ਝੋਰੜ ਰੋਹੀ ਪਿੰਡ ਹਰਿਆਣਾ, ਭਾਰਤ ਦੇ ਸਿਰਸਾ ਜ਼ਿਲ੍ਹੇ ਦੀ ਕਾਲਾਂਵਾਲੀ ਤਹਿਸੀਲ ਵਿੱਚ ਸਥਿਤ ਹੈ। ਇਹ ਸਿਰਸਾ ਤੋਂ 30 ਕਿਲੋਮੀਟਰ ਦੂਰ ਸਥਿਤ ਹੈ, ਜੋ ਕਿ ਝੋਰੜ ਰੋਹੀ ਪਿੰਡ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ।[1]

ਰਕਬਾ

ਸੋਧੋ

ਪਿੰਡ ਦਾ ਕੁੱਲ ਭੂਗੋਲਿਕ ਖੇਤਰ 1748 ਹੈਕਟੇਅਰ ਹੈ।[1]

ਪ੍ਰਸ਼ਾਸਨ

ਸੋਧੋ

ਝੋਰੜ ਰੋਹੀ ਪਿੰਡ ਕਾਲਾਂਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਸੰਸਦੀ ਹਲਕੇ ਅਧੀਨ ਆਉਂਦਾ ਹੈ। ਕਾਲਾਂਵਾਲੀ ਝੋਰੜ ਰੋਹੀ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।[1] ਸ਼੍ਰੀਮਤੀ ਕੁਲਵਿੰਦਰ ਕੌਰ ਇਥੋਂ ਦੀ ਮੌਜੂਦਾ ਸਰਪੰਚ ਹੈ।[2]

ਧਾਰਮਿਕ ਅਸਥਾਨ

ਸੋਧੋ

ਇਥੇ ਗੁਰੂਦਵਾਰਾ ਪਾਤਸ਼ਾਹੀ ਦਸਵੀਂ ਸਥਿਤ ਹੈ।ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਨੰਦੇੜ ਸਾਹਿਬ ਜਾਂਦੇ ਹੋੇਏ ਰੁਕੇ ਸਨ।

ਹਵਾਲੇ

ਸੋਧੋ
  1. 1.0 1.1 1.2 "Jhorar Rohi Village in Sirsa, Haryana | villageinfo.in". villageinfo.in. Retrieved 2023-05-20.
  2. 164.100.148.106 http://164.100.148.106/panchayatdashboardarchive4/PanchayatResult.aspx?pc=74. Retrieved 2023-06-29. {{cite web}}: Missing or empty |title= (help)