ਟਾਇਲਰ ਫ਼ੋਰਡ
ਟਾਇਲਰ ਫ਼ੋਰਡ ਇੱਕ ਲੇਖਕ ਅਤੇ ਜਨਤਕ ਬੁਲਾਰਾ ਹਨ, ਜੋ ਟਰਾਂਸਜੈਂਡਰ ਅਤੇ ਗੈਰ-ਬਾਇਨਰੀ ਲੋਕਾਂ ਦੀ ਵਕਾਲਤ ਕਰਦੇ ਹਨ।[3] ਫ਼ੋਰਡ ਨੂੰ ਪਹਿਲੇ ਟਰਾਂਸਜੈਂਡਰ ਪ੍ਰਤੀਯੋਗਤਾ ਵਿੱਚ ਵੇਖਿਆ ਗਿਆ, ਜੋ 'ਦ ਗਲੀ ਪ੍ਰੋਜੈਕਟ' ਅਧੀਨ 2012 ਨੂੰ ਹੋਈ ਸੀ।[2][4] ਉਹ ਨਿਊਯਾਰਕ ਸਿਟੀ ਵਿੱਚ ਕੰਮ ਕਰਦੇ ਅਤੇ ਰਹਿੰਦੇ ਹਨ।
ਟਾਇਲਰ ਫ਼ੋਰਡ | |
---|---|
ਜਨਮ | ਬੋਕਾ ਰਟੋਨ, ਫ਼ਲੋਰਿਡਾ[1] | ਅਕਤੂਬਰ 25, 1990
ਰਾਸ਼ਟਰੀਅਤਾ | ਅਮਰੀਕੀ |
ਸਿੱਖਿਆ | ਵੇਂਡਰਬਿਲਟ ਯੂਨੀਵਰਸਿਟੀ[2] |
ਪੇਸ਼ਾ | ਲੇਖਕ, ਜਨਤਕ ਬੁਲਾਰਾ |
ਲਈ ਪ੍ਰਸਿੱਧ | ਟਰਾਂਸਜੈਂਡਰ ਲਈ ਵਕਾਲਤ |
ਵੈੱਬਸਾਈਟ | myfriendtyler |
ਜੀਵਨ
ਸੋਧੋਟਾਇਲਰ ਦਾ ਜਨਮ ਇੱਕ ਲੜਕੀ ਵਜੋਂ ਬੋਕਾ ਰਟੋਨ, ਫਲੋਰਿਡਾ ਵਿਖੇ ਹੋਇਆ, ਉਸਨੂੰ ਉਸਦੀ ਇਕੱਲੀ ਮਾਂ ਨੇ ਪਾਲਿਆ। ਫੋਰਡ ਨੇ ਕਾਲਜ ਸਮੇਂ ਔਰਤ ਤੋਂ ਮਰਦ ਚ ਲਿੰਗ ਤਬਦੀਲ ਕਰ ਲਿਆ, ਪਰ ਬਾਅਦ ਵਿੱਚ ਉਸਦੀ ਪਛਾਣ ਗੈਰ-ਬਾਇਨਰੀ ਵਜੋਂ ਸਾਹਮਣੇ ਆਈ।[5][6] ਉਹ ਕਾਲੇ ਅਤੇ ਗੋਰੇ ਯਹੂਦੀ ਦੀ ਮਿਸ਼ਰਤ ਨਸਲ ਹੈ।[2][7] ਉਸਦੀਆਂ ਲਿਖਤਾਂ ਅਤੇ ਭਾਸ਼ਣ ਟਰਾਂਸਜੈਂਡਰ ਰੰਗਾਂ ਦੇ ਮਨੁੱਖ ਨੂੰ ਆਉਂਦੀਆਂ ਚਨੌਤੀਆਂ ਦੇ ਅਧਾਰਿਤ ਹੁੰਦਾ ਹੈ।[5][8]
ਫੋਰਡ ਨੇ ਉਸ ਸਮੇਂ ਰਾਸ਼ਟਰੀ ਪੱਧਰ 'ਤੇ ਧਿਆਨ ਖਿਚਿਆ ਜਦੋਂ ਮਿਲੇਅ ਸਾਈਰਸ ਨੇ ਉਨ੍ਹਾਂ ਨੂੰ 2015 ਵਿੱਚ ਏਡਜ਼ ਰਿਸ਼ਰਚ (ਏ.ਐਮ.ਐੱਫ.ਏ.ਆਰ) ਫਾਊਂਡੇਸ਼ਨ ਦੇ ਰੂਪ ਵਿੱਚ ਪੇਸ਼ ਕੀਤਾ।[9][10][11][12] ਸਾਈਰਸ 'ਹੈਪੀ ਹਿੱਪੀ ਫਾਊਂਡੇਸ਼ਨ' ਨਾਲ ਐਲ.ਜੀ.ਬੀ.ਟੀ.ਕਿਊ ਦੀ ਵਕਾਲਤ ਕਰਨ ਦੇ ਹਿੱਸੇ ਵਜੋਂ ਗੈਰ-ਬਾਈਨਰੀ ਲਿੰਗ ਪਛਾਣ ਵਾਲੇ ਲੋਕਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਸੀ ਅਤੇ ਫੋਰਡ ਨੇ ਆਪਣੀ ਦੋਸਤ ਅਰਿਆਨਾ ਗ੍ਰੇਂਡ ਨਾਲ ਇਨ੍ਹਾਂ ਯਤਨਾਂ ਵਿੱਚ ਯੋਗਦਾਨ ਪਾਇਆ।[10][13]
