ਝੋਨੇ ਦੀ ਫ਼ਸਲ ਦੀਆਂ ਬਿਮਾਰੀਆਂ

ਇਹ ਲੇਖ ਝੋਨੇ ਦੀਆਂ ਬਿਮਾਰੀਆਂ ਦੀ ਇੱਕ ਸੂਚੀ ਹੈ। ਇਤਿਹਾਸਕ ਤੌਰ 'ਤੇ ਚੌਲਾਂ ਦੀ ਘਾਟ ਦਾ ਇੱਕ ਵੱਡਾ ਕਾਰਨ ਝੋਨੇ ਦੀਆਂ ਬਿਮਾਰੀਆਂ ਰਿਹਾ ਹੈ।[1]

ਬੈਕਟੀਰੀਆ ਦੀਆਂ ਬਿਮਾਰੀਆਂ

ਸੋਧੋ
ਬੈਕਟੀਰੀਅਲ ਬਿਮਾਰੀਆਂ
ਬਿਮਾਰੀ ਪੰਜਾਬੀ ਅਨੁਵਾਦ ਕਾਰਨ ਜੀਵ
ਬੈਕਟੀਰੀਅਲ ਬਲਾਇਟ ਝੁਲਸ ਰੋਗ Xanthomonas oryzae pv. oryzae = X. campestris pv. oryzae
ਬੈਕਟੀਰੀਆ ਲੀਫ ਸਟ੍ਰੀਕ ਪੱਤਿਆਂ ਵਿੱਚ ਧਾਰੀਆਂ ਪੈਣ ਦਾ ਰੋਗ Xanthomonas oryzae pv. oryzicola
ਫੁੱਟ ਰੌਟ ਜੜਾਂ ਦਾ ਗਲਣਾ Dickeya dadantii/Erwinia chrysanthemi
ਗ੍ਰੇਨ ਰੌਟ ਦਾਣੇ ਦਾ ਗਲਣਾ Burkholderia glumae
ਪੈਕੀ ਰਾਇਸ (ਕਰਨਲ ਸਪਾਟਿੰਗ) ਦਾਣੇ ਦਾ ਰੋਗ Damage by bacteria (see also under fungal and miscellaneous diseases)
ਸ਼ੀਥ ਬ੍ਰਾਊਨ ਰੌਟ ਤਣੇ ਦੁਆਲੇ ਪੱਤੇ ਦਾ ਗਲਣਾ Pseudomonas fuscovaginae

ਫੰਗਲ (ਉੱਲੀ) ਰੋਗ

ਸੋਧੋ
ਫੰਗਲ ਰੋਗ
ਐਗਰੀਗੇਟ ਸ਼ੀਥ Ceratobasidium oryzae-sativaeRhizoctonia oryzae-sativae [anamorph]
ਬਲੈਕ ਹੋਰਸ ਰਾਈਡਿੰਗ (ਕਾਲੇ ਘੋੜੇ ਦੀ ਸਵਾਰੀ) Curvularia lunata

Cochliobolus lunatus [teleomorph]

ਬਲਾਸਟ; ਭੁਰੜ ਰੋਗ (ਪੱਤਾ, ਗਰਦਨ [ਸੜੀ ਹੋਈ ਗਰਦਨ], ਨੋਡਲ ਅਤੇ ਕਾਲਰ) Pyricularia grisea = Pyricularia oryzae

Magnaporthe grisea[2] [teleomorph]

ਬ੍ਰਾਊਨ ਸਪਾਟ (ਭੂਰਾ ਧੱਬਿਆਂ ਦਾ ਰੋਗ) Cochliobolus miyabeanus

Bipolaris oryzae [anamorph]

ਕ੍ਰਾਊਨ ਸ਼ੀਥ ਰੌਟ (ਤਾਜ ਦੁਆਲੇ ਪੱਤੇ ਦਾ ਗਲਣਾ) Gaeumannomyces graminis
ਡਾਊਨੀ ਮਿਲਡਿਊ (ਸਿੱਟਿਆਂ ਦਾ ਉੱਲੀ ਰੋਗ) Sclerophthora macrospora
ਆਈ ਸਪੌਟ Drechslera gigantea
ਫਾਲਸ ਸਮੱਟ (ਝੂਠੀ ਕਾਂਗਿਆਰੀ) Ustilaginoidea virens
ਕਰਨਲ ਸਮੱਟ Tilletia barclayana

