ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ

ਭਾਰਤ ਵਿੱਚ ਇੱਕ ਰਾਜਨੀਤਕ ਪਾਰਟੀ

ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਜੰਮੂ ਅਤੇ ਕਸ਼ਮੀਰ (ਰਾਜ)|ਜੰਮੂ ਅਤੇ ਕਸ਼ਮੀਰ|ਜੰਮੂ-ਕਸ਼ਮੀਰ ਦੇ ਭਾਰਤੀ ਰਾਜ ਵਿੱਚ ਇੱਕ ਖੇਤਰੀ ਰਾਜਨੀਤਕ ਪਾਰਟੀ ਹੈ। ਸ਼ੇਖ ਅਬਦੁੱਲਾ ਦੀ ਅਗਵਾਈ ਵਿੱਚ ਇਹ 1947 ਵਿੱਚ ਭਾਰਤ ਦੀ ਆਜ਼ਾਦੀ ਦੇ ਸਮੇਂ ਤੋਂ, ਇਹ ਕਈ ਦਹਾਕਿਆਂ ਤੱਕ ਜੰਮੂ-ਕਸ਼ਮੀਰ ਰਾਜ ਵਿੱਚ ਚੁਣਾਵੀ ਰਾਜਨੀਤੀ ਹਾਵੀ ਰਹੀ। ਫਿਰ ਸ਼ੇਖ ਦੇ ਪੁੱਤਰ ਫਾਰੂਕ ਅਬਦੁੱਲਾ (1981 - 2002) ਅਤੇ ਉਹਨਾਂ ਦੇ ਬੇਟੇ ਉਮਰ ਅਬਦੁੱਲਾ (2002 - 2009) ਨੇ ਇਸ ਦੀ ਅਗਵਾਈ ਕੀਤੀ। ਫਾਰੂਕ ਅਬਦੁੱਲਾ ਨੂੰ ਫਿਰ 2009 ਵਿੱਚ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਸੀ।

ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ
ਚੇਅਰਪਰਸਨਫਾਰੂਕ ਅਬਦੁੱਲਾ (1981–2002 & 2009-till present)
ਸਥਾਪਨਾਜੂਨ 11, 1939; 84 ਸਾਲ ਪਹਿਲਾਂ (1939-06-11)
ਮੁੱਖ ਦਫ਼ਤਰਸ੍ਰੀਨਗਰ, ਜੰਮੂ ਅਤੇ ਕਸ਼ਮੀਰ, ਭਾਰਤ
ਵਿਚਾਰਧਾਰਾਉਦਾਰ ਵੱਖਵਾਦ
ਭਾਰਤ-ਪੱਖੀ
ਕਸ਼ਮੀਰ ਦਾ ਮੁੜ-ਏਕੀਕਰਨ
ECI Statusਸੂਬਾਈ ਪਾਰਟੀ[1]
ਲੋਕ ਸਭਾ ਵਿੱਚ ਸੀਟਾਂ
0 / 545
ਰਾਜ ਸਭਾ ਵਿੱਚ ਸੀਟਾਂ
2 / 245
 ਵਿੱਚ ਸੀਟਾਂ
28 / 87
ਚੋਣ ਨਿਸ਼ਾਨ
ਵੈੱਬਸਾਈਟ
http://www.jknc.in/

ਹਵਾਲੇ ਸੋਧੋ

  1. "List of Political Parties and Election Symbols main Notification Dated 18.01.2013" (PDF). India: Election Commission of India. 2013. Retrieved 9 May 2013.