ਜੰਮੂ ਅਤੇ ਕਸ਼ਮੀਰ ਦਾ ਸੰਵਿਧਾਨ
ਜੰਮੂ ਅਤੇ ਕਸ਼ਮੀਰ ਦਾ ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੈ, ਜਿਸ ਤਹਿਤ ਜੰਮੂ ਅਤੇ ਕਸ਼ਮੀਰ ਵਿੱਚ ਸਰਕਾਰ ਕੰਮ ਕਰਦੀ ਹੈ। ਇੱਥੋਂ ਦਾ ਮੌਜੂਦਾ ਸੰਵਿਧਾਨ 17 ਨਵੰਬਰ 1956ਈ. ਨੂੰ ਅਪਣਾਇਆ ਗਿਆ ਅਤੇ 26 ਜਨਵਰੀ 1957ਈ. ਨੂੰ ਲਾਗੂ ਕੀਤਾ ਗਿਆ ਸੀ। 2002 ਵਿੱਚ ਇਸ ਵਿੱਚ 29 ਸੋਧਾਂ ਕੀਤੀਆਂ ਗਈਆਂ।[1]
ਭਾਰਤ ਦੇ ਸੰਵਿਧਾਨ ਅਨੁਸਾਰ ਜੰਮੂ ਅਤੇ ਕਸ਼ਮੀਰ ਰਾਜ ਨੂੰ ਇੱਕ ਖ਼ਾਸ ਦਰਜਾ ਦਿੱਤਾ ਗਿਆ ਹੈ। ਭਾਰਤ ਵਿੱਚ ਇਹ ਇੱਕੋ ਅਜਿਹਾ ਰਾਜ ਹੈ ਜਿਸਦਾ ਆਪਣਾ ਅਲੱਗ ਸੰਵਿਧਾਨ ਹੈ। ਇਹ ਭਾਰਤੀ ਸੰਵਿਧਾਨ ਦੀ ਧਾਰਾ 370 ਅਨੁਸਾਰ ਲਾਗੂ ਕੀਤਾ ਗਿਆ ਹੈ।
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2014-09-03. Retrieved 2021-11-04.
{{cite web}}
: Unknown parameter|dead-url=
ignored (|url-status=
suggested) (help)