= Neovossia horrida

ਲੀਫ ਸਮੱਟ (ਪੱਤਿਆਂ ਦੀ ਕਾਂਗਿਆਰੀ) Entyloma oryzae
ਲੀਫ ਸਕਾਲਡ Microdochium oryzae Rhynchosporium oryzae
ਬ੍ਰਾਊਨ ਲੀਫ ਸਪਾਟ (ਭੂਰੇ ਪੱਤੇ ਦੇ ਧੱਬਿਆਂ ਦਾ ਰੋਗ) Cercospora janseana

= Cercospora oryzae

Sphaerulina oryzina [teleomorph]

ਪੇਕੀ ਰਾਇਸ (ਕਰਨਲ ਸਪੌਟਿੰਗ) Damage by many fungi including

Cochliobolus miyabeanus

Curvularia spp.

Fusarium spp.

Microdochium oryzae

Sarocladium oryzae

and other fungi.

ਜੜਾਂ ਦਾ ਗਲਣਾ Fusarium spp.

Pythium spp.

P. dissotocum

P. spinosum

ਸੀਡਲਿੰਗ ਬਲਾਇਟ (ਬੀਜ ਦਾ ਝੁਲਸ ਰੋਗ) Cochliobolus miyabeanus

Curvularia spp.

Fusarium spp.

Rhizoctonia solani

Athelia rolfsii

and other pathogenic fungi.

ਸ਼ੀਥ ਬਲਾਇਟ (ਤਣੇ ਦੁਆਲੇ ਪੱਤੇ ਦਾ ਝੁਲਸ ਰੋਗ) Rhizoctonia solani
ਸ਼ੀਥ ਰੌਟ (ਤਣੇ ਦਾ ਗਲਣਾ) Sarocladium oryzae

= Acrocylindrium oryzae

ਸ਼ੀਥ ਸਪਾਟ (ਤਣੇ ਦੇ ਧੱਬੇ) Waitea oryzae
ਸਟੈਕ ਬਰਨ (ਅਲਟਰਨੇਰੀਆ ਲੀਫ ਸਪਾਟ) Alternaria padwickii
ਸਟੈਮ ਰੌਟ (ਤਣੇ ਦਾ ਗਲਣਾ) Magnaporthe salvinii

Sclerotium oryzae [synanamorph]

ਪਾਣੀ ਦੀ ਉੱਲੀ (ਬੀਜ-ਸੜਨ ਅਤੇ ਬੀਜ ਦੀ ਬਿਮਾਰੀ) Achlya conspicua

A. klebsiana

Fusarium spp.

Pythium spp.

P. dissotocum

P. spinosum

ਵਾਇਰਸ

ਸੋਧੋ

[3]

  • ਰਾਈਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ
  • ਝੋਨੇ ਦਾ ਬੰਚੀ ਸਟੰਟ ਵਾਇਰਸ
  • ਰਾਈਸ ਡਵਾਰਫ ਵਾਇਰਸ (ਬੂਟਿਆਂ ਦਾ ਮਧਰਾਪਣ)
  • ਝੋਨੇ ਗਾਲ ਡਵਾਰਫ ਵਾਇਰਸ
  • ਰਾਈਸ ਗਿਲਿਊਮ ਵਾਇਰਸ
  • ਰਾਈਸ ਗ੍ਰਾਸੀ ਸਟੰਟ ਵਾਇਰਸ
  • ਰਾਈਸ ਹੋਜਾ ਬਲੈਂਕਾ ਟੈਨੂਵਾਇਰਸ
  • ਚਾਵਲ ਨੈਕਰੋਸਿਸ ਮੋਜ਼ੇਕ ਵਾਇਰਸ
  • ਰਾਈਸ ਰੈਗਡ ਸਟੰਟ ਵਾਇਰਸ
  • ਰਾਈਸ ਸਟ੍ਰਾਈਪ ਨੈਕਰੋਸਿਸ ਵਾਇਰਸ
  • ਰਾਈਸ ਸਟ੍ਰਾਈਪ ਟੈਨੂਵਾਇਰਸ
  • ਝੋਨੇ ਦਾ ਅਸਥਾਈ ਪੀਲਾ ਵਾਇਰਸ
  • ਰਾਈਸ ਟੰਗਰੋ ਬੈਸੀਲੀਫਾਰਮ ਵਾਇਰਸ
  • ਰਾਈਸ ਟੰਗਰੋ ਗੋਲਾਕਾਰ ਵਾਇਰਸ
  • ਝੋਨੇ ਦਾ ਪੀਲਾ ਮੋਟਲ ਵਾਇਰਸ

