ਝਬਾਲ ਕਲਾਂ

ਭਾਰਤ ਦਾ ਇੱਕ ਪਿੰਡ

ਝਬਾਲ ਕਲਾਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪੁਰਾਤਨ ਸ਼ਹਿਰ ਹੈ ਜੋ ਤਰਨਤਾਰਨ ਤੋਂ 13 ਕਿਮੀ ਪੱਛਮ ਵਲ ਸਥਿਤ ਹੈ। ਪਹਿਲਾਂ ਇਹ ਪਿੰਡ ਲਾਹੌਰ ਤੋਂ ਦਿੱਲੀ ਜਾਣ ਵਾਲੀ ਸੜਕ ਉਤੇ ਪੈਂਦਾ ਸੀ ਅਤੇ ਇਥੋਂ ਹੀ ਉੱਤਰ ਅਤੇ ਦੱਖਣ ਦਿਸ਼ਾ ਵਲ ਸੜਕਾਂ ਜਾਂਦੀਆਂ ਸਨ।[1]

ਝਬਾਲ ਕਲਾਂ
ਸ਼ਹਿਰ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਭਾਸ਼ਾ
 • ਸਰਕਾਰੀਪੰਜਾਬੀ
 • ਰੀਜਨਲਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ClimateSub Tropical (Köppen)

ਹਵਾਲੇ

ਸੋਧੋ
  1. Singh, Ishar (1976). Nanakism: A New World Order, Temporal and Spiritual. Ranjit Pub. House. p. 121.