ਕਾਰਜ ਅਤੇ ਸਰਗਰਮੀਆਂ
ਸੋਧੋਲਿਖਤਾਂ
ਸੋਧੋਫੋਰਡ ਨੇ 2015 ਵਿੱਚ 'ਦ ਗਾਰਡੀਅਨ' ਲਈ ਲੇਖ ਲਿਖਿਆ ਸੀ[14] ਅਤੇ 2017 ਉਨ੍ਹਾਂ ਲਈ ਹੋਰ ਕਈ ਲੇਖ ਲਿਖੇ ਸਨ।[15] ਉਸ ਤੋਂ ਬਾਅਦ 2018 ਵਿੱਚ ਫਿਰ ਲੇਖ ਲਿਖੇ।[16] ਉਨ੍ਹਾਂ ਨੇ ਐਮ.ਟੀਵੀ[17], ਰੂਕੀ[18] ਅਤੇ ਹੋਰ ਵੈਬ ਸਾਈਟਾਂ ਲਈ ਵੀ ਲਿਖਿਆ ਹੈ।[3][19]
ਜਨਤਕ ਭਾਸ਼ਣ
ਸੋਧੋਫੋਰਡ ਨੇ ਸਾਊਥਵੈਸਟ ਵੱਲੋਂ ਦੱਖਣ ਵਿੱਚ ਕਈ ਭਾਸ਼ਣ ਦਿੱਤੇ।[3][20] ਉਨ੍ਹਾਂ ਨੇ 2018 ਵਿੱਚ ਨਿਊਯਾਰਕ ਯੂਥ ਪ੍ਰਾਈਡ ਪਰੇਡ[21] ਲਈ ਉਦਘਾਟਨੀ ਟਿੱਪਣੀਆਂ ਵੀ ਦਿੱਤੀਆਂ, ਜਿਸ ਵਿੱਚ ਉਨ੍ਹਾਂ ਨੇ ਆਪਣੇ ਕਮਿੰਗ-ਆਊਟ ਅਤੇ ਟ੍ਰਾਂਜਿਸ਼ਨ ਬਾਰੇ ਗੱਲ ਕੀਤੀ।
ਟੈਲੀਵਿਜ਼ਨ
ਸੋਧੋਜੂਨ 2017 ਵਿੱਚ ਫੋਰਡ ਨੇ 'ਅਜੈਂਡਰ ਜਾਂ ਗੈਰ ਬਾਇਨਰੀ' ਦੇ ਕਰੈਕਟਰ 'ਮਿਲੋ' ਲਈ ਆਵਾਜ਼ ਦਿੱਤੀ, ਜੋ ਐਮਾਜ਼ੋਨ ਕਾਰਟੂਨ ਵੀਡੀਓ ਸੀਰੀਜ਼ 'ਡੈਂਗਰ ਐਂਡ ਏਗਸ' ਦਾ ਇੱਕ ਪਾਤਰ ਸੀ।[22][23] 2019 ਵਿੱਚ ਫਾਰਹੁੱਡ ਵਜੋਂ ਆਵਾਜ਼ ਦਿੱਤੀ, ਜੋ 'ਥਿੰਕ ਅਬਾਉਟ ਲੇਸਨ' ਵਿੱਚ ਅਲਜੇਰੀਆ ਦਾ ਇੱਕ ਬਹਿਰਾ ਵਿਦਿਆਰਥੀ ਹੈ।
ਸਨਮਾਨ
ਸੋਧੋਫੋਰਡ 2015 ਵਿੱਚ ਐਮ.ਟੀ.ਵੀ ਦੇ ਸਭ ਤੋਂ ਵਧੀਆ ਸੋਸ਼ਲ ਮੀਡੀਆ ਸਟਾਰ ਦੀ ਸੂਚੀ ਵਿੱਚ[24] ਅਤੇ 2016 ਵਿੱਚ ਇੱਕ ਡੇਜਡ 100 ਦੂਰਦਰਸ਼ੀ ਪ੍ਰਤਿਭਾਵਾਂ ਵਿੱਚੋਂ ਇੱਕ ਬਣ ਕੇ ਉਭਰੇ।[25]
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ Kim Hoffman (May 15, 2012). "Why You Should Watch Season Two of The Glee Project". Curve. Retrieved January 2, 2017.
