ਜੋਸ ਚਾਰਲਸ
ਜੋਸ ਚਾਰਲਸ (ਜਨਮ 14 ਨਵੰਬਰ, 1988) ਇੱਕ ਟਰਾਂਸ ਅਮਰੀਕਨ ਕਵੀ, ਲੇਖਕ, ਅਨੁਵਾਦਕ, ਅਤੇ ਸੰਪਾਦਕ ਹੈ। 2017 ਵਿੱਚ ਉਸ ਦੀ ਕਿਤਾਬ 'ਫ਼ੀਲਡ' ਲਈ ਵੱਕਾਰੀ ਰਾਸ਼ਟਰੀ ਕਵਿਤਾ ਲੜੀ ਵਿੱਚ ਵਿਜੈਤਾ ਰਹੀ ਸੀ। ਉਹ ਦੇਮ ਦੀ ਸੰਸਥਾਪਕ ਸੰਪਾਦਕ ਹੈ, ਜੋ ਸੰਯੁਕਤ ਰਾਜ ਅਮਰੀਕਾ ਵਿੱਚ ਪਹਿਲੀ ਟਰਾਂਸ ਸਾਹਿਤਕ ਜਰਨਲ।[1]
ਜੀਵਨੀ
ਸੋਧੋਚਾਰਲਸ ਇੱਕ ਰੂੜੀਵਾਦੀ ਈਵੈਂਜਲੀਕਲ ਈਸਾਈ ਪਰਿਵਾਰ ਵਿੱਚ ਵੱਡੀ ਹੋਈ ਅਤੇ ਉਸਨੇ ਆਪਣੀ ਪਹਿਲੀ ਕਵਿਤਾ, ਸਲੀਬ ਦੇ ਬਾਰੇ ਲਿਖੀ, ਜਦੋਂ ਉਹ ਸੱਤ ਸਾਲਾਂ ਦੀ ਸੀ।[2] ਉਸਨੇ ਅਰੀਜ਼ੋਨਾ ਯੂਨੀਵਰਸਿਟੀ ਤੋਂ ਫਾਈਨ ਆਰਟਸ ਵਿੱਚ ਮਾਸਟਰਜ਼ ਦੀ ਡਿਗਰੀ ਪ੍ਰਾਪਤ ਕੀਤੀ[3] ਅਤੇ ਕੈਲੀਫੋਰਨੀਆ ਯੂਨੀਵਰਸਿਟੀ ਇਰਵਿਨ ਵਿੱਚ ਅੰਗਰੇਜ਼ੀ ਵਿੱਚ ਪੀਐਚਡੀ ਉਮੀਦਵਾਰ ਹੈ।[4]
ਚਾਰਲਸ ਦਾ ਪਹਿਲਾ ਕਾਵਿ ਸੰਗ੍ਰਹਿ, ਸੇਫ ਸਪੇਸ 2016 ਵਿੱਚ ਅਹਸਾਹਤਾ ਪ੍ਰੈਸ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ।[5][6] ਉਸਦੀ ਕਵਿਤਾ ਪੋਇਟਰੀ, ਪੇਨ, ਵਾਸ਼ਿੰਗਟਨ ਸਕੁਆਰ ਰਿਵਿਊ, ਡੇਨਵਰ ਕੁਆਰਟਲੀ, ਗਲੈਡ ਅਤੇ ਲਾਂਬੜਾ ਲਿਟਰੇਰੀ, ਦ ਫੈਮੀਨਿਸਟ ਵਾਇਰ, ਐਕਸ਼ਨ ਯੇਸ, ਬਲੂਮ, ਅਤੇ ਦ ਕੈਪੀਲਾਨੋ ਰਿਵਿਊ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।[7] 2015 ਵਿੱਚ ਉਸਨੂੰ ਮੋਨਿਕ ਵਿਟਿਗ ਰਾਈਟਰਸ ਸਕਾਲਰਸ਼ਿਪ ਮਿਲੀ।[8] 2016 ਵਿੱਚ ਚਾਰਲਸ ਨੇ ਪੋਇਟਰੀ ਫਾਊਂਡੇਸ਼ਨ ਦੁਆਰਾ ਰੂਥ ਲਿਲੀ ਅਤੇ ਡੋਰਥੀ ਸਾਰਜੈਂਟ ਰੋਸੇਨਬਰਗ ਫੈਲੋਸ਼ਿਪ ਪ੍ਰਾਪਤ ਕੀਤੀ ਅਤੇ ਟਰਾਂਸਜੈਂਡਰ ਕਵਿਤਾ ਲਈ ਲਾਂਬਡਾ ਸਾਹਿਤ ਅਵਾਰਡ ਲਈ ਨਾਮਜ਼ਦਗੀ ਹਾਸਿਲ ਕੀਤੀ।[9][8][10][11]
ਉਸਦੀ ਦੂਜੀ ਕਿਤਾਬ 'ਫ਼ੀਲਡ' ਇੱਕ ਅਸਲੀ ਸ਼ਬਦਾਵਲੀ ਦੀ ਵਰਤੋਂ ਕਰਦੀ ਹੈ ਜੋ ਮੱਧ ਅੰਗਰੇਜ਼ੀ ਅਤੇ ਟੈਕਸਟਸਪੀਕ ਨੂੰ ਜੋੜਦੀ ਹੈ।[12][13][14][15][16] ਉਸਨੂੰ ਕਵੀ ਫੈਦੀ ਜੌਦਾਹ ਦੁਆਰਾ ਰਾਸ਼ਟਰੀ ਕਵਿਤਾ ਲੜੀ ਲਈ ਚੁਣਿਆ ਗਿਆ, ਇਸਦੀ ਕਲਾਸਿਕ ਪੇਸਟੋਰਲ ਪਰੰਪਰਾਵਾਂ 'ਤੇ ਅਧਾਰਤ ਮੋੜ ਲਈ ਪ੍ਰਸ਼ੰਸਾ ਕੀਤੀ ਗਈ ਹੈ। [17]
ਜੂਨ 2019 ਵਿੱਚ ਸਟੋਨਵਾਲ ਦੰਗਿਆਂ ਦੀ 50ਵੀਂ ਵਰ੍ਹੇਗੰਢ ਨੂੰ ਮਨਾਉਣ ਲਈ, ਆਧੁਨਿਕ ਐਲ.ਜੀ.ਬੀ.ਟੀ.ਕਿਉ. ਅਧਿਕਾਰਾਂ ਦੀ ਲਹਿਰ ਵਿੱਚ ਵਿਆਪਕ ਤੌਰ 'ਤੇ ਇੱਕ ਵਾਟਰਸ਼ੈੱਡ ਪਲ ਮੰਨੀ ਜਾਂਦੀ ਇੱਕ ਘਟਨਾ, ਕੁਈਰਟੀ ਨੇ ਉਸਨੂੰ ਪ੍ਰਾਈਡ 50 "ਟਰੇਲਬਲੇਜ਼ਿੰਗ ਵਿਅਕਤੀਆਂ ਵਿੱਚੋਂ ਇੱਕ ਦਾ ਨਾਮ ਦਿੱਤਾ ਜੋ ਸਰਗਰਮੀ ਨਾਲ ਇਹ ਯਕੀਨੀ ਬਣਾਉਂਦੇ ਹਨ ਕਿ ਸਾਰੇ ਕੁਈਰ ਲੋਕਾਂ ਲਈ ਸਮਾਜ ਬਰਾਬਰੀ, ਸਵੀਕ੍ਰਿਤੀ ਅਤੇ ਮਾਣ ਵੱਲ ਵਧਦਾ ਰਹੇ।"[18]
ਚੁਣੀਂਦਾ ਕੰਮ
ਸੋਧੋਕਿਤਾਬਾਂ
ਸੋਧੋ- ਸੇਫ ਸਪੇਸ (ਅਸਹਤਾ ਪ੍ਰੈਸ, 2016)
- ਫ਼ੀਲਡ (ਮਿਲਕਵੀਡ ਐਡੀਸ਼ਨ, 2018)
- ਅ ਯੀਅਰ ਐਂਡ ਅਦਰ ਪੋਇਮਜ਼ (ਮਿਲਕਵੀਡ ਐਡੀਸ਼ਨ, 2022)
ਵਧੀਕ ਸਰੋਤ
ਸੋਧੋਹਵਾਲੇ
ਸੋਧੋ- ↑ "Jos Charles". Poetry Foundation. Poetry Foundation. Retrieved 23 December 2021.
- ↑ Savard, Molly (14 August 2018). "The Complicated Beauty of Jos Charles' Words". Shondaland. Retrieved 3 February 2019.
- ↑ "Jos Charles Archives". Nationalpoetryseries.org. Retrieved 3 February 2019.
- ↑ Trumpfheller, Brad (30 August 2018). "Groundshift: A Conversation with Jos Charles". The Adroit Journal. Retrieved 3 February 2019.
- ↑ "Ten Questions for Jos Charles". Poets & Writers. 14 August 2018. Retrieved 3 February 2019.
- ↑ "American Poetry Review - Jos Charles - "Bowl of Oranges: An Interview with Kaveh Akbar"". American Poetry Review. Retrieved 3 February 2019.
- ↑ Foundation, Poetry (3 February 2019). "Jos Charles". Poetry Foundation. Retrieved 3 February 2019.
- ↑ 8.0 8.1 "Two Poems by Jos Charles". Lithub.com. 15 August 2018. Retrieved 3 February 2019.
- ↑ "Safe Space". Ahsahtapress.org. Retrieved 3 February 2019.
- ↑ "Jos Charles Archives". Nationalpoetryseries.org. Retrieved 3 February 2019."Jos Charles Archives". Nationalpoetryseries.org. Retrieved 3 February 2019.
- ↑ "Jos Charles". Nationalbook.org. Retrieved 3 February 2019.
- ↑ "Standardizing the Vernacular: Jos Charles Interviewed by S. Yarberry - BOMB Magazine". Bombmagazine.org. Retrieved 3 February 2019.
- ↑ "Jos Charles on "Seagull, Tiny" - Poetry Society of America". Poetrysociety.org. Retrieved 3 February 2019.
- ↑ "Queering Language: 'Feeld' by Jos Charles". Zyzzyva.org. 14 September 2018. Retrieved 3 February 2019.
- ↑ "To describe the trans experience, this poet created a new dialect". PBS NewsHour. 30 July 2018. Retrieved 3 February 2019.
- ↑ "VIDA Reviews! feeld notes: feeld, by Jos Charles". VIDA: Women in Literary Arts. 26 October 2018. Archived from the original on 25 ਮਾਰਚ 2019. Retrieved 3 February 2019.
- ↑ Gellatly, Kylie (2020). ""nature is sumwhere else": A Review of Jos Charles' feeld". Pleiades: Literature in Context. 40 (1): 237–238.
- ↑ "Queerty Pride50 2019 Honorees". Queerty (in ਅੰਗਰੇਜ਼ੀ (ਅਮਰੀਕੀ)). Retrieved 2019-06-18.