ਵਜ਼ੀਰਾਬਾਦ
ਵਜ਼ੀਰਾਬਾਦ ਪਾਕਿਸਤਾਨ ਪੰਜਾਬ ਦੇ ਗੁਜਰਾਬਾਲਾ ਜ਼ਿਲ੍ਹੇ ਦਾ ਉਦਯੋਗਿਕ ਸ਼ਹਿਰ ਹੈ।[1]
ਵਜ਼ੀਰਾਬਾਦ
وزِيرآباد | |
---|---|
ਸ਼ਹਿਰ | |
Country | ਪਾਕਿਸਤਾਨ |
Region | ਪੰਜਾਬ, ਪਾਕਿਸਤਾਨ |
District | ਗੁਜਰਾਂਵਾਲਾ |
Tehsil | ਵਜ਼ੀਰਾਬਾਦ ਤਹਿਸੀਲ |
No. of Union Councils | 5 |
ਨਗਰਪਾਲਕਾ | 1867 |
ਉੱਚਾਈ | 215 m (705 ft) |
ਸਮਾਂ ਖੇਤਰ | ਯੂਟੀਸੀ+5 (ਪਾਕਿਸਤਾਨੀ ਮਿਆਰੀ ਸਮਾਂ) |
• ਗਰਮੀਆਂ (ਡੀਐਸਟੀ) | ਯੂਟੀਸੀ+6 (ਪਾਕਿਸਤਾਨੀ ਮਿਆਰੀ ਸਮਾਂ) |
ਵਿਸ਼ੇਸ਼ ਲੋਕ
ਸੋਧੋ- ਆਤਿਫ਼ ਅਸਲਮ ਗਾਇਕ
- ਸ਼ੇਖ ਨਜ਼ਰੁਲ ਬਕਰ ਨਾਗਰਿਕ ਅਧਿਕਾਰੀ
- ਮੁਨੂ ਬਾਈ ਲੇਖਕ
- ਰਾਜ਼ੀਆ ਭੱਟ ਲੇਖਕ
- ਕ੍ਰਿਸ਼ਨ ਚੰਦਰ ਲੇਖਕ
- ਹਮਿਦ ਨਾਸੀਰ ਚੱਠਾ ਪਾਕਿਸਤਾਨ ਅਸੈੰਬਲੀ ਦਾ ਸਪੀਕਰ
- ਜ਼ਾਫਰ ਅਲੀ ਖਾਨ ਲੇਖਕ, ਕਵੀ ਅਤੇ ਪੱਤਰਕਾਰ
- ਹਾਫ਼ਿਜ਼ ਮੁਸਤਾਕ ਅਹਮਦ ਕੋਕਬ ਲੇਖ, ਪੱਤਰਕਾਰ ਅਤੇ ਵਿਦਵਾਨ
- ਜਵਾਦ ਐਸ. ਖਵਾਜਾ ਪਾਕਿਸਤਾਨ ਦਾ 23ਵੀਂ ਚੀਫ ਜਸਟਿਸ
- ਸ਼ਾਇਸਤਾ ਨੁਜ਼ਹਤ ਕਵੀ, ਲੇਖਕ, ਅਫਸਰ ਅਤੇ ਕਾਲਮ ਲੇਖਕ
- ਮੁਹੰਮਦ ਅਬਦੁਲ ਗਫ਼ੂਰ ਹਜ਼ਾਰਵੀ ਮੁਸਲਮ ਧਰਮ ਦਾ ਗਿਆਤਾ
- ਮੁਜ਼ੱਫਰ ਅਲ ਇਸਲਾਮ ਲੇਖਕ
- ਐਸ. ਏ. ਰਹਿਮਾਨ ਪਾਕਿਸਤਾਨ ਦਾ ਪੰਜਾਵਾ ਚੀਫ ਜਸਟਿਸ
- ਉਮਰ ਅਹਮਦ ਗਾਇਕ ਅਤੇ ਉਦਯੋਗਪਤੀ