ਟਿਸਕਾ ਚੋਪੜਾ ਇੱਕ ਭਾਰਤੀ ਅਭਿਨੇਤਰੀ ਹੈ।[1]

ਟਿਸਕਾ ਚੋਪੜਾ
Tisca Chopra at the IFFLA 2009 (01).jpg
ਟਿਸਕਾ ਚੋਪੜਾ
ਜਨਮਟਿਸਕਾ ਜ਼ਰੀਨ ਅਰੋੜਾ
(1973-11-01) 1 ਨਵੰਬਰ 1973 (ਉਮਰ 47)
ਕਸੌਲੀ, ਹਿਮਾਚਲ ਪ੍ਰਦੇਸ਼, ਭਾਰਤ
ਰਿਹਾਇਸ਼ਮੁੰਬਈ, ਭਾਰਤ
ਅਲਮਾ ਮਾਤਰਹਿੰਦੂ ਕਾਲਜ, ਦਿੱਲੀ ਯੂਨੀਵਰਸਟੀ
ਪੇਸ਼ਾਅਭਿਨੇਤਰੀ
ਸਾਥੀਕੈਪਟਨ ਸੰਜੇ ਚੋਪੜਾ

ਮੁਢਲਾ ਜੀਵਨ ਤੇ ਪੜ੍ਹਾਈਸੋਧੋ

ਟਿਸਕਾ ਚੋਪੜਾ ਦਾ ਜਨਮ ਕਸੌਲੀ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀ ਸਿਖਿਆ ਸ਼ਾਸ਼ਤਰੀਆਂ ਦੇ ਪਰਿਵਾਰ ਵਿੱਚ ਹੋਇਆ। ਉਸਨੇ ਏਪੀਜੇ ਸਕੂਲ, ਨੋਇਡਾ ਤੋਂ ਗ੍ਰੇਜੁਏਸ਼ਨ ਕੀਤੀ, ਜਿਸ ਦੇ ਮੁੱਖ ਅਧਿਆਪਕ ਉਸਦੇ ਪਿਤਾ ਸੀ। ਫੇਰ ਉਸਨੇ ਹਿੰਦੂ ਕਾਲਜ ਤੋਂ ਅੰਗ੍ਰੇਜੀ ਸਾਹਿਤ ਦੀ ਪੜ੍ਹਾਈ ਕੀਤੀ। ਉਸਨੇ ਸ਼ੋਂਕ ਵੱਜੋਂ ਥੀਏਠਰ ਵਿੱਚ ਵੀ ਕੰਮ ਕਰਨਾ ਸ਼ੁਰੂ ਕੀਤਾ।[2]

ਹਵਾਲੇਸੋਧੋ

  1. Purvaja Sawant, TNN Jun 22, 2012, 12.00AM IST (2012-06-22). "Theatre Review: Dinner With Friends - Times Of India". Articles.timesofindia.indiatimes.com. Retrieved 2013-08-07. 
  2. Meet prankster Tisca Chopra The Times of India, TNN 14 February 2009.