ਫ਼ਾਰੂਕ ਅਬਦੁੱਲਾ
(ਫਾਰੂਕ ਅਬਦੁੱਲਾ ਤੋਂ ਮੋੜਿਆ ਗਿਆ)
ਡਾ. ਫਾਰੂਕ ਅਬਦੁੱਲਾ (1937 -) ਕਸ਼ਮੀਰੀ ਸਿਆਸਤਦਾਨ ਹਨ ਅਤੇ ਉਹ ਜੰਮੂ ਕਸ਼ਮੀਰ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ। ਸਭ ਤੋਂ ਪਹਿਲਾਂ 1982 - 1984 ਤੱਕ, ਦੂਜੀ ਵਾਰ 1986 - 1990 ਤੱਕ ਅਤੇ ਤੀਜੀ ਵਾਰ 1996 - 2002 ਤੱਕ। ਉਹ ਪਹਿਲੀ ਵਾਰ ਮੁੱਖ ਮੰਤਰੀ ਆਪਣੇ ਪਿਤਾ ਦੀ ਮੌਤ ਉੱਪਰੰਤ ਬਣੇ।
ਡਾ. ਫਾਰੂਕ ਅਬਦੁੱਲਾ | |
---|---|
ਨਵੀਂ ਅਤੇ ਨਵਿਆਉਣਯੋਗ ਊਰਜਾ ਦੇ ਮੰਤਰੀ | |
ਦਫ਼ਤਰ ਵਿੱਚ 28 ਮਈ 2009 – 26 ਮਈ 2014 | |
ਪ੍ਰਧਾਨ ਮੰਤਰੀ | ਮਨਮੋਹਨ ਸਿੰਘ |
ਤੋਂ ਪਹਿਲਾਂ | ਵਿਲਾਸ ਮੁੱਤੇਮਵਾਰ |
ਤੋਂ ਬਾਅਦ | ਪੀਯੂਸ਼ ਗੋਇਲ |
ਹਲਕਾ | ਸ੍ਰੀਨਗਰ |
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 8 ਸਤੰਬਰ 1982 – 2 ਜੁਲਾਈ 1984 | |
ਤੋਂ ਪਹਿਲਾਂ | ਸ਼ੇਖ ਅਬਦੁੱਲਾ |
ਤੋਂ ਬਾਅਦ | ਗੁਲਾਮ ਮੁਹੰਮਦ ਸ਼ਾਹ |
ਦਫ਼ਤਰ ਵਿੱਚ 7 ਨਵੰਬਰ 1986 – 19 ਜਨਵਰੀ 1990 | |
ਤੋਂ ਪਹਿਲਾਂ | ਰਾਸ਼ਟਰਪਤੀ ਰਾਜ |
ਤੋਂ ਬਾਅਦ | ਰਾਸ਼ਟਰਪਤੀ ਰਾਜ |
ਦਫ਼ਤਰ ਵਿੱਚ 9 ਅਕਤੂਬਰ 1996 – 18 ਅਕਤੂਬਰ 2002 | |
ਤੋਂ ਪਹਿਲਾਂ | ਰਾਸ਼ਟਰਪਤੀ ਰਾਜ |
ਤੋਂ ਬਾਅਦ | ਮੁਫਤੀ ਮੁਹੰਮਦ ਸਈਦ |
ਨਿੱਜੀ ਜਾਣਕਾਰੀ | |
ਜਨਮ | ਸ੍ਰੀਨਗਰ ਜ਼ਿਲ੍ਹਾ, ਕਸ਼ਮੀਰ, ਭਾਰਤ | 21 ਅਕਤੂਬਰ 1937
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ |
ਜੀਵਨ ਸਾਥੀ | ਮੋਲੀ ਅਬਦੁੱਲਾ |
ਬੱਚੇ | ਉਮਰਅਬਦੁੱਲਾ ਅਤੇ 3 ਧੀਆਂ |
ਰਿਹਾਇਸ਼ | ਸ੍ਰੀਨਗਰ, ਕਸ਼ਮੀਰ |
ਅਲਮਾ ਮਾਤਰ | Tyndale Biscoe School |
ਉਹ ਕਸ਼ਮੀਰ ਦੇ ਇੱਕ ਪ੍ਰਮੁੱਖ ਪਰਵਾਰ ਦੇ ਵੰਸ਼ਜ ਹਨ। ਉਹ ਸ਼ੇਖ ਅਬਦੁੱਲਾ ਦੇ ਪੁੱਤਰ ਅਤੇ ਉਮਰ ਅਬਦੁੱਲਾ ਦੇ ਪਿਤਾ ਹਨ।
ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ
ਸੋਧੋਫਾਰੂਕ ਅਬਦੁੱਲਾ ਦਾ ਜਨਮ ਬੜੇ ਹੰਢੇ-ਵਰਤੇ ਰਾਜਨੀਤੀਵੇਤਾ ਅਤੇ ਨੈਸ਼ਨਲ ਕਾਨਫ਼ਰੰਸ ਦੇ ਆਗੂ ਸ਼ੇਖ ਅਬਦੁੱਲਾ ਅਤੇ ਬੇਗਮ ਅਕਬਰ ਜਹਾਂ ਅਬਦੁੱਲਾ ਦੇ ਘਰ ਹੋਇਆ ਸੀ। . ਉਸ ਨੇ ਟਿੰਡੇਲ ਬਿਸਕੋਏ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਐਸ ਐਮ ਐਸ ਮੈਡੀਕਲ ਕਾਲਜ, ਜੈਪੁਰ ਤੋਂ ਐਮਬੀਬੀਐਸ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ ਡਾਕਟਰੀ ਦੀ ਪ੍ਰੈਕਟਿਸ ਕਰਨ ਲਈ ਯੂਕੇ ਚਲਾ ਗਿਆ।[1]
ਹਵਾਲੇ
ਸੋਧੋ- ↑ "Farooq Abdullah Biography - when he was the CM of Kashmir, in 1989, during his period, Kashmiri Pandits was Escaped from Kashmir, during his period more than 350,000/ people was rapped nd killed in kashmir, About family, political life, awards won, history". www.elections.in. Archived from the original on 7 ਫ਼ਰਵਰੀ 2018. Retrieved 2 June 2018.
did his schooling from C.M.S Tryndale Biscoe School in Srinagar... MBBS degree holder from the Sawai Man Singh Medical College in Jaipur.
{{cite web}}
: Unknown parameter|dead-url=
ignored (|url-status=
suggested) (help)