ਟਰੇਸੀ ਮੋਰਗਨ
ਟਰੇਸੀ ਜਮਾਲ ਮੋਰਗਨ ਇੱਕ ਅਮਰੀਕੀ ਅਦਾਕਾਰ ਅਤੇ ਕਮੇਡੀਅਨ ਹੈ। ਉਹ ਆਪਣੇ ਸੈਟਰਡੇ ਨਾਇਟ ਲਾਇਵ ਸ਼ੋ ਦੇ ਅੱਠ ਸੀਜਨਾ ਵਿੱਚ ਨਿਭਾਏ ਰੋਲ ਅਤੇ 30 ਰੋਕ ਵਿੱਚ ਟਰੇਸੀ ਜੋਰਡਨ ਵਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ।[2] 30 ਰੋਕ ਲਈ ਉਹ 2009 ਵਿੱਚ ਐਮੀ ਅਵਾਰਡ ਵਿੱਚ ਨਾਮਜ਼ਦ ਹੋਇਆ ਸੀ। ਉਸਨੇ ਹੋਰ ਵੀ ਬਹੁਤ ਫਿਲਮਾਂ ਵਿੱਚ ਅਦਾਕਾਰ ਅਤੇ ਅਵਾਜ਼ ਅਦਾਕਾਰ ਵਜੋਂ ਵਿਖਾਈ ਦਿੱਤਾ ਹੈ।
ਟਰੇਸੀ ਮੋਰਗਨ | |
---|---|
ਜਨਮ ਨਾਮ | ਟਰੇਸੀ ਜਮਾਲ ਮੋਰਗਨ |
ਜਨਮ | The Bronx, New York, United States | ਨਵੰਬਰ 10, 1968
ਮਾਧਿਅਮ | Stand-up, ਟੈਲੀਵਿਜ਼ਨ, ਫਿਲਮ |
ਸਾਲ ਸਰਗਰਮ | 1992–ਹੁਣ ਤੱਕ |
ਸ਼ੈਲੀ | Musical comedy, cringe comedy, character comedy |
ਵਿਸ਼ਾ | African-American culture, race relations, racism, marriage, family, self-deprecation, recreational drug use, sex, current events |
ਜੀਵਨ ਸਾਥੀ |
Sabina Morgan
(ਵਿ. 1987; ਤ. 2009)Megan Wollover (ਵਿ. 2015) |
ਬੱਚੇ | 4 |
ਹਵਾਲੇ
ਸੋਧੋ- ↑ Eddie Murphy, Richard Pryor … Carol Burnett? Tracy Morgan on His Influences
- ↑ "Tracy Morgan Biography". TVGuide.com. Archived from the original on September 6, 2015. Retrieved September 10, 2012.
{{cite web}}
: Unknown parameter|deadurl=
ignored (|url-status=
suggested) (help)