- ↑ 2.0 2.1 2.2 Megan Townsend (April 4, 2012). "Glee Project Second Season Cast Includes Transgender Man and Out Lesbian". GLAAD. Archived from the original on ਜਨਵਰੀ 3, 2017. Retrieved January 2, 2017.
- ↑ 3.0 3.1 3.2 Vera Papisova (March 14, 2016). "Tyler Ford Is the Transgender Writer All Your Favorite Celebs Are Obsessed With". Teen Vogue. Retrieved January 2, 2017.
- ↑ Crystal Bell (June 27, 2012). "'The Glee Project' Season 2: Tyler Ford, Transgender Contestant, Talks Sexuality Week, Naya Rivera And More". The Huffington Post. Retrieved January 2, 2017.
- ↑ 5.0 5.1 Sarah Childress (June 30, 2015). ""I Like to Exist as a Person": What It Means to Live Beyond Gender". Frontline. PBS. Retrieved January 2, 2017.
- ↑ Tyler Ford (August 7, 2015). "My life without gender: 'Strangers are desperate to know what genitalia I have'". The Guardian. Retrieved January 2, 2017.
- ↑ "The Glee Project: Meet The New Cast!". EOnline. Retrieved January 2, 2017.
- ↑ Tyler Ford (May 7, 2015). "I Am A Queer, Agender Person Of Color In New York -- And This Is My Diary". MTV. Archived from the original on ਮਾਰਚ 19, 2019. Retrieved January 2, 2017.
- ↑ Megan Friedman (June 15, 2015). "Miley Cyrus Raises Gender Awareness by Bringing Agender Date to the AMFAR Gala". Seventeen. Retrieved January 2, 2017.
- ↑ 10.0 10.1 Jessica Goodman (June 17, 2015). "Miley Cyrus raises agender awareness by bringing Tyler Ford as date to amFAR Gala". Entertainment Weekly. Archived from the original on ਜਨਵਰੀ 3, 2017. Retrieved January 2, 2017.
- ↑ "Miley Cyrus brings agender date to amfAR gala". CBS News. June 17, 2015. Retrieved January 2, 2017.
- ↑ Caitlyn Hitt (June 16, 2015). "Who Is Tyler Ford? Miley Cyrus To Bring Queer, Agender Writer As AmfAR Inspiration Gala Date". International Business Times. Retrieved January 2, 2017.
- ↑ "tyler ford is teaming up with miley cyrus for LGBTQA advocacy". i-D. June 15, 2015. Archived from the original on ਜਨਵਰੀ 3, 2017. Retrieved January 2, 2017.
{{cite web}}
: Unknown parameter|dead-url=
ignored (|url-status=
suggested) (help) - ↑ Ford, Tyler (2015-08-07). "My life without gender: 'Strangers are desperate to know what genitalia I have'". The Guardian (in ਅੰਗਰੇਜ਼ੀ (ਬਰਤਾਨਵੀ)). ISSN 0261-3077. Retrieved 2019-03-14.
- ↑ Nast, Condé. "These Earrings Know No Gender, and Neither Do We". them. (in ਅੰਗਰੇਜ਼ੀ). Retrieved 2019-03-14.
- ↑ Nast, Condé. "Hell No to the Memo: Trans People Continue to Rally for Our Human Rights". them. (in ਅੰਗਰੇਜ਼ੀ). Retrieved 2019-03-14.
- ↑ Ford, Tyler. "I Am A Queer, Agender Person Of Color In New York -- And This Is My Diary". MTV News (in ਅੰਗਰੇਜ਼ੀ). Archived from the original on 2019-03-19. Retrieved 2019-03-14.
- ↑ Straub, Emma. "Rookie » Archives » Tyler Ford". www.rookiemag.com (in ਅੰਗਰੇਜ਼ੀ (ਅਮਰੀਕੀ)). Retrieved 2019-03-14.
- ↑ Tyler Ford (June 5, 2015). "Tyler Ford Is Here To Answer Your LGBTQA Questions". MTV. Archived from the original on ਜਨਵਰੀ 3, 2017. Retrieved January 2, 2017.
- ↑ "Generation Z and Gender: Beyond Binaries?". SXSW. Retrieved January 2, 2017.
- ↑ Nast, Condé. "One of the NYC Pride Grand Marshals Has an Inspiring Message for Nonbinary Folx". Teen Vogue (in ਅੰਗਰੇਜ਼ੀ). Retrieved 2019-03-14.
- ↑ Mey (July 24, 2017). "The Cast and Crew of "Danger & Eggs" Chat About Their Super Weird, Super Queer Kids Show". Autostraddle. Retrieved July 26, 2017.
- ↑ Bendix, Trish (July 3, 2017). ""Danger And Eggs" Is The Queer Cartoon We've Been Waiting For". NewNowNext. Retrieved July 26, 2017.
- ↑ "Best Social Media Stars Of 2015". MTV. December 8, 2015. Archived from the original on ਨਵੰਬਰ 7, 2016. Retrieved January 2, 2017.
- ↑ "Tyler Ford". Dazed. 2016-02-08. Retrieved January 2, 2017.