੰਦੀ ਟੀਵੀ ਸੀਰੀਅਲ, ਕਾਮੇਡੀ ਸ਼ੋਅ ਅਤੇ ਫ਼ਿਲਮਾਂ ਵਿੱਚ ਨਜ਼ਰ ਆਉਂਦੀ ਹੈ।[1] ਉਸਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2008 ਵਿੱਚ ਪੋਗੋ ਸਿਟਕਾਮ ਸੁਨੈਨਾ ਤੋਂ ਕੀਤੀ ਸੀ।[2] ਬਾਅਦ ਵਿਚ ਉਹ 'ਏਕ ਸਫ਼ਰ ਐਸਾ ਕਭੀ ਸੋਚਾ ਨਾ ਥਾ' ਵਿਚ ਨਜ਼ਰ ਆਈ। ਇਸ ਤੋਂ ਇਲਾਵਾ ਅਗਨੀਪ੍ਰਿਕਸ਼ਾ ਜੀਵਨ ਕੀ - ਗੰਗਾ (2010) [3] ਅਤੇ ਰਿਸ਼ਤੋਂ ਕੇ ਭੰਵਰ ਮੇਂ ਉਲਝੀ ਨੀਯਤੀ (2011) ਆਦਿ ਵਿਚ ਵੀ ਕੰਮ ਕੀਤਾ। [4]

ਜੈ ਸ਼੍ਰੀ ਸੋਨੀ
जयश्री
ਜਨਮ (1990-02-08) ਫਰਵਰੀ 8, 1990 (ਉਮਰ 34)
ਰਾਸ਼ਟਰੀਅਤਾਭਾਰਤੀ/ ਆਸਟ੍ਰੇਲੀਆਈ
ਸਿੱਖਿਆਰਾਜਸਥਾਨ ਯੂਨੀਵਰਸਿਟੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2008 - ਹੁਣ

ਜੈਸ਼੍ਰੀ ਨੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਧਾਰਮਿਕ ਫ਼ਿਲਮ ਨਾਲ ਕੀਤੀ ਸੀ।[5]

ਫ਼ਿਲਮੋਗ੍ਰਾਫੀ

ਸੋਧੋ
ਫ਼ਿਲਮ ਭੂਮਿਕਾ
ਐਮਐਸਜੀ: ਮੈਸੇਂਜਰ ਕਸਮ

ਟੈਲੀਵਿਜ਼ਨ

ਸੋਧੋ
ਸ਼ੋਅ ਭੂਮਿਕਾ
ਸੁਨੈਨਾ (2008) ਰੀਤਿਕਾ ਭੱਟਾਚਾਰੀਆ
ਏਕ ਸਫ਼ਰ ਐਸਾ ਕਭੀ ਸੋਚਾ ਨਾ ਥ (2009) ਗੰਗਾ
ਅਗਨੀਪ੍ਰਿਕਸ਼ਾ ਜੀਵਨ ਕੀ - ਗੰਗਾ (2010) ਗੰਗਾ
ਰਿਸ਼ਤੋਂ ਕੇ ਭੰਵਰ ਮੇਂ ਉਲਝੀ ਨੀਯਤੀ (2011) ਨੀਯਤੀ ਸ਼ਰਮਾ ਅੰਬਰ ਸ਼ਾਸਤਰੀ
ਅਦਾਲਤ ਸੰਜਨਾ ਅਚਾਰੀਆ
ਫੀਅਰ ਫਾਇਲਜ ਇਸ਼ਿਤਾ
ਸਾਵਧਾਨ ਇੰਡੀਆ ਸੁਧਾ
ਅਮਿਤਾ ਕਾ ਅਮਿਤ ਕਾਜਰੀ
ਚਿੜੀਆ ਘਰ ਮਾਛਲੀ ਮੁਖਰਜੀ
ਚਲਤੀ ਕਾ ਨਾਮ ਗਾਡੀ। . . ਲੇਟਸ ਗੋ ਪ੍ਰੀਤੀ ਚੋਪੜਾ
ਯਾਰੋ ਕਾ ਟਸ਼ਨ ਡੌਲੀ
ਦੀਵਾਨੇ ਅੰਜਾਨੇ ਆਰ.ਜੇ. ਸੁਮਨ

ਹਵਾਲੇ

ਸੋਧੋ
  1. "Jayshree Soni bags Amita Ka Amit".
  2. "Sony Ent to launch 'Ek Safar Aisa' from 9 February".
  3. "Jayshree Soni opens up on her 'transformation' from an ordinary person to a TV celebrity".
  4. "Jayshree Soni to leave 'Niyati'?".
  5. "MSG will not see a Republic Day release".

ਬਾਹਰੀ ਲਿੰਕ

ਸੋਧੋ