ਫੁਟਕਲ ਬਿਮਾਰੀਆਂ ਅਤੇ ਵਿਕਾਰ (ਡਿਸ-ਆਰਡਰ)

ਸੋਧੋ
ਫੁਟਕਲ ਬਿਮਾਰੀਆਂ ਅਤੇ ਵਿਕਾਰ ਕਾਰਨ
ਖਾਰੇਪਣ ਜਾਂ ਲੂਣ ਦਾ ਨੁਕਸਾਨ ਮਿੱਟੀ ਜਾਂ ਪਾਣੀ ਵਿੱਚ ਲੂਣ ਦੀ ਜ਼ਿਆਦਾ ਮਾਤਰਾ
ਬ੍ਰੋੰਜ਼ਿੰਗ ਜ਼ਿੰਕ ਦੀ ਕਮੀ
ਕੋਲਡ ਇੰਜੁਰੀ (ਠੰਡੀ ਸੱਟ) ਘੱਟ ਤਾਪਮਾਨ
ਪੈਨਿਕਲ ਬਲਾਇਟ (ਸਿੱਟੇ ਦਾ ਝੁਲਸ ਰੋਗ) ਕਾਰਨ ਅਣਪਛਾਤੇ
ਪੇਕੀ ਰਾਇਸ (ਕਰਨਲ ਸਪਾਟਿੰਗ) ਚੌਲਾਂ ਦੇ ਬਦਬੂਦਾਰ ਬੱਗ, ਓਬਲਸ ਪਗਨੈਕਸ ਦੁਆਰਾ ਖੁਆਉਣਾ ਸੱਟ
ਰਾਇਸ ਤੁੰਗਰੋ ਵਾਇਰਸ ਕੰਪਲੈਕਸ ਵਾਇਰਸ ( ਰਾਈਸ ਟੰਗਰੋ ਬੈਸੀਲੀਫਾਰਮ ਵਾਇਰਸ ਅਤੇ ਰਾਈਸ ਟੰਗਰੋ ਗੋਲਾਕਾਰ ਵਾਇਰਸ ) ਹਰੇ ਪੱਤੇ ਵਾਲੇ ਨੇਫੋਟੇਟਿਕਸ ਐਸਪੀਪੀ ਦੁਆਰਾ ਪ੍ਰਸਾਰਿਤ ਕੀਤਾ ਜਾਂਦਾ ਹੈ। )
ਸਟ੍ਰੇਟ ਹੈੱਡ (ਸਿੱਧਾ ਸਿਰ)[4] ਆਰਸੈਨਿਕ ਪ੍ਰੇਰਿਤ, ਅਣਜਾਣ ਸਰੀਰਕ ਵਿਗਾੜ
ਵ੍ਹਾਇਟ ਟਿਪ - ਸਫੈਦ ਟਿਪ (ਨੇਮਾਟੋਡ) ਅਪੇਲੇਨਕੋਇਡਜ਼ ਬੇਸੀ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. Freedman, Amy (2013). "Rice security in Southeast Asia: beggar thy neighbor or cooperation?". The Pacific Review. 26 (5). Taylor & Francis: 433–454. doi:10.1080/09512748.2013.842303. ISSN 0951-2748.
  2. Dean, R. A.; et al. (2005). "The genome sequence of the rice blast fungus Magnaporthe grisea". Nature. 434 (7036): 980–6. Bibcode:2005Natur.434..980D. doi:10.1038/nature03449. PMID 15846337.
  3. Hibino, Hiroyuki (1996). "Biology and Epidemiology of Rice Viruses". Annual Review of Phytopathology. 34 (1). Annual Reviews: 249–274. doi:10.1146/annurev.phyto.34.1.249. ISSN 0066-4286. PMID 15012543.
  4. Straighthead of rice and its control
ਹਵਾਲੇ ਵਿੱਚ ਗ਼ਲਤੀ:<ref> tag with name "Xopvo-Invasive.Org" defined in <references> is not used in prior text.