ਜੌੜਾ ਸਿਆਣ ਪਾਕਿਸਤਾਨੀ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਦਾ ਇੱਕ ਪਿੰਡ ਹੈ।

ਜੌੜਾ ਸਿਆਣ ਦਾ ਦ੍ਰਿਸ਼

ਇਤਿਹਾਸ

ਸੋਧੋ

ਪਿੰਡ ਦਾ ਪੁਰਾਣਾ ਨਾਂ ਜੌੜਾ ਮੰਡੀ ਸੀ ਪਰ ਸਿਆਣ ਜਾਤੀ ਦੇ ਦਬਦਬੇ ਕਾਰਨ ਇਹ ਜੌੜਾ ਸਿਆਣ ਵਜੋਂ ਜਾਣਿਆ ਜਾਣ ਲੱਗਾ। ਸਿਆਣ ਲੋਕ ਰਾਜਾ ਸਿਆਣ ਸਿੰਘ ਦੇ ਵੰਸ਼ ਵਿੱਚੋਂ ਹਨ, ਜੋ ਬਾਅਦ ਵਿੱਚ ਭਾਰਤ ਦੀ ਵੰਡ ਤੋਂ ਬਾਅਦ ਮੁਸਲਮਾਨ ਬਣ ਗਿਆ ਸੀ, ਅਤੇ ਸਾਰੀ ਉਮਰ ਪਿੰਡ ਵਿੱਚ ਰਿਹਾ।

ਆਬਾਦੀ

ਸੋਧੋ

1998 ਦੀ ਜਨਗਣਨਾ ਅਨੁਸਾਰ ਪਿੰਡ ਦੀ ਆਬਾਦੀ 5,000 ਤੋਂ 7,000 ਹੈ।

ਭਾਸ਼ਾ

ਸੋਧੋ

ਪ੍ਰਮੁੱਖ ਭਾਸ਼ਾ ਮਾਝਾ ਲਹਿਜੇ ਦੀ ਪੰਜਾਬੀਹੈ।

ਸਭਿਆਚਾਰ

ਸੋਧੋ

ਪਿੰਡ ਦੀ ਆਪਣੀ ਯੂਨੀਅਨ ਕੌਂਸਲ ਹੈ। ਇਲਾਕੇ ਦੇ ਹੋਰ ਪਿੰਡਾਂ ਦੇ ਉਲਟ ਇਸ ਪਿੰਡ ਵਿੱਚ ਲੜਕਿਆਂ ਅਤੇ ਲੜਕੀਆਂ ਦਾ ਸਾਂਝਾ ਸਰਕਾਰੀ ਸੈਕੰਡਰੀ ਸਕੂਲ ਹੈ, ਪਰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਗੁਜਰਾਂਵਾਲਾ ਜਾਂ ਵਜ਼ੀਰਾਬਾਦ ਜਾਣਾ ਪੈਂਦਾ ਹੈ।

 
ਜੌੜਾ ਸਿਆਣ ਦਾ ਇੱਕ ਹੋਰ ਦ੍ਰਿਸ਼

ਹਵਾਲੇ

ਸੋਧੋ