ਜੋਏ ਵੈਂਡੀ ਬੇਸਲੀ (ਜਨਮ 25 ਜੁਲਾਈ 1962) ਇੱਕ ਬ੍ਰਿਟਿਸ਼ ਸਾਬਕਾ ਤੈਰਾਕ ਹੈ। ਉਸ ਨੇ 1976 ਦੀਆਂ ਗਰਮੀਆਂ ਦੀਆਂ ਓਲੰਪਿਕ ਖੇਡਾਂ ਅਤੇ 1980 ਦੀਆਂ ਗਰਮੀਆਂ ਦੀਆਂ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ।[1]

ਉਸ ਨੇ ਐਡਮੰਟਨ, ਅਲਬਰਟਾ, ਕੈਨੇਡਾ ਵਿੱਚ 1978 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ 100 ਅਤੇ 200 ਮੀਟਰ ਬੈਕਸਟ੍ਰੋਕ ਵਿੱਚ ਇੰਗਲੈਂਡ ਦੀ ਨੁਮਾਇੰਦਗੀ ਕੀਤੀ।[2][3] 1977 ਵਿੱਚ ਉਸ ਨੇ 100 ਮੀਟਰ ਬੈਕਸਟ੍ਰੋਕ ਉੱਤੇ ਏਐਸਏ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ।[4]

ਹਵਾਲੇ

ਸੋਧੋ
  1. Evans, Hilary; Gjerde, Arild; Heijmans, Jeroen; Mallon, Bill; et al. "Joy Beasley Olympic Results". Olympics at Sports-Reference.com. Sports Reference LLC. Archived from the original on 18 April 2020. Retrieved 18 December 2016.
  2. "1978 Athletes". Team England.
  3. "Athletes and results". Commonwealth Games Federation.[permanent dead link]
  4. ""Swimming." Times, 21 July 1977, p. 9". Times Digital Archive.

ਬਾਹਰੀ ਲਿੰਕ

ਸੋਧੋ