ਜੰਮੂ (ਸ਼ਹਿਰ)
ਜੰਮੂ ਅਤੇ ਕਸ਼ਮੀਰ ਰਾਜ ਦੀ ਸਰਦੀਆਂ ਦੀਆਂ ਰਾਜਧਾਨੀ
ਜੰਮੂ ਉੱਚਾਰਨ (ਮਦਦ·ਫ਼ਾਈਲ) ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੀ ਸਰਦੀਆਂ ਦੀਆਂ ਰਾਜਧਾਨੀ ਅਤੇ ਜੰਮੂ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ ਜੋ ਤਵੀ ਦਰਿਆ ਕੰਢੇ ਵਸਿਆ ਹੋਇਆ ਹੈ। ਇਹਦਾ ਪ੍ਰਸ਼ਾਸਨ ਨਗਰ ਨਿਗਮ ਹੱਥ ਹੈ।[1] ਇਹਨੂੰ ਮੰਦਰਾਂ ਦਾ ਸ਼ਹਿਰ ਵੀ ਆਖਿਆ ਜਾਂਦਾ ਹੈ ਕਿਉਂਕਿ ਇੱਥੇ ਬਹੁਤ ਸਾਰੇ ਇਤਿਹਾਸਕ ਮੰਦਰ ਅਤੇ ਕਈ ਪੁਰਾਣੀਆਂ ਮਸਜਿਦਾਂ ਦੇ ਗੁੰਬਦ ਵਿਖਾਈ ਦਿੰਦੇ ਹਨ।
ਜੰਮੂ
ਜੰਮੂ ਤਵੀ | |
---|---|
ਉਪਨਾਮ: ਮੰਦਰਾਂ ਦਾ ਸ਼ਹਿਰ | |
ਦੇਸ਼ | ਭਾਰਤ |
ਰਾਜ | ਜੰਮੂ ਅਤੇ ਕਸ਼ਮੀਰ |
ਜ਼ਿਲ੍ਹਾ | ਜੰਮੂ |
ਵਸਾਇਆ ਗਿਆ | 2900 ਈਸਾ ਪੂਰਵ |
ਬਾਨੀ | ਰਾਜਾ ਜੰਬੂਲੋਚਨ |
ਸਰਕਾਰ | |
• ਕਿਸਮ | ਨਗਰ ਨਿਗਮ |
• ਬਾਡੀ | ਜੰਮੂ ਨਗਰ ਨਿਗਮ ਅਤੇ ਜੰਮੂ ਵਿਕਾਸ ਅਥਾਰਟੀ |
ਖੇਤਰ | |
• ਕੁੱਲ | 167 km2 (64 sq mi) |
ਉੱਚਾਈ | 327 m (1,073 ft) |
ਆਬਾਦੀ (2011) | |
• ਕੁੱਲ | 5,03,690 (ਨਗਰਪਾਲਿਕਾ) 9,51,373 (ਸ਼ਹਿਰੀ ਇਕੱਠ) |
• ਰੈਂਕ | 2 |
• ਘਣਤਾ | 5,697/km2 (14,760/sq mi) |
ਭਾਸ਼ਾਵਾਂ | |
• ਅਧਿਕਾਰਕ | ਪੰਜਾਬੀ, ਉਰਦੂ, ਡੋਗਰੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਵਾਹਨ ਰਜਿਸਟ੍ਰੇਸ਼ਨ | JK 02 |
ਵੈੱਬਸਾਈਟ | www.jammu.nic.in |
ਹਵਾਲੇ
ਸੋਧੋ- ↑ "Jammu Municipal Corporation (Homepage)". Official website of Jammu Municipal Corporation. Archived from the original on 10 ਅਕਤੂਬਰ 2008. Retrieved 4 December 2008.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |