ਝੂੰਦਾਂ
ਸੰਗਰੂਰ ਜ਼ਿਲ੍ਹੇ ਦਾ ਪਿੰਡ
ਝੂੰਦਾਂ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਮਲੇਰਕੋਟਲਾ ਦਾ ਇੱਕ ਪਿੰਡ ਹੈ।[1] ਇਥੋਂ ਨੇੜਲਾ ਸ਼ਹਿਰ ਅਤੇ ਰੇਲਵੇ ਸਟੇਸ਼ਨ ਮਲੇਰਕੋਟਲਾ ਹੈ। ਇਸ ਪਿੰਡ ਦਾ ਕਵੀ ਹਰਿੰਦਰ ਸਿੰਘ ਮਹਿਬੂਬ ਹੋਇਆ, ਉਹਦੀ ਕਵਿਤਾ ਦੀ ਕਿਤਾਬ "ਝਨਾਂ ਦੀ ਰਾਤ” ਨੂੰ ‘ਭਾਰਤੀ ਸਾਹਿਤ ਅਕੈਡਮੀ’ ਇਨਾਮ ਦਿੱਤਾ ਗਿਆ ਸੀ। ਭਾਵੇਂ ਖ਼ਾਲਿਸਤਾਨੀ ਬਣੇ ਮਹਿਬੂਬ ਨੇ ਆਪਣੇ ਕਾਵਿ ਸੰਗ੍ਰਿਹ ਵਿੱਚ ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਲਈ ‘ਪੁੱਠਾ-ਸਿੱਧਾ' ਬੋਲਿਆ ਸੀ।
ਝੂੰਦਾਂ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਬਲਾਕ | ਮਲੇਰਕੋਟਲਾ |
ਉੱਚਾਈ | 185 m (607 ft) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਮਲੇਰਕੋਟਲਾ |
ਹਵਾਲੇ
ਸੋਧੋ- ↑ "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |